BJP Raikot

BJP Raikot BJP Raikot 2026

ਜਲੰਧਰ ਵਿਖੇ ਮਾਨਯੋਗ ਸ਼੍ਰੀ ਨਰਿਂਦਰ ਮੋਦੀ ਪ੍ਰਧਾਨ ਮੰਤਰੀ ਜੇ ਦਵਾਰਾ ਜਲੰਧਰ ਛਾਉਣੀ ਦੇ ਨਵੇਂ ਰੇਲਵੇ ਸਟੇਸ਼ਨ ਦੇ ਜਨ ਸਮਰਪਿਤ ਕਰਨ ਦੇ ਮੋਕੇ ਤੇ ਬ...
17/07/2026

ਜਲੰਧਰ ਵਿਖੇ ਮਾਨਯੋਗ ਸ਼੍ਰੀ ਨਰਿਂਦਰ ਮੋਦੀ ਪ੍ਰਧਾਨ ਮੰਤਰੀ ਜੇ ਦਵਾਰਾ ਜਲੰਧਰ ਛਾਉਣੀ ਦੇ ਨਵੇਂ ਰੇਲਵੇ ਸਟੇਸ਼ਨ ਦੇ ਜਨ ਸਮਰਪਿਤ ਕਰਨ ਦੇ ਮੋਕੇ ਤੇ ਬੀਜੇਪੀ ਰਾਏਕੋਟ ਦੀ ਟੀਮ ਵੱਲੋਂ ਯੋਗਦਾਨ ਪਾਇਆ ਗਿਆ । ਇਸ ਵਿੱਚ ਰਾਏਕੋਟ ਤੋਂ ਪ੍ਰਦੀਪ ਜੰਢ ਜ਼ਿਲਾ ਜਰਨਲ ਸਕੱਤਰ, ਵਿਸ਼ਾਲ ਭਾਰਦਵਾਜ ਮੰਡਲ ਜਰਨਲ ਸਕੱਤਰ, ਮਹੀਪਾਲ ਕੁਮਾਰ ਮੰਡਲ ਸਕੱਤਰ, ਡਾ. ਰਾਜ ਠਾਕੁਰ ਮੀਡੀਆ ਸੈੱਲ ਇੰਚਾਰਜ, ਜਗਤਾਰ ਸਿੰਘ ਬਾਂਗੜ ਇੰਚਾਰਜ ਜ਼ਿਲਾ ਐਸ ਸੀ ਮੋਰਚਾ, ਅਤੇ ਬੀਜੇਪੀ ਵਰਕਰਾਂ ਨੇ ਹਾਜ਼ਰੀ ਲਗਵਾਈ ॥

ਮੋਢੀ ਆਗੂ: ਡਾ. ਸਿਆਮਾ ਪ੍ਰਸਾਦ ਮੁਖਰਜੀ ਇੱਕ ਮਹਾਨ ਰਾਸ਼ਟਰਵਾਦੀ ਆਗੂ, ਸਿੱਖਿਆ ਸ਼ਾਸਤਰੀ ਅਤੇ ਬੈਰਿਸਟਰ ਸਨ।ਜਨ ਸੰਘ ਦੀ ਸਥਾਪਨਾ: ਉਨ੍ਹਾਂ ਨੇ 195...
23/06/2026

ਮੋਢੀ ਆਗੂ: ਡਾ. ਸਿਆਮਾ ਪ੍ਰਸਾਦ ਮੁਖਰਜੀ ਇੱਕ ਮਹਾਨ ਰਾਸ਼ਟਰਵਾਦੀ ਆਗੂ, ਸਿੱਖਿਆ ਸ਼ਾਸਤਰੀ ਅਤੇ ਬੈਰਿਸਟਰ ਸਨ।ਜਨ ਸੰਘ ਦੀ ਸਥਾਪਨਾ: ਉਨ੍ਹਾਂ ਨੇ 1951 ਵਿੱਚ 'ਭਾਰਤੀ ਜਨ ਸੰਘ' ਦੀ ਸਥਾਪਨਾ ਕੀਤੀ, ਜੋ ਅੱਜ ਦੀ ਭਾਰਤੀ ਜਨਤਾ ਪਾਰਟੀ (BJP) ਦਾ ਪਹਿਲਾ ਰੂਪ ਸੀ।ਸਭ ਤੋਂ ਛੋਟੀ ਉਮਰ ਦੇ ਵਾਈਸ-ਚਾਂਸਲਰ: ਉਹ ਮਹਿਜ਼ 33 ਸਾਲ ਦੀ ਉਮਰ ਵਿੱਚ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਨੌਜਵਾਨ ਵਾਈਸ-ਚਾਂਸਲਰ ਬਣੇ।ਦੇਸ਼ ਦੇ ਪਹਿਲੇ ਉਦਯੋਗ ਮੰਤਰੀ: ਆਜ਼ਾਦੀ ਤੋਂ ਬਾਅਦ, ਉਹ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਪਹਿਲੀ ਕੈਬਨਿਟ ਵਿੱਚ ਭਾਰਤ ਦੇ ਪਹਿਲੇ ਉਦਯੋਗ ਅਤੇ ਸਪਲਾਈ ਮੰਤਰੀ ਬਣੇ।ਕਸ਼ਮੀਰ ਲਈ ਸੰਘਰਸ਼: ਉਹ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਸਖ਼ਤ ਖ਼ਿਲਾਫ਼ ਸਨ।ਮਸ਼ਹੂਰ ਨਾਅਰਾ: ਉਨ੍ਹਾਂ ਨੇ ਨਾਅਰਾ ਦਿੱਤਾ ਸੀ, "ਇੱਕ ਦੇਸ਼ ਵਿੱਚ ਦੋ ਵਿਧਾਨ, ਦੋ ਪ੍ਰਧਾਨ ਅਤੇ ਦੋ ਨਿਸ਼ਾਨ ਨਹੀਂ ਚੱਲਣਗੇ।"ਇਤਿਹਾਸਕ ਸ਼ਹਾਦਤ: ਕਸ਼ਮੀਰ ਵਿੱਚ ਜਾਣ ਲਈ ਪਰਮਿਟ ਸਿਸਟਮ ਦਾ ਵਿਰੋਧ ਕਰਦਿਆਂ ਉਹ ਉੱਥੇ ਗਏ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 23 ਜੂਨ 1953 ਨੂੰ ਹਿਰਾਸਤ ਦੌਰਾਨ ਭੇਦਭਰੇ ਹਾਲਾਤ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਅੱਜ ਅਜਿਹੇ ਰਾਸ਼ਟਰੀਵਾਦੀ ਸੋਚ ਦੇ ਜਨਕ ਦੇ ਸ਼ਹੀਦੀ ਦਿਵਸ ਤੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਰਾਏਕੋਟ ਦੇ ਸਾਰੇ ਉਹਦੇ ਦਾਰਾ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ।

ਡਾ ਰਾਜਿੰਦਰ ਪ੍ਰਸਾਦ (ਜ਼ਿਲਾ ਪ੍ਰਧਾਨ ਜਗਰਾਉ)
ਸੁਮਿਤ ਅਰੋੜਾ (ਜਰਨਲ ਸਕੱਤਰ ਜਗਰਾਓ)
ਦੀਪਕ ਬਾਂਸਲ (ਮੰਡਲ ਪ੍ਰਧਾਨ ਰਾਏਕੋਟ)
ਵਿਸ਼ਾਲ ਭਾਰਦਵਾਜ (ਜਰਨਲ ਸਕੱਤਰ ਰਾਏਕੋਟ)
ਜਗਤਾਰ ਸਿੰਘ ਬੰਗੜ (ਪ੍ਰਧਾਨ ਜਿਲਾ ਐਸ ਸੀ ਮੋਰਚਾ)
ਲਖਵਿੰਦਰ ਸਿੰਘ ਸਪਰਾ
ਡਾ ਰਾਜ ਠਾਕੁਰ (ਇੰਚਾਰਜ ਮੀਡੀਆ ਸੈੱਲ)

Welcome
19/06/2026

Welcome

19/06/2026
BJP JINDABAD
17/06/2026

BJP JINDABAD

ਅੱਜ ਡਾ ਰਜਿੰਦਰ ਸ਼ਰਮਾ ਜ਼ਿਲਾ ਪ੍ਰਧਾਨ ਜੀ ਦੀ ਅਗਵਾਈ ਹੇਠ ਜਗਰਾਓ ਵਿਖੇ BJP ਪਾਰਟੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੌਰਾਨ ਭਾਰਤੀ ਜਨਤਾ ਪਾਰਟੀ ...
16/06/2026

ਅੱਜ ਡਾ ਰਜਿੰਦਰ ਸ਼ਰਮਾ ਜ਼ਿਲਾ ਪ੍ਰਧਾਨ ਜੀ ਦੀ ਅਗਵਾਈ ਹੇਠ ਜਗਰਾਓ ਵਿਖੇ BJP ਪਾਰਟੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ, ਸਰਦਾਰ ਪਰਮਿੰਦਰ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ, ਅਤੇ ਹੋਰ ਵੀ ਕਈ ਵੱਡੇ ਆਗੂ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਰਾਏਕੋਟ ਮੰਡਲ ਦੇ ਵੱਖ ਵੱਖ ਅਹੁਦੇਦਾਰ , ਵਿਸ਼ਾਲ ਭਾਰਦਵਾਜ ਜਨਰਲ ਸਕੱਤਰ, ਅਸ਼ੋਕ ਚੋਪੜਾ ਜਨਰਲ ਸਕੱਤਰ, ਮਹੀਪਾਲ ਸੱਕਤਰ, ਸ ਜਗਤਾਰ ਸਿੰਘ ਬੰਗੜ ਐਸ ਸੀ ਮੋਰਚਾ, ਸੁਭਾਸ਼ ਕੱਕੜ ਅੋ ਬੀ ਸੀ ਮੋਰਚਾ, ਸੇਜਲ ਪਰੂਥੀ ਯੁਵਾ ਮੋਰਚਾ, ਡਾ ਰਾਜ ਠਾਕੁਰ ਸੋਸ਼ਲ ਮੀਡੀਆ ਕਨਵੀਨਰ ਅਤੇ ਲਖਵਿੰਦਰ ਸਪਰਾ ਜੀ ਨੇ ਵੀ ਆਪਣੀ ਮੋਜੂਦਗੀ ਦਰਜ ਕੀਤੀ ।

ਮੀਟਿੰਗ ਦੋਰਾਨ ਸ ਕੇਵਲ ਸਿੰਘ ਢਿੱਲੋਂ ਜੀ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਚੋਣ ਲੜੇਗੀ ਵੀ ਅਤੇ ਜਿੱਤੇਗੀ ਵੀ। ਉਹਨਾ ਨੇ ਸਾਰੇ ਵਰਕਰਾਂ ਨੂੰ ਅਗਾਮੀ ਚੋਣਾਂ ਲਈ ਅਥੱਕ ਮਿਹਨਤ ਦਾ ਸੰਦੇਸ਼ ਦਿੱਤਾ ਅਤੇ ਸਾਰੇ ਮੈਂਬਰਾਂ ਦਾ ਹੋਸਲਾ ਵਧਾਇਆ ।

Bjp party jindabad
15/06/2026

Bjp party jindabad

ਅੱਜ ਬੀ ਜੇ ਪੀ ਦੇ ਜ਼ਿਲਾ ਪ੍ਰਧਾਨ ਜੀ ਦੀ ਅਗੂਵਾਈ ਹੇਠ ਅਗਾਮੀ ਵਿਧਾਨ ਸਭਾ ਦੀਆਂ ਚੋਣਾਂ ਅਤੇ ਸ਼ਹਿਰ ਵਿਚ ਵਿਕਾਸ ਕਾਰਜਾਂ ਨੂੰ ਧਿਆਨ ਵਿਚ ਰੱਖਦੇ ਹ...
14/06/2026

ਅੱਜ ਬੀ ਜੇ ਪੀ ਦੇ ਜ਼ਿਲਾ ਪ੍ਰਧਾਨ ਜੀ ਦੀ ਅਗੂਵਾਈ ਹੇਠ ਅਗਾਮੀ ਵਿਧਾਨ ਸਭਾ ਦੀਆਂ ਚੋਣਾਂ ਅਤੇ ਸ਼ਹਿਰ ਵਿਚ ਵਿਕਾਸ ਕਾਰਜਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਏਕੋਟ ਮੰਡਲ ਦੀ ਟੀਮ ਦਾ ਗਠਨ ਕੀਤਾ ਗਿਆ
ਟੀਮ ਵਿਚ ਸ਼੍ਰੀ ਦੀਪਕ ਬਾਂਸਲ ਜੀ ਨੂੰ ਪ੍ਰਧਾਨ ਬਣਾਇਆ ਗਿਆ, ਵਿਸ਼ਾਲ ਭਾਰਦਵਾਜ ਜੀ ਨੂੰ ਜਨਰਲ ਸਕੱਤਰ, ਅਸ਼ੋਕ ਚੋਪੜਾ ਜੀ ਨੂੰ ਮੁੱਖ ਸਕੱਤਰ, ਮਹੀਪਾਲ ਜੀ ਨੂੰ ਸਕੱਤਰ, ਭੋਲਾ ਸਿੰਘ।ਦਵਿੰਦਰ ਸਿੰਘ. ਓਬੀਸੀ ਮੋਰਚਾ ਸੁਭਾਸ਼ ਕੱਕੜ. ਸੋਸ਼ਲ ਮੀਡੀਆ ਕਨਵੀਨਰ ਡਾ. ਰਾਜ ਠਾਕੁਰ ਅਤੇ ਹੋਰ ਮੁੱਖ ਅੋਹਦਿਆ ਲਈ ਸੂਝਵਾਨ ਅਤੇ ਤਜਰਬੇਕਾਰ ਵਿਅਕਤੀਆਂ ਦੀ ਨਿਯੁਕਤੀ ਕੀਤੀ ਗਈ

BJP party Raikot
14/06/2026

BJP party Raikot

Address

Raikot
Raikot
141109

Website

Alerts

Be the first to know and let us send you an email when BJP Raikot posts news and promotions. Your email address will not be used for any other purpose, and you can unsubscribe at any time.

Share