03/10/2025
ਸ਼ਾਹੀ ਇਮਾਮ ਪੰਜਾਬ ਜੀ ਦੀ ਰਹਿਨੁਮਾਈ ਹੇਠ ਅਹਿਰਾਰ ਫਾਉਂਡੇਸ਼ਨ ਦੀ ਟੀਮ ਵਲੋਂ ਹਲਕਾ ਸ਼ੁਤਰਾਣਾ ਦੇ ਪਿੰਡ ਦੁਗਾਲ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਅਹਿਰਾਰ ਫਾਉਂਡੇਸ਼ਨ ਤੁਹਾਡੀ ਦੇ ਸੇਵਾ ਵਿੱਚ ਹਾਜ਼ਰ ਹੈ।ਇਸ ਮੋਕੇ ਰਾਧੇ ਦੁਗਾਲ,ਭਰੀਸਤ ਸਿੰਘ ਸਰਾਓ, ਬਲਵਿੰਦਰ ਕੌਰ ਨਿਆਲ, ਪ੍ਰੇਮ ਸਿੰਘ ਨਿਆਲ, ਜੱਥੇਦਾਰ ਗੁਰਜੰਟ ਸਿੰਘ ਜੀ ਮੋਜੂਦ ਸਨ।
ਦਿਲਬਰ ਖਾਨ ਬਾਦਸ਼ਾਹਪੁਰ
ਪ੍ਰਧਾਨ ਜ਼ਿਲ੍ਹਾ ਪਟਿਆਲਾ
#ਅਹਿਰਾਰ #ਫਾਉਂਡੇਸ਼ਨ #ਸਾਂਝ #ਪੰਜਾਬ #ਭਾਈਚਾਰਾ