Pind Purain { ਪਿੰਡ ਪੁੜੈਣ }

Pind Purain { ਪਿੰਡ  ਪੁੜੈਣ } ਜੱਨਤ ਨਾਲੋਂ ਸੋਹਣੀਆਂ ਮੇਰੇ "ਪਿਡ" ਦੀਆਂ ਗਲੀ?

ਸੁਰਗਾਂ ਤੋਂ ਸੋਹਣੀ ਚੀਜ ਯਾਰਾ ਮੇਰਾ ਪਿੰਡ ਹੈ,
ਬੜੀ ਮਨਮੋਹਣੀ ਚੀਜ ਯਾਰਾ ਮੇਰਾ ਪਿੰਡ ਹੈ,
ਜਦੋਂ ਕੋਈ ਪਿੰਡ ਤੱਕ ਫਾਸਲਾ ਗਿਣਾਉਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ............

ਪਿੰਡ ਵਾਲੇ ਖੂਹ ਉੱਤੇ ਪਾਣੀ ਵਾਲੀ ਆੜ ਸੀ,
ਖੇਤਾਂ ਦੇ ਦੁਆਲੇ ਕੀਤੀ ਕੰਡਿਆਂ ਦੀ ਵਾੜ ਸੀ,
ਹੁਣ ਖੇਤਾਂ ਵਿੱਚੋਂ ਗਾਵਾਂ ਕੌਣ ਭਜਾਉਦਾਂ ਏ...
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ.......................


ਜੱਨਤ ਨਾਲੋਂ ਸੋਹਣੀਆਂ ਮੇਰੇ "ਪਿਡ" ਦੀਆਂ ਗਲੀਆਂ,
ਗਲੀਆਂ ਦੇ ਵਿੱਚ

ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,

ਮੇਰੇ ਪਿੰਡ ਦੀ ਫਿਰਨੀ
ਮੁੜ ਪਈ ਪਈ ਸੋਚੇ
ਹੁਣ ਆਉਂਦੇ ਥੋੜੇ
ਹਰ ਕੋਈ ਜਾਣਾ ਲੋਚੇ
ਮੈਂ ਤਾਂ ਖੜੀ ਹਾਂ ਓਥੇ
ਜਿਥੇ ਛੱਡਗੇ ਬਹੁਤੇ
ਹੁਣ ਪ੍ਰਦੇਸੀਂ ਹੋਕੇ
ਭੁੱਲ ਗਏ ਨੇ ਪਿੰਡ ਨੂੰ

ਮੰਗਾਂ ਖੈਰ ਮੈਂ ਸਭ ਦੀ
ਨਾ ਕੋਈ ਸ਼ਿਕਵਾ ਮੈਨੂੰ
ਮੁੜ ਫੇਰਾ ਪਾਇਓ
ਓ ਪਿੰਡ ਦੇ ਜਾਇਓ
‘ਪੁੜੈਣ ਪਿੰਡ ਦੀ ਫਿਰਨੀ
ਥੋਨੂੰ ਪ੍ਰਦੇਸੀਂਓ

ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਸੇਅਰ ਕਰਦੋ ਜੀ
22/07/2020

ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਸੇਅਰ ਕਰਦੋ ਜੀ

21/07/2020
ਮਾਣ ਯੋਗ ਕੈਪਟਨ ਸੰਦੀਪ ਸਿੰਘ ਸੰਧੂ ਦੀ ਦੇਖ ਰੇਖ ਹੇਠ  ਪ੍ਰਧਾਨ ਮਨਜਿੰਦਰ ਸਿੰਘ ( ਖੇਤੀ ਬਾੜੀ ਸੋਸਾਇਟੀ ਪੁੜੈਣ) ਅਤੇ ਸਾਰੇ ਮੈਂਬਰਾਂ ਦੀ ਯੋਗ ਅਗਵ...
14/07/2020

ਮਾਣ ਯੋਗ ਕੈਪਟਨ ਸੰਦੀਪ ਸਿੰਘ ਸੰਧੂ ਦੀ ਦੇਖ ਰੇਖ ਹੇਠ ਪ੍ਰਧਾਨ ਮਨਜਿੰਦਰ ਸਿੰਘ ( ਖੇਤੀ ਬਾੜੀ ਸੋਸਾਇਟੀ ਪੁੜੈਣ) ਅਤੇ ਸਾਰੇ ਮੈਂਬਰਾਂ ਦੀ ਯੋਗ ਅਗਵਾਈ ਹੇਠ, ਦੀ ਪੁੜੈਣ ਖੇਤੀ ਬਾੜੀ ਸਭਾ ਨੇ 20-21 ਦੇ ਸੀਜਨ ਵਿੱਚ kcc loan ਦੀ 100% ਰਿਕਵਰੀ ਕੀਤੀ |

02/04/2020
30/03/2020

ਰਣਧੀਰ ਸਿੰਘ ਰਵੀ ਪੁੱਤਰ ਬਦਨ ਸਿੰਘ ਬੋਪਾਰਾਏ ਵਾਸੀ USA ਵਲੋਂ 73,699 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
----------------
ਜਥੇਦਾਰ ਜਸਵੰਤ ਸਿੰਘ ਪੁੜੈਣ ਵਲੋਂ 11,000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
--------------------
ਮਾਸਟਰ ਗੁਰਤੇਜ ਸਿੰਘ ਵਲੋਂ 1000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
------------
ਦਲਜੀਤ ਸਿੰਘ ਨਿੱਕੂ ਪੁੱਤਰ ਸੋਹਣ ਸਿੰਘ ਵਾਸੀ UK ਵਲੋਂ 10000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
------------
ਗਿੰਦੀ ਬੋਪਾਰਾਏ ਵਲੋਂ 5,000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
----------------------
ਲੱਖ ਦਾਤਾ ਪੀਰ ਦੇ ਦਰਬਾਰ ਵਲੋ 2100 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
----------
ਸੁਖਦੇਵ ਸਿੰਘ ਬੋਪਾਰਾਏ ਵਲੋਂ 1100 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
--------
ਜਗਜੀਤ ਸਿੰਘ ਬੋਪਾਰਾਏ ਪੁੱਤਰ ਬੰਤ ਸਿੰਘ ਦੇ ਪਰਿਵਾਰ ਵਲੋਂ 5100 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
-----------
ਵਚਿੰਤ ਕੁਮਾਰ ਜੇਠੀ ਵਲੋਂ 1000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
-----------
ਗੁਰਬਖਸ਼ ਸਿੰਘ ਪੁੱਤਰ ਬਾਬੂ ਸਿੰਘ ਵਾਸੀ UK ਵਲੋਂ 25000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
--------
ਜਸਵੀਰ ਸਿੰਘ ਸਾਬਕਾ ਪੰਚ ਵਲੋਂ 5000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ
-------
ਜਸਵਿੰਦਰ ਸਿੰਘ ਬਾਸੀ( ਕੈਨੇਡਾ)ਪੁਤਰ ਸ ਪਰੀਤ ਸਿੰਘ ਬਾਸੀ ਦੇ ਪਰਿਵਾਰ ਵੱਲੋਂ 10,000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
------
ਮਾਸਟਰ ਇਕਬਾਲ ਸਿੰਘ ਪੁੱਤਰ ਰਣਧੀਰ ਸਿੰਘ ਵਲੋਂ 1100 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
------
ਮਨਜਿੰਦਰ ਸਿੰਘ ਪੰਨੂੰ ਪ੍ਧਾਨ ਖੇਤੀ ਬਾੜੀ ਸੁਸਾਇਟੀ ਪੁੜੈਣ ਵਲੋਂ 5100 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
----
ਜਰਨੈਲ ਸਿੰਘ ਮੀਤ ਪ੍ਰਧਾਨ ਖੇਤੀ ਵਾੜੀ ਸੁਸਾਇਟੀ ਪੁੜੈਣ ਵਲੋਂ 2100 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
--------
ਗੁਪਤਦਾਨ 1000ਰੁਪਏ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
-----
ਸੰਗੀ ਵਲੋਂ 1000 ਰੁਪਏ ਦਿੱਤੇ ਗਏ ਨਗਰ ਵਲੋਂ ਇਨਾਂ ਦਾ ਬਹੁਤ ਧੰਨਵਾਦ ਜੀ
-------
ਕੇਸਰ ਸਿੰਘ ਵਲੋਂ 1000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
------
ਮੇਰੇ (ਮਾਸਟਰ ਜਰਨੈਲ ਸਿੰਘ) ਵਲੋਂ 21,00 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ
-------
ਸੁਰਿੰਦਰਪਾਲ ਸਿੰਘ ਸੇਖੋਂ ਵਲੋਂ 1100 ਰੁਪਏ ਦੀ ਸਹਾਇਤਾ ਦਿੱਤੀ ਗਈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
-------
ਜਗਦੇਵ ਸਿੰਘ ਰੰਧਾਵਾ ਵਲੋਂ 500 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
-----
ਮਾਸਟਰ ਅਲਬੇਲ ਸਿੰਘ ਜੀ ਵੱਲੋਂ 2100 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
-----
ਕਾਕਾ ਗੀਤਕਾਰ ਵਲੋਂ 1000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ ਜੀ
-------
ਅਜੀਤ ਸਿੰਘ ਪੁੱਤਰ ਹਰਭਜਨ ਸਿੰਘ ਦੇ ਪਰਿਵਾਰ ਵੱਲੋਂ 1000 ਰੁਪਏ ਨਕਦੀ ਸਹਾਇਤਾ ਦਿੱਤੀ ਗਈ ਹੈ ਇਨ੍ਹਾਂ ਦਾ ਨਗਰ ਵਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ
-------
ਸ ਹਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ USA ਦੇ ਪਰਿਵਾਰ ਵਲੋਂ 20,000 ਰੁਪਏ ਦੀ ਸਹਾਇਤਾ ਦਿੱਤੀਗਈੈ ਇਨ੍ਹਾਂ ਦਾ ਨਗਰ ਵਲੋਂ ਬਹੁਤ ਬਹੁਤ ਧੰਨਵਾਦ

Lockdown
28/03/2020

Lockdown

Kotli road block
28/03/2020

Kotli road block

ਭਾਈਮੱਸਾ ਰੋਡ block
28/03/2020

ਭਾਈਮੱਸਾ ਰੋਡ block

27/03/2020
ਪਿੰਡ ਪੁੜੈਣ ਦੀ ਨਵੀਂ ਬਣੀ ਪੰਚਾਇਤ,ਸਮੂਹ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ
01/01/2019

ਪਿੰਡ ਪੁੜੈਣ ਦੀ ਨਵੀਂ ਬਣੀ ਪੰਚਾਇਤ,
ਸਮੂਹ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ

Address

Ludhiana
Puraini
141110

Alerts

Be the first to know and let us send you an email when Pind Purain { ਪਿੰਡ ਪੁੜੈਣ } posts news and promotions. Your email address will not be used for any other purpose, and you can unsubscribe at any time.

Contact The Organization

Send a message to Pind Purain { ਪਿੰਡ ਪੁੜੈਣ }:

Share