ਧਨਵੀਰ ਭਟੇੜੀ - Dhanveer Bhateri

ਧਨਵੀਰ ਭਟੇੜੀ - Dhanveer Bhateri Contact information, map and directions, contact form, opening hours, services, ratings, photos, videos and announcements from ਧਨਵੀਰ ਭਟੇੜੀ - Dhanveer Bhateri, Social service, Rajpura.

♠️
18/11/2024

♠️

ਇਸ ਵੇਲੇ ਪੰਜਾਬ ਦੀਆਂ ਸਾਰੀਆਂ ਮੰਡੀਆਂ ਚ ਟੋਪ ਕਲਾਸ ਗੋਭੀ ਨੂੰ ਕੋਈ 2 ਰੁਪਏ ਕਿੱਲੋ ਨੀ ਪੁੱਛਦਾ, ਇੰਨਾ ਖਰਚਾ ਕਰਕੇ ਵੀ ਕਿਸਾਨ ਕਿੱਲਿਆਂ ਦੇ ਕਿੱਲ...
27/02/2023

ਇਸ ਵੇਲੇ ਪੰਜਾਬ ਦੀਆਂ ਸਾਰੀਆਂ ਮੰਡੀਆਂ ਚ ਟੋਪ ਕਲਾਸ ਗੋਭੀ ਨੂੰ ਕੋਈ 2 ਰੁਪਏ ਕਿੱਲੋ ਨੀ ਪੁੱਛਦਾ, ਇੰਨਾ ਖਰਚਾ ਕਰਕੇ ਵੀ ਕਿਸਾਨ ਕਿੱਲਿਆਂ ਦੇ ਕਿੱਲੇ ਵਾਹ ਰਹੇ ਨੇ, ਹੁਣ ਜੇ ਗੋਭੀ ਉੱਤੇ 10 ਰੁਪਏ MSP ਹੁੰਦੀ ਤਾਂ ਕਿਸਾਨਾਂ ਦੀ ਆਹ ਦੁਰਦਸ਼ਾ ਨਾ ਹੁੰਦੀ, ਘੱਟੋ ਘੱਟ 10 ਰੁਪਏ ਆੜਤੀਏ ਜਾਂ ਗ੍ਰਾਹਕ ਨੂੰ ਖਰੀਦਣੀ ਪੈਂਦੀ,, ਜਦ ਬਾਕੀ ਸਾਰੇ ਸਮਾਨ ਦੇ ਰੇਟ ਉਨਾਂ ਦੇ ਮਾਲਕ ਤਹਿ ਕਰ ਸਕਦੇ ਤੇ ਕਿਸਾਨ ਆਪਣੀਆਂ ਫਸਲਾਂ ਦੇ ਰੇਟ ਕਿਉਂ ਨੀ ਤਹਿ ਕਰ ਸਕਦੇ ?

ਦੁਨੀਆ ਦੇ ਮੇਲੇ ਵਿੱਚ ਲੋਕੀਂ ਆਉਂਦੇ ਰਹਿੰਦੇਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਰਹਿੰਦੇਪ੍ਰਣਾਮ ਸ਼ਹੀਦਾਂ ਨੂੰ 🙏🏼
27/02/2023

ਦੁਨੀਆ ਦੇ ਮੇਲੇ ਵਿੱਚ ਲੋਕੀਂ ਆਉਂਦੇ ਰਹਿੰਦੇ
ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਰਹਿੰਦੇ
ਪ੍ਰਣਾਮ ਸ਼ਹੀਦਾਂ ਨੂੰ 🙏🏼

08/06/2022

ਮਾਨਸੇ ਦਾ ਹਰ ਹਾਈਵੇਅ ਅਤੇ ਹਰ ਰੋਡ ਜਾਮ ਹੋ ਗਿਆ..!!!

😔🙏🏼💔
08/06/2022

😔🙏🏼💔

07/06/2022

ਇਹ ਕਮਾਈ ਏ ਮੂਸੇ ਆਲੇ ਜੱਟ ਦੀ ❤️

07/06/2022

Divine Give Tribute To Legend ❤️

04/06/2022

ਕੀ ਗੋਰਾ ਕੀ ਕਾਲਾ ਕੀ ਪੰਜਾਬੀ ਸਭ ਦੇ ਦਿਲਾ ਤੇ ਰਾਜ ਕਰਦਾ ਸੀ ਸਿੱਧੂ ❤️

04/06/2022

ਮੂਸੇ ਨੇ ਬਾਹਰਲੇ ਵੀ ਥਾਪੀ ਮਾਰਨ ਲਗਾਤੇ

13/01/2022

ਲੋਹੜੀ ਅਤੇ ਮਾਘੀ ਦੇ ਪਾਵਨ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਜੀ ।

ਕਦੇ ਰਵਾਇਤੀ ਹਥਿਆਰ ਕਦੇ ਮਾਰੂ ਹਥਿਆਰ ਪਰ ਅਖੀਰਲਾ ਸਭ ਤੋਂ ਖ਼ਤਰਨਾਕ ……ਜੀਹਨੇ ਪੰਜਾਬ ਦੇ ਕਈ ਵਿਹੜੇ ਸੁੰਨੇ ਕਰ ਦਿੱਤੇ …ਆਓ ਪੰਜਾਬ ਦੇ ਪੁੱਤ ਬਚਾਈ...
11/01/2022

ਕਦੇ ਰਵਾਇਤੀ ਹਥਿਆਰ ਕਦੇ ਮਾਰੂ ਹਥਿਆਰ ਪਰ ਅਖੀਰਲਾ ਸਭ ਤੋਂ ਖ਼ਤਰਨਾਕ ……
ਜੀਹਨੇ ਪੰਜਾਬ ਦੇ ਕਈ ਵਿਹੜੇ ਸੁੰਨੇ ਕਰ ਦਿੱਤੇ …
ਆਓ ਪੰਜਾਬ ਦੇ ਪੁੱਤ ਬਚਾਈਏ ….

11/01/2022

ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ, ਸਾਬਕਾ ਵਿਧਾਇਕ ਅਰਵਿੰਦ ਖੰਨਾ ਅਤੇ ਗੁਰਦੀਪ ਸਿੰਘ ਗੋਸ਼ਾ ਭਾਜਪਾ 'ਚ ਸ਼ਾਮਲ

Address

Rajpura
140401

Website

Alerts

Be the first to know and let us send you an email when ਧਨਵੀਰ ਭਟੇੜੀ - Dhanveer Bhateri posts news and promotions. Your email address will not be used for any other purpose, and you can unsubscribe at any time.

Share

Category