Mission 2027 Congress Halka talwandi sabo

Mission 2027 Congress Halka talwandi sabo Official page of khushbaz singh jattana (District President congress committee bathinda rural) Halka Incharge Talwandi Sabo

26/01/2026
ਤਲਵੰਡੀ ਸਾਬੋ ਹਲਕੇ ਦੇ ਪਿੰਡ ਕਮਾਲੂ ਵਿਖੇ ਪਿਛਲੇ ਨੌ ਮਹੀਨਿਆਂ ਤੋਂ ਟਾਇਰ ਫੈਕਟਰੀ ਨੂੰ ਬੰਦ ਕਰਾਉਣ ਦੇ ਖਿਲਾਫ ਦਿੱਤੇ ਜਾ ਰਹੇ ਪਿੰਡ ਵਾਸੀਆਂ ਵੱਲ...
20/01/2026

ਤਲਵੰਡੀ ਸਾਬੋ ਹਲਕੇ ਦੇ ਪਿੰਡ ਕਮਾਲੂ ਵਿਖੇ ਪਿਛਲੇ ਨੌ ਮਹੀਨਿਆਂ ਤੋਂ ਟਾਇਰ ਫੈਕਟਰੀ ਨੂੰ ਬੰਦ ਕਰਾਉਣ ਦੇ ਖਿਲਾਫ ਦਿੱਤੇ ਜਾ ਰਹੇ ਪਿੰਡ ਵਾਸੀਆਂ ਵੱਲੋਂ ਰੋਸ ਧਰਨੇ ਵਿੱਚ ਸਰਦਾਰ *ਖੁਸ਼ਬਾਜ ਸਿੰਘ ਜਟਾਣਾ ਜੀ ਦੀ ਅਗਵਾਈ ਹੇਠ* ਸਰਦਾਰ ਸੁਖਪਾਲ ਸਿੰਘ ਖਹਿਰਾ MLA ਭੁਲੱਥ ਵੱਲੋਂ ਆਪਣੀ ਹਾਜਰੀ ਲਗਵਾਈ ਗਈ ਅਤੇ ਫੈਕਟਰੀ ਨੂੰ ਬੰਦ ਕਰਨ ਲਈ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕੀਤਾ।
Sukhpal Singh Khaira Khushbaz Singh Jattana
Indian National Congress Indian National Congress - Punjab Charanjit Singh Channi

ਸਰਕਾਰੀ ਤੰਤਰ ਦੀ ਧੱਕੇਸ਼ਾਹੀ ਦੇ ਬਾਵਜੂਦ ਕਾਂਗਰਸ ਪਾਰਟੀ ਵੱਲੋਂ ਤਲਵੰਡੀ ਸਾਬੋ ਹਲਕੇ ਦੇ 6 ਬਲਾਕ ਸੰਮਤੀ ਜੋਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਗਈ ,ਮ...
18/12/2025

ਸਰਕਾਰੀ ਤੰਤਰ ਦੀ ਧੱਕੇਸ਼ਾਹੀ ਦੇ ਬਾਵਜੂਦ ਕਾਂਗਰਸ ਪਾਰਟੀ ਵੱਲੋਂ ਤਲਵੰਡੀ ਸਾਬੋ ਹਲਕੇ ਦੇ 6 ਬਲਾਕ ਸੰਮਤੀ ਜੋਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਗਈ ,ਮੇਰੇ ਵੱਲੋਂ ਚੁਣੇ ਗਏ ਉਮੀਦਵਾਰਾਂ ਨੂੰ ਮੁਬਾਰਕਬਾਦ ਅਤੇ ਭਵਿੱਖ ਵਿੱਚ ਆਸ ਕਰਦਾ ਹਾਂ ਕਿ ਇਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ |

15/12/2025

ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਇਲੈਕਸ਼ਨ ਦੌਰਾਨ

14/12/2025

Zilla Parishad , block samati election 2025

13/12/2025




ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸੰਗਠਨ ਸਿਰਜਣ ਅਭਿਆਨ ਤਹਿਤ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਲਗਾਏ ਗਏ ਅਬਜ਼ਰਵਰ ਸ਼੍ਰੀਮਤੀ ਮਮਤਾ ਭੁਪੇਸ਼ ਜੀ ਦਾ ਕ...
16/09/2025

ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸੰਗਠਨ ਸਿਰਜਣ ਅਭਿਆਨ ਤਹਿਤ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਲਗਾਏ ਗਏ ਅਬਜ਼ਰਵਰ ਸ਼੍ਰੀਮਤੀ ਮਮਤਾ ਭੁਪੇਸ਼ ਜੀ ਦਾ ਕਾਂਗਰਸ ਦਫ਼ਤਰ ਬਠਿੰਡਾ ਵਿਖੇ ਪਹੁੰਚਣ ਤੇ ਸਵਾਗਤ ਕੀਤਾ ।







Address

Raman

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Website

Alerts

Be the first to know and let us send you an email when Mission 2027 Congress Halka talwandi sabo posts news and promotions. Your email address will not be used for any other purpose, and you can unsubscribe at any time.

Share