Lohatbaddi

Lohatbaddi ♡♡♡Mera Pind Sareya Ton Sohna ☆☆☆☆☆

ਪਿੰਡ ਵਾਸੀਓ ਤੇ ਬਾਹਰੀ ਸੱਜਣ ਮਿੱਤਰੋ ਹਰ ਵਾਰ ਦੀ ਤਰਾਂ ਇਸ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਵੀ ਅੱਖਾਂ ਦਾ ਮੁਫ਼ਤ ਕੈਂਪ ਆਪਣੇ ਪਿੰਡ ਦੇ ਪਾਵਨ ਅਸਥ...
04/11/2023

ਪਿੰਡ ਵਾਸੀਓ ਤੇ ਬਾਹਰੀ ਸੱਜਣ ਮਿੱਤਰੋ ਹਰ ਵਾਰ ਦੀ ਤਰਾਂ ਇਸ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਵੀ ਅੱਖਾਂ ਦਾ ਮੁਫ਼ਤ ਕੈਂਪ ਆਪਣੇ ਪਿੰਡ ਦੇ ਪਾਵਨ ਅਸਥਾਨ ਗੁਰੂਦੁਆਰਾ ਬੁੱਢਾ ਸਰ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ !!
100 ਕੈਂਪ ਪੂਰੇ ਹੋਣ ਦੀ ਖੁਸ਼ੀ ਵਿਚ ਵਾਹਿਗੁਰੂ ਜੀ ਦਾ ਸ਼ੁਕਰਾਨਾ ਸਮਾਗਮ ਅਤੇ ਕੈਂਪ 16 ਨਵੰਬਰ 2023 ਵੀਰਵਾਰ ਵਾਲੇ ਦਿਨ 1 ਮੱਘਰ (ਸੰਗਰਾਂਦ) ਵਾਲੇ ਦਿਨ ਹੋਵੇਗਾ !!
ਇਸ ਕੈਂਪ ਦੇ ਪੋਸਟਰ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਜੀ ਤਾਂ ਜੋ ਲੋੜਵੰਦਾਂ ਤੱਕ ਇਸਦੀ ਪਹੁੰਚ ਹੋ ਸਕੇ !!
ਧੰਨਵਾਦ ਜੀ !!

ਬੋਹੜ (ਫਾਰਸੀ: ਬਰਗਦ, ਅਰਬੀ: ਜ਼ਾਤ ਅਲ ਜ਼ਵਾਨਬ, ਸੰਸਕ੍ਰਿਤ: ਵਟ ਬ੍ਰਿਕਸ਼, ਹਿੰਦੀ: ਬਰ, ਅੰਗਰੇਜ਼ੀ: Banyan tree) ਇੱਕ ਘਣਾਂ ਛਾਂਦਾਰ ਦਰਖ਼ਤ ਹ...
06/04/2023

ਬੋਹੜ
(ਫਾਰਸੀ: ਬਰਗਦ, ਅਰਬੀ: ਜ਼ਾਤ ਅਲ ਜ਼ਵਾਨਬ, ਸੰਸਕ੍ਰਿਤ: ਵਟ ਬ੍ਰਿਕਸ਼, ਹਿੰਦੀ: ਬਰ, ਅੰਗਰੇਜ਼ੀ: Banyan tree)
ਇੱਕ ਘਣਾਂ ਛਾਂਦਾਰ ਦਰਖ਼ਤ ਹੁੰਦਾ ਹੈ ਜਿਸ ਦੀ ਉਮਰ ਇੱਕ ਹਜ਼ਾਰ ਸਾਲ ਤੋਂ ਜ਼ਿਆਦਾ ਹੁੰਦੀ ਹੈ। ਬੋਹੜ ਸ਼ਹਿਤੂਤ ਕੁਲ ਦਾ ਦਰਖਤ ਹੈ। ਇਸਦਾ ਵਿਗਿਆਨਕ ਨਾਮ ਫਾਇਕਸ ਵੇਨਗੈਲੇਂਸਿਸ (Ficus bengalensis) ਹੈ। ਬੋਹੜ ਭਾਰਤ ਦਾ ਰਾਸ਼‍ਟਰੀ ਰੁੱਖ ਹੈ। ਕਿਸੇ ਜ਼ਮਾਨੇ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਇਹ ਦਰਖ਼ਤ ਸੜਕਾਂ ਅਤੇ ਸ਼ਾਹਰਾਹਾਂ ਦੇ ਕਿਨਾਰਿਆਂ ਉੱਤੇ ਆਮ ਸੀ ਮਗਰ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਦੇ ਇਲਾਵਾ ਇਸਨੂੰ ਦੇਹਾਤ ਦਾ ਕੇਂਦਰੀ ਦਰਖ਼ਤ ਵੀ ਕਿਹਾ ਜਾਂਦਾ ਸੀ ਜਿਸ ਦੇ ਹੇਠਾਂ ਚੌਪਾਲਾਂ/ਸਥਾਂ ਲਗਾਈਆਂ ਜਾਂਦੀਆਂ ਸਨ ਮਗਰ ਇਹ ਕਲਚਰ ਹੁਣ ਆਧੁਨਿਕ ਤਰਜ-ਏ-ਜਿੰਦਗੀ ਮਸਲਨ ਟੈਲੀਵਿਜਨ ਦੀ ਵਜ੍ਹਾ ਤਕਰੀਬਨ ਖ਼ਤਮ ਹੋ ਚੁੱਕਾ ਹੈ ।

Address

PB 56
Raikot
141109

Website

Alerts

Be the first to know and let us send you an email when Lohatbaddi posts news and promotions. Your email address will not be used for any other purpose, and you can unsubscribe at any time.

Share