Jai Bhim United Voice of Punjab

Jai Bhim United Voice of Punjab Jai Bhim United Voice of Punjab...
Social Organisation...

ਅੱਜ ਜੈ ਭੀਮ ਯੂਨਾਈਟਡ ਵੋਇਸ ਆਫ ਪੰਜਾਬ ਵਲੋ ਜਥੇਬੰਦੀ ਦੇ ਮੁਖੀ ਡਾਕਟਰ ਹਰਜਿੰਦਰ ਸਿੰਘ ਜੱਖੂ ਜੀ ਦੀ ਯੋਗ ਅਗਵਾਈ ਵਿਚ ਸਤਪਾਲ ਸਿੰਘ ਬਿੱਲਾ ਜੀ ਸਾਬ...
20/05/2026

ਅੱਜ ਜੈ ਭੀਮ ਯੂਨਾਈਟਡ ਵੋਇਸ ਆਫ ਪੰਜਾਬ ਵਲੋ ਜਥੇਬੰਦੀ ਦੇ ਮੁਖੀ ਡਾਕਟਰ ਹਰਜਿੰਦਰ ਸਿੰਘ ਜੱਖੂ ਜੀ ਦੀ ਯੋਗ ਅਗਵਾਈ ਵਿਚ ਸਤਪਾਲ ਸਿੰਘ ਬਿੱਲਾ ਜੀ ਸਾਬਕਾ ਸਰਪੰਚ ਪਿੰਡ ਲੁਟੇਰਾ ਖੁਰਦ ਤਹਿਸੀਲ ਆਦਮਪੁਰ ਨੂੰ ਆਦਮਪੁਰ ਹਲਕੇ ਦਾ ਇੰਚਾਰਜ ਲਗਾਇਆ ਗਿਆ ਹੈ।

ਅੱਜ ਜੈ ਭੀਮ ਯੂਨਾਈਟਡ ਵੋਇਸ ਆਫ ਪੰਜਾਬ ਵਲੋ ਜਥੇਬੰਦੀ ਦੇ ਮੁਖੀ ਡਾਕਟਰ ਹਰਜਿੰਦਰ ਸਿੰਘ ਜੱਖੂ ਜੀ ਦੀ ਯੋਗ ਅਗਵਾਈ ਵਿਚ ਸਾਬਕਾ ਪੰਚ ਸੁਰਜੀਤ ਕੁਮਾਰ ...
20/05/2026

ਅੱਜ ਜੈ ਭੀਮ ਯੂਨਾਈਟਡ ਵੋਇਸ ਆਫ ਪੰਜਾਬ ਵਲੋ ਜਥੇਬੰਦੀ ਦੇ ਮੁਖੀ ਡਾਕਟਰ ਹਰਜਿੰਦਰ ਸਿੰਘ ਜੱਖੂ ਜੀ ਦੀ ਯੋਗ ਅਗਵਾਈ ਵਿਚ ਸਾਬਕਾ ਪੰਚ ਸੁਰਜੀਤ ਕੁਮਾਰ ਉਰਫ ਹੈਪੀ ਜੀ ਨੂੰ ਪਿੰਡ ਭੁੰਗਰਨੀ ਤਹਿਸੀਲ ਤੇ ਜਿਲ੍ਹਾ ਹੋਸ਼ਿਆਰਪੁਰ ਹਲਕਾ ਚੱਬੇਵਾਲ ਨੂੰ ਚੱਬੇਵਾਲ ਹਲਕੇ ਦਾ ਇੰਚਾਰਜ ਲਗਾਇਆ ਗਿਆ ਹੈ।

17/05/2026
14/05/2026

ਭੀਮ ਜੈ ਬੇਗ਼ਮਪੁੱਰਾ ਸਾਥੀਓ ਅੱਜ 14.5.26 ਜਥੇਬੰਦੀ ਦੀ ਮੀਟਿੰਗ ਚ ਅਹਿਮ ਮੁੱਦੇ ਵਿਚਾਰੇ ਗਏ। 24 ਮਈ ਅਤੇ 31 ਮਈ ਦੇ ਸ੍ਰ ਇਮਾਨ ਸਿੰਘ ਮਾਨ ਦੇ 8 ਪ੍ਰੋਗਰਾਮ ਫਾਇਨਲ ਕੀਤੇ ਗਏ ਹਨ। ਅਗਲੀ ਮੀਟਿੰਗ 18.05.26 ਨੂੰ 3pm ਤੇ ਜੱਖੂ ਹਸਪਤਾਲ ਫਗਵਾੜਾ ਵਿਖੇ ਦਫ਼ਤਰ ਚ ਕੀਤੀ ਜਾਵੇਗੀ। ਅਤਿ ਜਰੂਰੀ ਅਤੇ ਅਹਿਮ ਮੀਟਿੰਗ ਚ ਜਿਨਾਂ ਨੂੰ ਸੱਦਾ ਦਿੱਤਾ ਗਿਆ ਹੈ। ਉਹਨਾਂ ਦਾ ਮੀਟਿੰਗ ਚ ਪਹੁੰਚਣਾ ਬਹੁਤ ਜਰੂਰੀ ਹੈ। ਮੈਂ ਉਹਨਾਂ ਦੇ ਨਾਮ ਬੋਲਣ ਜਾ ਰਿਹਾ ਹਾਂ।
1.ਸਰਦਾਰ ਗੁਰਦੀਪ ਸਿੰਘ ਢੁੱਡੀ 2.ਪ੍ਰਿੰਸੀਪਲ ਕੇਵਲ ਸਿੰਘ
3.ਗੁਰਚਰਨ ਸਿੰਘ ਉਪਲ
4.ਹੈਪੀ ਕੋਲ
5.ਹਰਵਿੰਦਰ ਸਿੰਘ ਹੀਰਾ
6.ਮੋਹਨ ਮਹਿੰਦਰ ਮਾਨਸਾ
7.ਗੋਗੀ ਗਿੱਲ
8.ਬਲਰਾਜ ਸਿੰਘ ਖਾਲਸਾ ਮੋਗਾ 9.ਜਥੇਦਾਰ ਮਾਸਟਰ ਕੁਲਦੀਪ ਸਿੰਘ ਮਸੀਤੀ
10.ਜਥੇਦਾਰ ਜਸਵੰਤ ਸਿੰਘ ਫੌਜ਼ੀ 11.ਸੁਰਜੀਤ ਕੁਮਾਰ ਭੁੰਗਰਨੀ
12.ਸੰਜੀਵ ਕੁਮਾਰ ਮੂਲਨਿਵਾਸੀ 13.ਨਿਰਮਲ ਸਿੰਘ ਸਮਰਾ
14.ਸੇਠ ਥਾਪਰ
15.ਗਗਨ ਨੂਰਪੁੱਰ ਚੱਠਾ
16.ਅਸ਼ਵਨੀ ਬਘਾਣੀਆ
17.ਸੌਕੀਨ ਕੁਮਾਰ ਮਾਹੀ
18.ਸਤਵਿੰਦਰ ਕੌਰ ਸੋਨੂ
19.ਕਮਲਜੀਤ ਕੌਰ
20.ਕੁਲਵਿੰਦਰ ਕੌਰ ਕਰਤਾਰਪੁਰ
21.ਬੀਬੀ ਸੁਖਜੀਤ ਕੌਰ ਸਿੱਧੂ
22.ਜਥੇਦਾਰ ਗੁਰਦਿਆਲ ਸਿੰਘ ਮਾਨਾਂਵਾਲੀ
23.ਜਥੇਦਾਰ ਸੁੱਚਾ ਸਿੰਘ
24.ਜੱਸੀ ਕੋਟਰਾਣੀ
25.ਪ੍ਰਸੌ਼ਤਮ ਖੇੜਾ
26.ਮਨਜੀਤ ਕੌਰ ਕੋਟਰਾਣੀ
27.ਲਵੀ ਪੰਚ
28.ਬਲਜੀਤ ਕੌਰ ਅੰਬੇਡਕਰੀ 29.ਬਲਵੀਰ ਕੌਰ ਪਠਲਾਵਾ 30.ਬਲਵੀਰ ਸਿੰਘ ਬਸਰਾ
31.ਪਵਿੱਤਰ ਸਿੰਘ ਉੱਪਰ
32.ਕੁਲਵਿੰਦਰ ਬਲਾਲੋਂ
33.ਸਰਪੰਚ ਮਨੋਹਰ ਲਾਲ ਹਾਕੂਪੁਰ
34.ਸਰਪੰਚ ਰਾਕੇਸ਼ ਕੁਮਾਰ ਚਾਂਦਪੁਰ 35.ਗੁਰਦੀਪ ਗੁਰਾਇਆ
36.ਮੈਡਮ ਮਨਜੀਤ ਕੌਰ
37.ਜਥੇਦਾਰ ਰੇਸ਼ਮ ਸਿੰਘ ਪੱਪੀ
38.ਗੁਰਪ੍ਰੀਤ ਸਿੰਘ ਗੋਪੀ
39.ਮੋਹਨ ਮਹਿੰਦਰ
40.ਸਰਦਾਰ ਪ੍ਰਗਟ ਸਿੰਘ ਜੀ ਲੁਧਿਆਣਾ 41.ਜਗਵੀਰ ਸਿੰਘ ਸਹੋਗੜਾ

ਸਤਿਕਾਰਯੋਗ ਸਾਥੀਓ ਮੈਂਬਰਸ਼ਿਪ ਰਜਿਸਟਰ ਜਰੂਰ ਲੈ ਕੇ ਆਓ ਇਹ ਬਹੁਤ ਜਰੂਰੀ ਹੈ। ਅਸੀਂ 10 ਵਜੇ ਤੁਹਾਡੀ ਵੇਟ ਕਰਾਂਗੇ। ਤੁਸੀਂ ਜਰੂਰ ਟਾਈਮ ਸਿਰ ਆਉਣਾ ਤੇ ਟਾਈਮ ਸਿਰ ਤੁਹਾਨੂੰ ਵਿਹਲੇ ਕਰ ਦੇਵਾਂਗੇ।

ਸਤਿਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਬੇਗਮਪੁਰਾ ਅੱਜ 14 ਮਈ ਇੱਕ ਮਹੀਨਾ ਰਹਿ ਗਿਆ 13 ਜੂਨ ਨੂੰ ਦੁ...
14/05/2026

ਸਤਿਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਬੇਗਮਪੁਰਾ ਅੱਜ 14 ਮਈ ਇੱਕ ਮਹੀਨਾ ਰਹਿ ਗਿਆ 13 ਜੂਨ ਨੂੰ ਦੁਆਬੇ ਦੀ ਧਰਤੀ ਤੇ ਫਗਵਾੜੇ ਵਿਖੇ ਦਾਣਾ ਮੰਡੀ ਦੇ ਵਿੱਚ ਬਹੁਤ ਵੱਡਾ ਪੰਥਕ ਇਕੱਠ ਕੀਤਾ ਜਾ ਰਿਹਾ ਦਿਨ ਸ਼ਨੀਵਾਰ 13 ਜੂਨ 2026 ਦਾਣਾ ਮੰਡੀ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਪੈਂਦੀ ਹੈ ਤੇ ਇਸ ਪੰਥਕ ਇਕੱਠ ਦੇ ਵਿੱਚ ਸਿੱਖ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਰਦਾਰ ਇਮਾਨ ਸਿੰਘ ਮਾਨ ਜੀ ਐਕਟਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਤਿਹਾਸ ਸਿਰਜਣ ਜਾ ਰਹੇ ਨੇ ਸ਼ੁਰੂ ਕਰ ਰਹੇ ਨੇ ਬੇਗਮਪੁਰਾ ਖਾਲਸਾ ਲਹਿਰ ਜਿਵੇਂ ਗਿਆਨੀ ਦਿੱਤ ਸਿੰਘ ਜੀ ਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ ਸੀ ਇਵੇਂ ਹੀ ਕੌਮ ਦੇ ਆਗੂ ਸ਼ੁਰੂ ਕਰਨ ਜਾ ਰਹੇ ਨੇ ਬੇਗਮਪੁਰਾ ਖਾਲਸਾ ਲਹਿਰ ਇਸ ਲਹਿਰ ਦੀ ਮੋਢੀ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਤੇ ਸਰਦਾਰ ਇਮਾਨ ਸਿੰਘ ਮਾਨ ਜੀ ਤੇ ਦਾਸ ਡਾਕਟਰ ਹਰਜਿੰਦਰ ਸਿੰਘ ਜੰਖੂ ਇਸ ਲਹਿਰ ਦਾ ਕੋਆਰਡੀਨੇਟਰ ਦੇ ਤੌਰ ਤੇ ਸੇਵਾ ਨਿਭਾਏਗਾ ਸੋ ਉਸ ਦਿਨ ਬਹੁਤ ਵੱਡਾ ਇਤਿਹਾਸ ਸਿਰਜਿਆ ਜਾ ਰਿਹਾ ਹੈ ਉਹਨਾਂ ਪਲਾਂ ਦੀ ਗਵਾਹ ਬਣ ਲਈ ਤੁਸੀਂ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਆਓ ਗੁਰੂ ਦੀ ਬਾਣੀ ਚ ਦਰਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ ਉਹਦੇ ਚ ਬੇਗਮਪੁਰਾ ਦੀ ਗੱਲ ਹੋਈ ਸਾਡਾ ਮਜਹਬ ਬੇਗਮਪੁਰੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਕਲਪ ਦੀ ਗੱਲ ਕਰਦਾ ਫਿਰ ਅਸੀਂ ਕਿਉਂ ਪਿੱਛੇ ਹਟੀਏ ਆਓ ਆਪਾਂ ਸਾਰੇ ਸਿੱਖ ਸਾਰਾ ਸਿੱਖ ਜਗਤ ਤੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਦਾ ਦਾਅਵਾ ਕਰਨ ਵਾਲੀ ਕਿ ਜਿਹੜੀ ਕੌਮ ਹੈ ਉਹ ਵੀ ਆਪਾਂ ਰਲ ਕੇ ਇਹਨਾਂ ਪਲਾਂ ਨੂੰ ਵੱਡਾ ਕਰੀਏ ਸੋ ਸਾਡੇ ਵੱਲੋਂ ਖੁੱਲਾ ਸੱਦਾ ਤੇ ਅੱਜ ਅਸੀਂ ਉਹਦਾ ਪਹਿਲਾ ਪੋਸਟਰ ਜਿਹੜਾ ਆ ਉਹ ਜਾਰੀ ਕਰ ਦਿੱਤਾ ਜਿਹੜਾ ਤੁਹਾਡੀ ਖਿਦਮਤ ਦੇ ਵਿੱਚ ਹੈ ਬਹੁਤ ਬਹੁਤ ਧੰਨਵਾਦ

02/05/2026

Sacho sach ... Village binra (Dhuri)

05/04/2026

Sacho sach

Address

Phagwara

Website

Alerts

Be the first to know and let us send you an email when Jai Bhim United Voice of Punjab posts news and promotions. Your email address will not be used for any other purpose, and you can unsubscribe at any time.

Share

Category