ਵਾਰਡ ਨੰ 10 ਕੀਰਤਪੁਰ ਸਾਹਿਬ Ward No.10 Kiratpur sahib

  • Home
  • India
  • Rupnagar
  • ਵਾਰਡ ਨੰ 10 ਕੀਰਤਪੁਰ ਸਾਹਿਬ Ward No.10 Kiratpur sahib

ਵਾਰਡ ਨੰ 10 ਕੀਰਤਪੁਰ ਸਾਹਿਬ Ward No.10 Kiratpur sahib Contact information, map and directions, contact form, opening hours, services, ratings, photos, videos and announcements from ਵਾਰਡ ਨੰ 10 ਕੀਰਤਪੁਰ ਸਾਹਿਬ Ward No.10 Kiratpur sahib, Public & Government Service, , Rupnagar.

Ward no.10 ਭਟੋਲੀ ਸਕੂਲ ਕੀਰਤਪੁਰ ਸਾਹਿਬ ਵਿਚ ਕੋਵਿਡ ਟੀਕਾਕਰਨ ਕੇਁਪ ਲਗਾਇਆ ਗਿਆ.. ਜਿਸ ਵਿਚ ਕੋਵਾਸ਼ੀਲਡ ਅਤੇ ਕੋਵੇਕਿਸਨ ਦੇ ਦੋਨੋ ਡੋਸ ਲਗਾਏ ਗ...
27/09/2021

Ward no.10 ਭਟੋਲੀ ਸਕੂਲ ਕੀਰਤਪੁਰ ਸਾਹਿਬ ਵਿਚ ਕੋਵਿਡ ਟੀਕਾਕਰਨ ਕੇਁਪ ਲਗਾਇਆ ਗਿਆ.. ਜਿਸ ਵਿਚ ਕੋਵਾਸ਼ੀਲਡ ਅਤੇ ਕੋਵੇਕਿਸਨ ਦੇ ਦੋਨੋ ਡੋਸ ਲਗਾਏ ਗਏ … ਕੋਵਾਸ਼ੀਲਡ 155 ਕੋਵੇਕਿਸਨ 60 ਟੀਕੇ ਲਗਾਏ ਗਏ ।

ਧੰਨਵਾਦੀ ਹਾ ਐਡਵੋਕੇਟ ਰਾਣਾ ਵਿਸ਼ਵ ਪਾਲ ਸਿੰਘ ਜੀ ਦਾ ਜਿਨਾ ਨੇ ਵਾਰਡ ਨੰ ੧੦ ਕੀਰਤਪੁਰ ਸਾਹਿਬ ਲਈ ਕ੍ਰਿਕੇਟ ਕਿਟਾਂ ਭੇਂਟ ਕੀਤੀਆਂ
25/08/2021

ਧੰਨਵਾਦੀ ਹਾ ਐਡਵੋਕੇਟ ਰਾਣਾ ਵਿਸ਼ਵ ਪਾਲ ਸਿੰਘ ਜੀ ਦਾ ਜਿਨਾ ਨੇ ਵਾਰਡ ਨੰ ੧੦ ਕੀਰਤਪੁਰ ਸਾਹਿਬ ਲਈ ਕ੍ਰਿਕੇਟ ਕਿਟਾਂ ਭੇਂਟ ਕੀਤੀਆਂ

ਅਸੀ ਧੰਨਵਾਦੀ ਹਾ ਸਪੀਕਰ ਰਾਣਾ ਕੇ ਪੀ ਜੀ ਦੇ,ਪਿੱਛਲੇ ਲੰਬੇ ਸਮੇਂ ਤੋਂ ਘੱਟ ਲੋਡ ਕਾਰਨ ਵਾਰਡ ਨੰ ੧੦ ਮੁਹੱਲੇ ਵਾਸੀ ਪ੍ਰੇਸ਼ਾਨ ਸੀ ,ਇਸ ਸਬੰਧ ਵਿਚ ...
23/08/2021

ਅਸੀ ਧੰਨਵਾਦੀ ਹਾ ਸਪੀਕਰ ਰਾਣਾ ਕੇ ਪੀ ਜੀ ਦੇ,ਪਿੱਛਲੇ ਲੰਬੇ ਸਮੇਂ ਤੋਂ ਘੱਟ ਲੋਡ ਕਾਰਨ ਵਾਰਡ ਨੰ ੧੦ ਮੁਹੱਲੇ ਵਾਸੀ ਪ੍ਰੇਸ਼ਾਨ ਸੀ ,ਇਸ ਸਬੰਧ ਵਿਚ ਸਪੀਕਰ ਰਾਣਾ ਕੇ ਪੀ ਜੀ ਨੂੰ ਮੱਗ ਪੱਤਰ ਦਿਤਾ ਗਿਆ..ਸਪੀਕਰ ਰਾਣਾ ਕੇ ਪੀ ਜੀ ਨੇ ਇਸ ਨੂੰ ਮੁੱਖ ਰੱਖ ਦੇ ਹੋਏ ਬਿਜਲੀ ਵਿਭਾਗ ਨੂੰ ਨਿਰਦੇਸ਼ ਦਿੱਤੇ,,ਹੁਣ ਨਵਾ ਟਰਾਸਫਾਮ ਅਤੇ ਨੱਵੇ ਖੱਬੇ ,ਨਵੀਆ ਤਾਰਾ ,ਤਾਰਾ ਦੀ ਰਿਪੇਅਰ ਦੇ ਕੰਮ ਸ਼ੁਰੂ ਹੋ ਗਿਆ ਹੈ

ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸੂਬੇ ਅੰਦਰ  ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ  ਵੈਕਸੀਨੇਸ਼ਨ ਲਗਾਉਣ ਦਾ ਕੰਮ ਲਗਾਤਾਰ ਜਾਰੀ ਹੈ ਉਸੇ ਤਹਿਤ...
28/06/2021

ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸੂਬੇ ਅੰਦਰ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਵੈਕਸੀਨੇਸ਼ਨ ਲਗਾਉਣ ਦਾ ਕੰਮ ਲਗਾਤਾਰ ਜਾਰੀ ਹੈ ਉਸੇ ਤਹਿਤ ਮੁੱਢਲੇ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਅਧੀਨ ਪੈਂਦੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 10 ਵਿਖੇ ਅੱਜ ਕੋਰੋਨਾ ਵੈਕਸੀਨੇਸ਼ਨ ਦਾ ਟੀਕਾਕਰਨ ਕੀਤਾ ਗਿਆ .113 ਟੀਕੇ ਲੱਗੇ

ਵਾਰਡ ਨੰ.10 ਵਿੱਚ ਬਿਜਲੀ ਦੇ ਨਵੇ ਪੋਲ ਅਤੇ ਬਿਜਲੀ ਦੀਆ ਤਾਰਾ ਦੀ ਰਿਪੇਅਰ ਕੀਤੀ
25/06/2021

ਵਾਰਡ ਨੰ.10 ਵਿੱਚ ਬਿਜਲੀ ਦੇ ਨਵੇ ਪੋਲ ਅਤੇ ਬਿਜਲੀ ਦੀਆ ਤਾਰਾ ਦੀ ਰਿਪੇਅਰ ਕੀਤੀ

ਵਾਰਡ ਨੰ.10 ਵਿੱਚ ਚੱਲ ਰਹੇ ਵੱਖ ਵੱਖ ਗਲੀਆ ਦੇ ਵਿਕਾਸ ਕਾਰਜ ::
25/06/2021

ਵਾਰਡ ਨੰ.10 ਵਿੱਚ ਚੱਲ ਰਹੇ ਵੱਖ ਵੱਖ ਗਲੀਆ ਦੇ ਵਿਕਾਸ ਕਾਰਜ ::

25/06/2021

Address

#Kiratpur #sahib
Rupnagar
140115

Website

Alerts

Be the first to know and let us send you an email when ਵਾਰਡ ਨੰ 10 ਕੀਰਤਪੁਰ ਸਾਹਿਬ Ward No.10 Kiratpur sahib posts news and promotions. Your email address will not be used for any other purpose, and you can unsubscribe at any time.

Share