Team Tejinder Mehta

Team Tejinder Mehta ਸ਼ਹਿਰ ਦਾ ਨੇਤਾ ਤੇਜਿੰਦਰ ਮਹਿਤਾ

27/03/2026

#ਸ਼ਹਿਰਦਾਨੇਤਾ #ਤੇਜਿੰਦਰਮਹਿਤਾ #ਸ਼ਹਿਰਦਾਨੇਤਾਤੇਜਿੰਦਰਮਹਿਤਾ

#शहरकानेता #तेजिंदरमेहता #शहरकानेतातेजिंदरमेहता Tejinder Mehta Tejinder Mehta

https://www.facebook.com/share/r/1FTf55UkKE/?mibextid=wwXIfr

02/03/2026

#ਸ਼ਹਿਰਦਾਨੇਤਾ #ਤੇਜਿੰਦਰਮਹਿਤਾ #ਸ਼ਹਿਰਦਾਨੇਤਾਤੇਜਿੰਦਰਮਹਿਤਾ Tejinder Mehta Tejinder Mehta

#शहरकानेता #तेजिंदरमेहता #शहरकानेतातेजिंदरमेहता

 #ਸ਼ਹਿਰਦਾਨੇਤਾ  #ਤੇਜਿੰਦਰਮਹਿਤਾ  #ਸ਼ਹਿਰਦਾਨੇਤਾਤੇਜਿੰਦਰਮਹਿਤਾ        #शहरकानेता  #तेजिंदरमेहता  #शहरकानेतातेजिंदरमेहता         ...
24/02/2026

#ਸ਼ਹਿਰਦਾਨੇਤਾ #ਤੇਜਿੰਦਰਮਹਿਤਾ #ਸ਼ਹਿਰਦਾਨੇਤਾਤੇਜਿੰਦਰਮਹਿਤਾ

#शहरकानेता #तेजिंदरमेहता #शहरकानेतातेजिंदरमेहता

 #ਸ਼ਹਿਰਦਾਨੇਤਾ  #ਤੇਜਿੰਦਰਮਹਿਤਾ  #ਸ਼ਹਿਰਦਾਨੇਤਾਤੇਜਿੰਦਰਮਹਿਤਾ        #शहरकानेता  #तेजिंदरमेहता  #शहरकानेतातेजिंदरमेहता         ...
24/02/2026

#ਸ਼ਹਿਰਦਾਨੇਤਾ #ਤੇਜਿੰਦਰਮਹਿਤਾ #ਸ਼ਹਿਰਦਾਨੇਤਾਤੇਜਿੰਦਰਮਹਿਤਾ

#शहरकानेता #तेजिंदरमेहता #शहरकानेतातेजिंदरमेहता

ਛੋਟੇ ਵੀਰ ਅਤੇ ਪਟਿਆਲਾ ਦੇ ਸਿਰਕੱਢ ਪੱਤਰਕਾਰ ਬਲਵੰਤ ਖੱਤਰੀ ਦੇ ਫਰਜੰਦ ਕੁਸ਼ਲ ਖੱਤਰੀ ਦੇ ਨਾਮਕਰਨ ਸਮਾਰੋਹ ਵਿੱਚ ਸ਼ਾਮਲ ਹੋਕੇ ਸਮੁੱਚੇ ਖੱਤਰੀ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਨਾਲ ਹੀ ਨਿੱਕੇ ਕੁਸ਼ਲ ਨੂੰ ਪਿਆਰ ਅਤੇ ਅਸੀਸਾਂ ਦਿੱਤੀਆਂ। ਪ੍ਰਮਾਤਮਾ ਕੁਸ਼ਲ ਨੂੰ ਉਸਦੇ ਨਾਮ ਮੁਤਾਬਕ ਜ਼ਿੰਦਗੀ ਜਿਉਣ ਦੇ ਹੁਨਰ ਵਿੱਚ ਕੁਸ਼ਲ ਬਣਾਵੇ ਅਤੇ ਤੰਦਰੁਸਤੀ, ਕਾਮਯਾਬੀ ਅਤੇ ਲੰਮੀ ਉਮਰ ਪ੍ਰਦਾਨ ਕਰੇ।

छोटे भाई और पटियाला के प्रतिभाशाली पत्रकार बलवंत खत्री के सुपुत्र कुशल खत्री के नामकरण समारोह में शामिल होकर समूचे खत्री परिवार को शुभकामनाएँ दीं। साथ ही नन्हे कुशल को प्यार और आशीर्वाद दिया। परमात्मा कुशल को उसके नाम के अनुरूप जीवन जीने के हुनर में कुशल बनाए तथा उसे उत्तम स्वास्थ्य, सफलता और लंबी आयु प्रदान करे।

#ਪਟਿਆਲਾ #ਪੰਜਾਬ #ਨਾਮਕਰਨ #ਅਸੀਸਾਂ #ਖੁਸ਼ੀਆਂ #ਚੜ੍ਹਦੀਕਲਾ #ਆਮਆਦਮੀਪਾਰਟੀ #ਆਪ #ਆਪਪੰਜਾਬ

ਚੇਅਰਮੈਨ ਤੇਜਿੰਦਰ ਮਹਿਤਾ ਅਤੇ ਡੀਸੀ ਦਰਮਿਆਨ ਰਸਮੀ ਮੁਲਾਕਾਤਪਟਿਆਲਾ। ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਅੱਜ ਪਟਿਆਲਾ ਦੇ ...
19/02/2026

ਚੇਅਰਮੈਨ ਤੇਜਿੰਦਰ ਮਹਿਤਾ ਅਤੇ ਡੀਸੀ ਦਰਮਿਆਨ ਰਸਮੀ ਮੁਲਾਕਾਤ
ਪਟਿਆਲਾ। ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਅੱਜ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨਾਲ ਰਸਮੀ ਮੁਲਾਕਾਤ ਕੀਤੀ। ਇਸ ਮੌਕੇ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ, ਚੱਲ ਰਹੀਆਂ ਯੋਜਨਾਵਾਂ ਦੀ ਪ੍ਰਗਤੀ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੁਲਾਕਾਤ ਦੌਰਾਨ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਸੜਕਾਂ ਦੀ ਮੁਰੰਮਤ, ਪੀਣ ਵਾਲੇ ਪਾਣੀ ਦੀ ਸੁਵਿਧਾ, ਸਿਹਤ ਅਤੇ ਸਿੱਖਿਆ ਖੇਤਰ ਦੇ ਸੁਧਾਰ ਤੋਂ ਇਲਾਵਾ ਵਾਤਾਵਰਣ ਸੁਰੱਖਿਆ ‘ਤੇ ਖ਼ਾਸ ਜ਼ੋਰ ਦਿੱਤਾ ਗਿਆ। ਹਰਿਆਲੀ ਵਧਾਉਣ, ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪ੍ਰਦੂਸ਼ਣ ਰੋਕਥਾਮ ਲਈ ਸਾਂਝੇ ਉਪਰਾਲਿਆਂ ‘ਤੇ ਵੀ ਚਰਚਾ ਕੀਤੀ ਗਈ।
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਹੁਨਰ ਵਿਕਾਸ ਕਾਰਜਕ੍ਰਮਾਂ ਨੂੰ ਮਜ਼ਬੂਤ ਬਣਾਉਣ ਅਤੇ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਿਤ ਕਰਨ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ। ਚੇਅਰਮੈਨ ਸ਼੍ਰੀ ਮਹਿਤਾ ਨੇ ਕਿਹਾ ਕਿ ਸਰਕਾਰੀ ਸਕੀਮਾਂ ਦਾ ਪ੍ਰਭਾਵਸ਼ਾਲੀ ਲਾਗੂਕਰਨ ਯਕੀਨੀ ਬਣਾਇਆ ਜਾਵੇ ਤਾਂ ਜੋ ਯੋਜਨਾਵਾਂ ਦਾ ਲਾਭ ਸਮੇਂ ਸਿਰ ਹੱਕਦਾਰਾਂ ਤੱਕ ਪਹੁੰਚ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਵਾਲੀਆ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਸਰਕਾਰੀ ਯੋਜਨਾਵਾਂ ਨੂੰ ਸੁਚੱਜੇ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਲੋਕ-ਹਿੱਤ ਨੂੰ ਸਭ ਤੋਂ ਉੱਪਰ ਰੱਖਿਆ ਜਾਵੇਗਾ।
ਚੇਅਰਮੈਨ ਸ੍ਰੀ ਮਹਿਤਾ ਅਤੇ ਡੀਸੀ ਸ੍ਰੀ ਵਾਲੀਆ ਨੇ ਜ਼ਿਲ੍ਹੇ ਦੀ ਤਰੱਕੀ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਦੋਹਰਾਇਆ ਅਤੇ ਭਵਿੱਖ ਵਿੱਚ ਨਿਰੰਤਰ ਸਮੀਖਿਆ ਬੈਠਕਾਂ ਕਰਕੇ ਪ੍ਰਗਤੀ ਦੀ ਨਿਗਰਾਨੀ ਕਰਨ ‘ਤੇ ਸਹਿਮਤੀ ਪ੍ਰਗਟਾਈ। ਇਸ ਮੌਕੇ ਤੇ ਸਮਾਜਿਕ ਚਿੰਤਕ ਅਮਨ ਅਰੋੜਾ, ਆਮ ਆਦਮੀ ਪਾਰਟੀ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਫਰਾਂਸਵਾਲਾ, ਯੂਥ ਆਗੂ ਮਨਬੀਰ ਸਿੰਘ ਸ਼ੁਤਰਾਣਾ, ਸੁਰਿੰਦਰ ਸਿੰਘ ਨਿੱਕੂ, ਯੁਵਾ ਉੱਦਮੀ ਲਵਪ੍ਰੀਤ ਕਾਹਲੋਂ ਅਤੇ ਸੰਦੀਪ ਵਿਰਕ ਮੌਜੂਦ ਸਨ।

#ਸ਼ਹਿਰਦਾਨੇਤਾ #ਤੇਜਿੰਦਰਮਹਿਤਾ #ਸ਼ਹਿਰਦਾਨੇਤਾਤੇਜਿੰਦਰਮਹਿਤਾ
Tejinder Mehta Tejinder Mehta
#शहरकानेता #तेजिंदरमेहता #शहरकानेतातेजिंदरमेहता

12/02/2026

ਦੱਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਅਣਖ ਅਤੇ ਦਲੇਰੀ ਦੀ ਮਿਸਾਲ ਸਾਡੇ ਸਭਨਾਂ ਲਈ ਪ੍ਰੇਰਨਾਮਈ ਹੈ।

#ਸ਼ਹਿਰਦਾਨੇਤਾ #ਤੇਜਿੰਦਰਮਹਿਤਾ #ਸ਼ਹਿਰਦਾਨੇਤਾਤੇਜਿੰਦਰਮਹਿਤਾ

#शहरकानेता #तेजिंदरमेहता #शहरकानेतातेजिंदरमेहता Tejinder Mehta Tejinder Mehta

 #ਸ਼ਹਿਰਦਾਨੇਤਾ  #ਤੇਜਿੰਦਰਮਹਿਤਾ  #ਸ਼ਹਿਰਦਾਨੇਤਾਤੇਜਿੰਦਰਮਹਿਤਾ        #शहरकानेता  #तेजिंदरमेहता  #शहरकानेतातेजिंदरमेहता         ...
12/02/2026

#ਸ਼ਹਿਰਦਾਨੇਤਾ #ਤੇਜਿੰਦਰਮਹਿਤਾ #ਸ਼ਹਿਰਦਾਨੇਤਾਤੇਜਿੰਦਰਮਹਿਤਾ

#शहरकानेता #तेजिंदरमेहता #शहरकानेतातेजिंदरमेहता Tejinder Mehta Tejinder Mehta

Address

Tej Bagh Colony
Patiala
147001

Website

Alerts

Be the first to know and let us send you an email when Team Tejinder Mehta posts news and promotions. Your email address will not be used for any other purpose, and you can unsubscribe at any time.

Share

Category