20/05/2026
👁️🦴 14 ਮਈ ਦਾ Free Eye & Ortho Check-up Camp ਰਿਹਾ ਬੇਹੱਦ ਸਫਲ ✨
ਤੁਹਾਡੇ ਪਿਆਰ ਅਤੇ ਭਰੋਸੇ ਨਾਲ 300 ਤੋਂ ਵੱਧ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ। 🙏
ਅੱਖਾਂ ਅਤੇ ਹੱਡੀਆਂ ਨਾਲ ਸੰਬੰਧਿਤ ਸਮੱਸਿਆਵਾਂ ਲਈ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਸਲਾਹ ਅਤੇ ਜਾਂਚ ਕੀਤੀ ਗਈ।
ਤੁਹਾਡੇ ਸਹਿਯੋਗ ਲਈ ਦਿਲੋਂ ਧੰਨਵਾਦ।
ਅਸੀਂ ਅੱਗੇ ਵੀ ਤੁਹਾਡੀ ਸਿਹਤ ਦੀ ਸੇਵਾ ਲਈ ਹਮੇਸ਼ਾ ਤਿਆਰ ਹਾਂ। 💙
📍 ਸੁੱਖ ਹਸਪਤਾਲ, ਕਾਦੀਆਂ
“We Serve, We Care”
OrthopedicCare EyeCare Healthcare