Jasbir Chandua Aap

Jasbir Chandua Aap Official page of
Mr.Jasvir Singh Chandua
Chairman Market committee Banur
Government of Punjab

State Joint Secretary
Amm Aadmi Party Punjab

Owner at Think Abroad Visa Consultant

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਬਿੱਲ ਉੱਤੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੇ...
19/04/2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਬਿੱਲ ਉੱਤੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਦਸਤਖ਼ਤ ਕਰ ਦਿੱਤੇ ਹਨ..ਹੁਣ ਇਹ ਬਿੱਲ ਕਾਨੂੰਨ ਬਣ ਗਿਆ ਹੈ.
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ..

ਮਹਿਲਾਵਾਂ ਨੂੰ ਅੱਜ ਫੇਰ ਖ਼ੁਸ਼ਖ਼ਬਰੀ ਦੇਣ ਜਾ ਰਹੇ CM ਮਾਨ, ਜੁਲਾਈ 2026 ਤੋਂ ਖ਼ਾਤਿਆਂ 'ਚ ਪੈਣਗੇ ₹1000-₹1500 ਰੁਪਏ
14/04/2026

ਮਹਿਲਾਵਾਂ ਨੂੰ ਅੱਜ ਫੇਰ ਖ਼ੁਸ਼ਖ਼ਬਰੀ ਦੇਣ ਜਾ ਰਹੇ CM ਮਾਨ, ਜੁਲਾਈ 2026 ਤੋਂ ਖ਼ਾਤਿਆਂ 'ਚ ਪੈਣਗੇ ₹1000-₹1500 ਰੁਪਏ

ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ ਜਨਮ ਵਰ੍ਹੇ ਗੰਢ 'ਤੇ ਉਹਨਾਂ ਨੂੰ ਤਹਿ ਦਿਲੋਂ ਸਤਿਕਾਰ। ਉ...
14/04/2026

ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ ਜਨਮ ਵਰ੍ਹੇ ਗੰਢ 'ਤੇ ਉਹਨਾਂ ਨੂੰ ਤਹਿ ਦਿਲੋਂ ਸਤਿਕਾਰ। ਉਹਨਾਂ ਦੇ ਜੀਵਨ, ਕਲਮ ਅਤੇ ਸੰਘਰਸ਼ ਨੇ ਭਾਰਤ ਨੂੰ ਸਿੱਖਿਆ, ਸਮਾਜਿਕ ਨਿਆਂ ਅਤੇ ਸਮਾਨਤਾ ਦੀਆਂ ਸੇਧਾਂ ਦਿਖਾਈਆਂ।


Aam Aadmi Party - Punjab
Arvind Kejriwal Bhagwant Mann

ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ 13 ਅਪ੍ਰੈਲ 2026 ਤੋਂ ਪੂਰੇ ਪੰਜਾਬ 'ਚ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨAam Aadmi Party - Punjab Arvind Kejr...
12/04/2026

ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ 13 ਅਪ੍ਰੈਲ 2026 ਤੋਂ ਪੂਰੇ ਪੰਜਾਬ 'ਚ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
Aam Aadmi Party - Punjab Arvind Kejriwal
Bhagwant Mann Manish Sisodia

09/04/2026

2027 'ਚ ਮਾਨ ਸਰਕਾਰ ਦਾ ਕੋਈ ਮੁਕਾਬਲਾ ਹੀ ਨਹੀਂ!

ਮੁਫ਼ਤ ਬਿਜਲੀ, ਨਹਿਰੀ ਪਾਣੀ, ਸਿਹਤ ਸਹੂਲਤਾਂ, ਔਰਤਾਂ ਨੂੰ ਸਨਮਾਨ ਰਾਸ਼ੀ ਵਰਗੇ ਕੰਮਾਂ ਸਦਕਾ ਪੰਜਾਬ ਪਹਿਲਾਂ ਹੀ ਮਾਨ ਸਰਕਾਰ ਦੇ ਰੂਪ 'ਚ ਆਪਣੀ ਅਗਲੀ ਸਰਕਾਰ ਦੀ ਚੋਣ ਕਰ ਚੁੱਕਿਆ ਹੈ, ਵਿਰੋਧੀਆਂ ਦੇ ਏਜੰਡੇ 'ਤੇ ਨਾ ਲੋਕ ਪਹਿਲਾਂ ਸੀ ਤੇ ਨਾ ਹੁਣ ਹਨ

Aam Aadmi Party - Punjab
Arvind Kejriwal Bhagwant Mann Manish Sisodia Aman Arora
Deepak Chauhan
Government of Punjab

07/04/2026
ਪਟਿਆਲਾ ਵਾਸੀਆਂ ਨੂੰ ਵਿਸ਼ੇਸ਼ ਅਪੀਲ 6 ਅਪ੍ਰੈਲ 2026 (ਦਿਨ ਸੋਮਵਾਰ) ਸਵੇਰੇ 10 ਵਜੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨਵੀਂ ਅਨਾਜ...
05/04/2026

ਪਟਿਆਲਾ ਵਾਸੀਆਂ ਨੂੰ ਵਿਸ਼ੇਸ਼ ਅਪੀਲ 6 ਅਪ੍ਰੈਲ 2026 (ਦਿਨ ਸੋਮਵਾਰ) ਸਵੇਰੇ 10 ਵਜੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨਵੀਂ ਅਨਾਜ ਮੰਡੀ, ਸਰਹਿੰਦ ਰੋਡ, ਪਟਿਆਲਾ ਵਿਖੇ ਪਹੁੰਚ ਕੇ ਪਟਿਆਲਾ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਆਓ, ਮੁੱਖ ਮੰਤਰੀ ਜੀ ਦੇ ਵਿਚਾਰ ਸੁਣੀਏ ਅਤੇ ਪੰਜਾਬ ਦੇ ਉੱਜਵਲ ਭਵਿੱਖ ਨਾਲ ਜੁੜੀਏ। ਆਪ ਸਭ ਨੂੰ ਨਿਮਰ ਅਪੀਲ ਹੈ ਕਿ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਜ਼ਰੂਰ ਕਰੋ ...

ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ, ਸੂਬੇ ਭਰ ਦੀਆਂ ਔਰਤਾਂ ਨੂੰ ਮਿਲਣਗੇ ਹਰ ਮਹੀਨੇ ₹1000 ਅਤੇ ₹1500! ਮਾਨ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ, 2...
04/04/2026

ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ, ਸੂਬੇ ਭਰ ਦੀਆਂ ਔਰਤਾਂ ਨੂੰ ਮਿਲਣਗੇ ਹਰ ਮਹੀਨੇ ₹1000 ਅਤੇ ₹1500! ਮਾਨ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ, 2 ਅਪ੍ਰੈਲ ਤੋਂ ਲਾਗੂ ਮੰਨੀ ਜਾਵੇਗੀ ਇਹ ਯੋਜਨਾ

Aam Aadmi Party - Punjab Arvind Kejriwal Bhagwant Mann Manish Sisodia Aman Arora Deepak Chauhan

   #ਪੰਜਾਬ
03/04/2026

#ਪੰਜਾਬ

ਸਿਹਤ ਕ੍ਰਾਂਤੀ ਤਹਿਤ ਬਦਲਦਾ ਪੰਜਾਬ, ਨਵੇਂ 109 ਆਮ ਆਦਮੀ ਕਲੀਨਿਕ ਕਰਨਗੇ ਸਿਹਤ ਸੁਰੱਖਿਆ ਮਜ਼ਬੂਤBhagwant Mann Arvind Kejriwal Manish Sis...
28/03/2026

ਸਿਹਤ ਕ੍ਰਾਂਤੀ ਤਹਿਤ ਬਦਲਦਾ ਪੰਜਾਬ, ਨਵੇਂ 109 ਆਮ ਆਦਮੀ ਕਲੀਨਿਕ ਕਰਨਗੇ ਸਿਹਤ ਸੁਰੱਖਿਆ ਮਜ਼ਬੂਤ
Bhagwant Mann Arvind Kejriwal
Manish Sisodia

ਟਕਸਾਲੀ ਕਾਂਗ੍ਰੇਸੀ ਆਗੂ ਤੇ ਸਾਬਕਾ ਵਿੱਤ ਮੰਤਰੀ ਰਹੇ ਹਲਕਾ ਸਨੋਰ ਪਟਿਆਲ਼ਾ ਦੀ ਲੰਬੇ ਸਮੇਂ ਤੱਕ ਨੁਮਾਇੰਦਗੀ ਕਰਨ ਵਾਲੇ ਦਰਵੇਸ਼ ਸਿਆਸਤਦਾਨ ਸ ਲਾਲ...
28/03/2026

ਟਕਸਾਲੀ ਕਾਂਗ੍ਰੇਸੀ ਆਗੂ ਤੇ ਸਾਬਕਾ ਵਿੱਤ ਮੰਤਰੀ ਰਹੇ ਹਲਕਾ ਸਨੋਰ ਪਟਿਆਲ਼ਾ ਦੀ ਲੰਬੇ ਸਮੇਂ ਤੱਕ ਨੁਮਾਇੰਦਗੀ ਕਰਨ ਵਾਲੇ ਦਰਵੇਸ਼ ਸਿਆਸਤਦਾਨ ਸ ਲਾਲ ਸਿੰਘ ਅੱਜ ਹਮੇਸ਼ਾਂ ਲਈ ਅਲਵਿਦਾ ਆਖ ਗਏ। ਵਾਹਿਗੂਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
#ਪੰਜਾਬ #ਪੰਜਾਬੀਆਂ

Address

Dalima Vihar
Rajpura
140401

Telephone

+919855068200

Website

Alerts

Be the first to know and let us send you an email when Jasbir Chandua Aap posts news and promotions. Your email address will not be used for any other purpose, and you can unsubscribe at any time.

Share