02/09/2026
ਡਿਪਟੀ ਕਮਿਸ਼ਨਰ ਦਫ਼ਤਰ ਜਲੰਧਰ ਵਿਖੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਂਵਾਂ ਨੂੰ ਲੈਕੇ ਮੀਟਿੰਗ ਹੋਈ, ਬਹੁਤ ਸਾਰੀਆਂ ਸਮੱਸਿਆਵਾਂ ਨੂੰ ਮੋਕੇ ਤੇ ਹੱਲ ਕਰਵਾਇਆ ਗਿਆ ਜਿਹੜੇ ਕਾਲਜ SC ਵਿਦਿਆਰਥੀਆਂ ਤੋਂ ਪੈਸਿਆਂ ਦੀ ਮੰਗ ਕਰਦੇ ਨੇ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਤੇ ਕਾਲਜਾ ਨੂੰ ਡਿਪਟੀ ਕਮਿਸ਼ਨਰ ਵੱਲੋਂ ਪੱਤਰ ਜਾਰੀ ਕਰਦਿਆਂ ਕਿਹਾ ਕੀ ਜਿਹਨਾ ਤੋ ਪੈਸੇ ਲਏ ਨੇ ਉਹ ਵਾਪਸ ਕਰ ਦਿੱਤੇ ਜਾਣ ਤੇ ਜਿਹੜੇ ਅੱਗੇ ਤੇ ਅਜੀਹਾ ਕਰਨਗੇ ਉਹਨਾਂ ਖਿਲਾਫ ਬਣਦੀ ਕਾਰਵਾਈ ਬਿਨਾ ਦੇਰੀ ਹੋਵੇਗੀ
ਅੰਕੁਸ਼ ਮੁਠੱਡਾ
ਪ੍ਰਧਾਨ ਜ਼ਿਲ੍ਹਾ ਜਲੰਧਰ (ਦਿਹਾਤੀ)
ਸਟੂਡੈਂਟ ਯੂਥ ਫਰੰਟ ਪੰਜਾਬ