25/04/2026
ਤਾਕਤ ਭਾਰਤ ਵਿੱਚ RSS ਕੋਲ ਆ ਵਕੀਲ ਉਹਨਾਂ ਦੇ, ਜੱਜ ਉਹਨਾਂ ਦੇ, ਮੰਤਰੀ ਉਹਨਾਂ ਦੇ, RSS ਵਾਲੇ ਹਰ ਜਗ੍ਹਾ ਕਾਂਗਰਸ ਵਿੱਚ ਵੀ ਆ, ਅਕਾਲੀਆਂ ਚ ਵੀ ਉਹਨਾਂ ਦੇ ਬੰਦੇ, Swice Bank ਵਿੱਚ ਖਾਤੇ,ਆਪ ਪਾਰਟੀ ਵਿੱਚ ਕੇਜਰੀਵਾਲ ਵੀ ਮੈਨੂੰ ਨਿਕਰ ਵਾਲਾ ਲੱਗਦਾ ਇਹਨੇ ਭਗਵੰਤ ਦੇ ਵੀ ਪਵਾ ਦੇਣੀ ਸਾਈਦ ਪਵਾ ਈ ਦਿੱਤੀ ਹੋਵੇ, ਅਸੀਂ RSS ਦੇ ਕੱਟੜ ਵਿਰੋਧੀ ਹਾਂ! ✊Revolutionary Socialist Party.. 🙏