ਜੱਟੀ ਦੀ ਯਾਰੀ ਸਭ ਤੋਂ ਨਿਆਰੀ

  • Home
  • India
  • Raikot
  • ਜੱਟੀ ਦੀ ਯਾਰੀ ਸਭ ਤੋਂ ਨਿਆਰੀ

ਜੱਟੀ ਦੀ ਯਾਰੀ ਸਭ ਤੋਂ ਨਿਆਰੀ Contact information, map and directions, contact form, opening hours, services, ratings, photos, videos and announcements from ਜੱਟੀ ਦੀ ਯਾਰੀ ਸਭ ਤੋਂ ਨਿਆਰੀ, City Hall, Raikot.

10/07/2015

ਉਏ ਟੁੱਟੀ ਤਾਂ ਮੈ ਉਦੋ ਨੀ...
ਜਦੋ ਜੰਮਦੀ ਤੇ ਈ ਦਾਦੀ ਨੇ ਆਖਤਾ ਸੀ
"ਪਹਿਲਾ ਈ ਜੀ ਤੇ ਉਹ ਵੀ ਪੱਥਰ"
ਟੁੱਟੀ ਤਾ ਮੈ ਉਦੋ ਨੀ, ਜਦੋਂ ਨਿੱਕੇ ਵੀਰੇ ਦਾ ਜਨਮ ਦਿਨ
ਮਨਾਉਦੇ ਤੇ ਮੇਰੀ ਵਾਰੀ ਚੇਤਾ ਈ ਭੁੱਲ ਜਾਦਾ
ਟੁੱਟੀ ਤਾ ਮੈ ਉਦੋ ਨੀ ਜਦੋ ਵੀਰੇ ਦੇ 35% ਤੇ ਪਾਸ ਹੋਣ ਤੇ
ਲੱਡੂ ਵੰਡਦੇ ਤੇ ਮੇਰੇ 96% ਤੇ ਕਹਿੰਦੇ "ਕੋਈ ਨਵੀ ਗੱਲ ਆ?"
ਓਏ ਟੁੱਟੀ ਤਾ ਮੈ ਉਦੋ ਨੀ ਜਦੋ ਬਿਨਾ ਪੁੱਛੇ ਰਿਸ਼ਤਾ ਗੰਢ ਤਾ
ਮੇਰਾ ਸਾਰੀ ਜ਼ਿੰਦਗੀ ਲਈ ਗਲ ਪਾ ਤਾ "ਜਾਇਦਾਦੀ ਝੁੱਡੂ"
ਟੁੱਟੀ ਤਾ ਮੈ ਉਦੋ ਨੀ ਜਦੋ ਕਿਸੇ ਮੁੰਡੇ ਪਿੱਛੇ ਨੀ,
ਮਰਜੀ ਦਾ ਕਿੱਤਾ ਚੁਨਣ ਪਿੱਛੇ ਕੁੱਟਿਆ ਮਾਰਿਆ ਤੇ ਰੋਣ ਵੀ ਨਾ ਦਿੱਤਾ
ਟੁੱਟੀ ਤੇ ਮੈ ਉਦੋ ਵੀ ਨੀ ਜਦੋ ਖੁੱਲੀ ਹਵਾ 'ਚ ਜਿਉਣ ਦੇ
ਸੁਪਨੇ ਵਿਖਾ ਕੇ ਮੇਰੀ ਸਫਲਤਾ ਤੋ ਜਲ ਕੇ ਛੱਡ ਗਿਆ
ਉਹ ਜਾਇਦਾਦੀ ਝੁੱਡੂ ਤੇ ਤੂੰ? ਤੂੰ ਮੈਨੂੰ ਤੋੜੇਗਾ?
ਇਸ ਕਸੂਰ ਬਦਲੇ ਕਿ ਤੇਰੇ ਨਾਲ ਮੁਹੱਬਤ ਕਰ ਲਈ?
ਜਾਹ ! ਕੱਢ ਦੇ ਭੁਲੇਖਾ ਦਿੱਲੋ! ਇਹ ਨਾ ਭੁੱਲੀ ਕਿ 24
ਸਾਲ ਪਹਿਲਾ ਮੇਰੇ ਪਿਓ ਦੇ ਘਰ 'ਧੀ' ਨੀ 'ਪੱਥਰ' ਜੰਮਿਆ ਸੀ ,
ਝੁੱਕਣਾ,ਰੁਕਣਾ, ਡਿੱਗਣਾ,ਟੁੱਟਣਾ ਇਸ ਪੱਥਰ ਦੇ ਹਿੱਸੇ ਨੀ ਆਇਆ !

03/07/2015

ਅਸੀ ਪੇਂਡੁ ਨੀ ਦਿਲਾ ਦੇ ਮਾੜੇ ਨੀ ਤੂੰ ਯਾਰੀ ਲਾ ਕੇ ਦੇਖ ਤਾ ਸਹੀ

10/06/2015

ਉਹ ਲੋਕ ਬਹੁਤ ਖਾਸ ਹੁੰਦੇ ਹਨ
ਜੋ ਬਿਨਾ ਰਿਸ਼ਤੇ ਦੇ ਵੀ, ਰਿਸ਼ਤਾ ਨਿਭਾਉਂਦੇ ਹਨ

ਤੂੰ ਮੇਰੇ ਤੋਂ ਦੂਰ ਹੋਣ ਦਾ ਸ਼ੋਂਕ ਪੂਰਾ ਕਰ........ਮੇਰੀ ਵੀ ਜਿੱਦ ਹੈ..... ਕੇ ਤੈਨੂੰ ਹਰ ਦੁਆ ਵਿਚਮੰਗੂਗੀ ..
05/06/2015

ਤੂੰ ਮੇਰੇ ਤੋਂ ਦੂਰ ਹੋਣ ਦਾ ਸ਼ੋਂਕ ਪੂਰਾ ਕਰ........

ਮੇਰੀ ਵੀ ਜਿੱਦ ਹੈ..... ਕੇ ਤੈਨੂੰ ਹਰ ਦੁਆ ਵਿਚ
ਮੰਗੂਗੀ ..

Kacheya vapariya ve mull na tu payeya Asi tere piche lagg sab daaa utte layeyaBs laj pal de rahe dil te lagiyan mohra di...
31/05/2015

Kacheya vapariya ve mull na tu payeya
Asi tere piche lagg sab daaa utte layeya
Bs laj pal de rahe dil te lagiyan mohra di
Je tu he chnga hunda lod na pendi horaa di....

26/05/2015

bahut kar lya tang kudian nu mundian ne
hun kudian ne mundian di akal tikaane loni aa
pta ni kis cheez da rohb jtaonde ne
hun kudian ne ohna di eh aadat shadoni aa
bht jee lya ohna ohna di mrzi de anusaar
hun kudian ne apni mn marzi chaloni aa
munde bahut bne firde apne app ch
hun kudian ne ehna di bhootni bhuloni aa
kyunki hun kudian ne krauni aa...

DeSi jiHa MunDa c bRanDy hO gYa TeRe piChe laG k trEnDy hO gYa_
26/05/2015

DeSi jiHa MunDa c bRanDy hO gYa TeRe piChe laG k trEnDy hO gYa_

ਬੇਕਦਰਾਂ ਨਾਲ ਨੈਣ ਮਿਲਕੇ ਕਿਹਢ਼ਾ ਸੁਖ ਦੀ ਨੀਂਦ ਸੋਵੇਂ, ਦੁਸ਼ਮਨ ਦੀ ਓਹਨੂੰ ਲੋਢ਼ ਨਾ ਕੋਈ ਜੀਹਦਾ ਯਾਰ ਤੇਰੇਜਿਹਾ ਹੋਵੇ
22/05/2015

ਬੇਕਦਰਾਂ ਨਾਲ ਨੈਣ ਮਿਲਕੇ ਕਿਹਢ਼ਾ ਸੁਖ ਦੀ ਨੀਂਦ ਸੋਵੇਂ, ਦੁਸ਼ਮਨ ਦੀ ਓਹਨੂੰ ਲੋਢ਼ ਨਾ ਕੋਈ ਜੀਹਦਾ ਯਾਰ ਤੇਰੇ
ਜਿਹਾ ਹੋਵੇ

21/05/2015
18/05/2015
15/05/2015

Ik kudi college nu jaa rahi c . . . .
os nu propose karn lyi ikk munde ne keha:
Chann te raat nu charrda hunda ajj din ch kiven?
Kudi :- Ullu tan raat nu bolde hunde ne
Ajj din ch kiven ? :O lolx :P

Address

Raikot
141109

Telephone

8550455460

Website

Alerts

Be the first to know and let us send you an email when ਜੱਟੀ ਦੀ ਯਾਰੀ ਸਭ ਤੋਂ ਨਿਆਰੀ posts news and promotions. Your email address will not be used for any other purpose, and you can unsubscribe at any time.

Share

Category