Aam Aadmi Party Halka Phillaur Punjab

Aam Aadmi Party Halka Phillaur Punjab Aam Aadmi Party Halka Phillaur Punjab

17/08/2026
17/08/2026
16/08/2026
05/08/2026

ਵਰਿੰਦਰ ਸਿੰਘ ਸੈਣੀ ਜੀ ਨੂੰ ਹਲਕਾ ਸੰਗਠਨ ਇੰਚਾਰਜ ਨਿਯੁਕਤ ਹੋਣ 'ਤੇ ਦਿਲੋਂ ਬਹੁਤ-ਬਹੁਤ ਵਧਾਈਆਂ। 💐
ਆਸ ਕਰਦੇ ਹਾਂ ਕਿ ਤੁਹਾਡੀ ਮਿਹਨਤ, ਇਮਾਨਦਾਰੀ ਅਤੇ ਦੂਰਦਰਸ਼ੀ ਲੀਡਰਸ਼ਿਪ ਨਾਲ ਹਲਕੇ ਦਾ ਸੰਗਠਨ ਹੋਰ ਵੀ ਮਜ਼ਬੂਤ ਹੋਵੇਗਾ ਅਤੇ ਲੋਕਾਂ ਦੀ ਸੇਵਾ ਵਿੱਚ ਨਵੇਂ ਮਾਪਦੰਡ ਸਥਾਪਿਤ ਹੋਣਗੇ।
ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਨੂੰ ਨਵੀਆਂ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਉਣ ਲਈ ਚੜ੍ਹਦੀ ਕਲਾ, ਤੰਦਰੁਸਤੀ ਅਤੇ ਹਰ ਖੇਤਰ ਵਿੱਚ ਕਾਮਯਾਬੀ ਬਖ਼ਸ਼ੇ।
ਇੱਕ ਵਾਰ ਫਿਰ ਦਿਲੋਂ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! 🌹

03/08/2026
03/08/2026

ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ
ਸਤਿਕਾਰਯੋਗ ਕੌਂਸਲਰ ਰਜਨੀ ਗਾਬਾ ਜੀ (ਵਾਰਡ ਨੰਬਰ 12) ਨੂੰ ਜਨਮਦਿਨ ਦੀਆਂ ਦਿਲੋਂ ਲੱਖ-ਲੱਖ ਵਧਾਈਆਂ। 🎉🎂
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੰਗੀ ਸਿਹਤ, ਲੰਬੀ ਉਮਰ, ਖੁਸ਼ਹਾਲੀ ਅਤੇ ਲੋਕ ਸੇਵਾ ਲਈ ਹੋਰ ਤਾਕਤ ਬਖ਼ਸ਼ਣ। ਤੁਸੀਂ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੋ ਅਤੇ ਨਵੀਆਂ ਉੱਚਾਈਆਂ ਹਾਸਲ ਕਰੋ।
Happy Birthday Rajni Gaba Ji!
🎂🎉🌹

Address

Aam Aadmi Party Halka Phillaur
Phillaur
144410

Telephone

+919815415667

Website

Alerts

Be the first to know and let us send you an email when Aam Aadmi Party Halka Phillaur Punjab posts news and promotions. Your email address will not be used for any other purpose, and you can unsubscribe at any time.

Shortcuts

Share