Mansuha Kalan ਮਨਸੂਹਾ ਕਲਾਂ

Mansuha Kalan ਮਨਸੂਹਾ ਕਲਾਂ Mansuha Kalan is very eco friendly Village.

29/11/2025
09/10/2024

ਹਾਂਜੀ, ਪਿੰਡ ਵਾਸੀਓ ਆਗੀਆ ਸਰਪੰਚੀ ਦੀਆਂ ਵੋਟਾਂ! ਹੁਣ ਧਰਮ, ਜਾਤ-ਪਾਤਾ ਤੋਂ ਉਪਰ ਉਠਕੇ ਪੜਿਆ-ਲਿਖਿਆ ਸੂਝਵਾਨ ਸਮਝਦਾਰ ਸਰਪੰਚ ਚੁਣਿਓ ਤਾਂ ਜੋ ਪਿੰਡ ਦਾ ਵਿਕਾਸ ਧਰਤੀ ਤੇ ਹੋ ਸਕੇ ਕਿਤੇ ਕਾਗਜ਼ਾ ਵਿੱਚ ਹੀ ਨਾ ਰਹਿ ਜਾਵੇ।

ਪਿੰਡ ਮਨਸੂਹਾ ਕਲਾਂ ਦੇ ਨੌਜਵਾਨਾ ਵੱਲੋਂ ਲਗਾਈ  #ਛਬੀਲ ਦਾ ਇੱਕ ਦ੍ਰਿਸ਼
11/06/2023

ਪਿੰਡ ਮਨਸੂਹਾ ਕਲਾਂ ਦੇ ਨੌਜਵਾਨਾ ਵੱਲੋਂ ਲਗਾਈ #ਛਬੀਲ ਦਾ ਇੱਕ ਦ੍ਰਿਸ਼

25/09/2022

Blood Donation Camp
25/09/2022

Blood Donation Camp

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੇ ਰੋਸ ਸਬੰਧੀ ਪਿੰਡ ਮਨਸੂਹਾ ਕਲਾਂ ਦੇ ਨੋਜਵਾਨਾਂ ਦੇ ਨਾਲ ਵ...
04/10/2021

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੇ ਰੋਸ ਸਬੰਧੀ ਪਿੰਡ ਮਨਸੂਹਾ ਕਲਾਂ ਦੇ ਨੋਜਵਾਨਾਂ ਦੇ ਨਾਲ ਵਿਚਾਰ ਸਾਂਝੇ ਕਰਦੇ ਹੋਏ।

30/04/2021

ਕੁਝ ਗੱਲਾਂ 1947 ਤੋਂ ਪਹਿਲਾਂ ਦੀਆਂ

🏀
23/11/2020

🏀

ਨਗਰ ਨਿਵਾਸੀ ਪਿੰਡ "ਮਨਸੂਹਾ ਕਲਾਂ, ਖ਼ੁਰਦ, ਭਾਓਵਾਲ ਅਤੇ ਰਾਉਤਾਂ" ਨੂੰ ਸੂਚਿਤ ਕੀਤਾ ਜਾਂਦਾ ਹੈ ਕਿ "ਸਰਕਾਰੀ ਮਿਡਲ ਸਕੂਲ ਮਨਸੂਹਾ ਕਲਾਂ" ਵਿਖੇ ਬ...
21/11/2020

ਨਗਰ ਨਿਵਾਸੀ ਪਿੰਡ "ਮਨਸੂਹਾ ਕਲਾਂ, ਖ਼ੁਰਦ, ਭਾਓਵਾਲ ਅਤੇ ਰਾਉਤਾਂ" ਨੂੰ ਸੂਚਿਤ ਕੀਤਾ ਜਾਂਦਾ ਹੈ ਕਿ "ਸਰਕਾਰੀ ਮਿਡਲ ਸਕੂਲ ਮਨਸੂਹਾ ਕਲਾਂ" ਵਿਖੇ ਬੂਥ ਨੰਬਰ 30-31 ਤੇ ਨਵੀਆਂ ਵੋਟਾਂ ਤੇ ਪੁਰਾਣੀਆਂ ਵੋਟਾਂ ਵਿੱਚ ਸੁਧਾਰ ਦਾ ਕੰਮ ਸੂਚਾਰੂ ਢੰਗ ਨਾਲ ਕੀਤਾ ਜਾ ਰਿਹਾ ਹੈ। ਪਿੰਡ ਨਿਵਾਸੀ ਛੇਤੀ ਤੋਂ ਛੇਤੀ ਪਹੁੰਚ ਕੇ ਇਸ ਸਰਕਾਰੀ ਸੁਵਿਧਾ ਦਾ ਲਾਹਾ ਲੈਣ। ਧੰਨਵਾਦ

ਸਤੀ ਗੋਤ ਪੰਗਲੀਆ
14/11/2020

ਸਤੀ ਗੋਤ ਪੰਗਲੀਆ

31/05/2020

ਮਨਸੂਹਾ ਕਲਾਂ ਵਿਖੇ ਆਏ COVID-19 ਦੇ ਪੋਜਟਿਵ ਕੇਸਾਂ ਬਾਰੇ ਘਬਰਾਉਣ ਵਾਲੀ ਕੋਈ ਗੱਲ ਨਹੀ ਹੈ। ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਕੋਮੈਂਟ ਕਰ ਸਕਦਾ ਹੈ। ਧੰਨਵਾਦ

Address

Ropar/Bela Roar
Rupnagar
140001

Website

Alerts

Be the first to know and let us send you an email when Mansuha Kalan ਮਨਸੂਹਾ ਕਲਾਂ posts news and promotions. Your email address will not be used for any other purpose, and you can unsubscribe at any time.

Share