02/06/2026
ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਦੇ ਰੁਝਾਨ 'ਚ ਆਈ ਵੱਡੀ ਗਿਰਾਵਟ!
CM Bhagwant Mann ਨੇ ਅੰਕੜੇ ਕੀਤੇ ਪੇਸ਼
ਕਿਹਾ, 2017 'ਚ 243 ਦੇ ਮੁਕਾਬਲੇ 2024 'ਚ ਇਹ ਗਿਣਤੀ ਘਟ ਕੇ 84 ਰਹਿ ਗਈ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ 'ਚ ਇੰਨੀ ਵੱਡੀ ਗਿਰਾਵਟ ਹੁਣ ਤੱਕ ਸਾਡੇ ਵੱਲੋਂ ਕੀਤੇ ਕਿਸਾਨ ਪੱਖੀ ਉਪਰਾਲਿਆਂ ਦਾ ਹੀ ਨਤੀਜਾ ਹੈ।
Arvind Kejriwal Manish Sisodia Aam Aadmi Party - Punjab Aam Aadmi Party Aman Arora