ਸ਼੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ

  • Home
  • India
  • Rampuraphul
  • ਸ਼੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ

ਸ਼੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ proud to be akli

01/03/2026
01/03/2026

ਸ਼੍ਰੋਮਣੀ ਅਕਾਲੀ ਦਲ ਭਾਈਰੂਪਾ ਪੰਜਾਬ ਬਚਾਓ ਰੈਲੀ

28/02/2026

ਦੇਸ਼ ਪੱਧਰ 'ਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੀ ਸਾਡੀ ਧੀ ਹਰਮਨਪ੍ਰੀਤ ਕੌਰ ਅਤੇ ਪਰਿਵਾਰ ਨੂੰ ਮਿਲਕੇ ਬਹੁਤ ਖੁਸ਼ੀ ਹੋਈ। 'ਖੇਲੋ ਇੰਡੀਆ' ਸਮੇਤ ਰਾਸ਼ਟਰੀ ਪੱਧਰ 'ਤੇ ਜੁਡੋ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਤਗ਼ਮੇ ਜਿੱਤਣ ਵਾਲੀ ਹਰਮਨਪ੍ਰੀਤ ਅੱਜ ਦੀਆਂ ਬੇਟੀਆਂ ਲਈ ਪ੍ਰੇਰਣਾਸ੍ਰੋਤ ਹੈ।

ਕਰਮਾਂ ਵਾਲੇ ਹੁੰਦੇ ਹਨ ਉਹ ਪਰਿਵਾਰ, ਜਿੰਨ੍ਹਾਂ ਦੇ ਘਰ ਧੀਆਂ ਜਨਮ ਲੈਂਦੀਆਂ ਹਨ ਅਤੇ ਜੇਕਰ ਮਾਪੇ ਆਪਣੀਆਂ ਧੀਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਤਾਂ ਉਹ ਕਦੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਦੀਆਂ, ਸਗੋਂ ਸਦਾ ਆਪਣੇ ਪਰਿਵਾਰ, ਦੇਸ਼, ਕੌਮ, ਸੂਬੇ ਦਾ ਨਾਮ ਦੁਨੀਆਂ ਵਿੱਚ ਉੱਚਾ ਕਰਦੀਆਂ ਹਨ।

ਭਵਿੱਖ ਲਈ ਸ਼ੁਭਕਾਮਨਾਵਾਂ ਬੇਟੀ ਹਰਮਨਪ੍ਰੀਤ ਕੌਰ!
ਖੂਬ ਮਿਹਨਤ ਕਰੋ ਅਤੇ ਅੱਗੇ ਵਧੋ!

28/02/2026

Address

ਸ਼੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ
Rampuraphul
151103

Website

Alerts

Be the first to know and let us send you an email when ਸ਼੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ posts news and promotions. Your email address will not be used for any other purpose, and you can unsubscribe at any time.

Share