Advocate Amanpreet Singh Virk

Advocate Amanpreet Singh Virk Advocate. At Punjab & Haryana High Court
(370)

ਅੱਜ ਸਿਆਸਤ ਚ ਆ ਗਏ ਦਵੋ ਵਧਾਈ ਡਾਕਟਰ ਸਾਬ ਨੂੰ
01/03/2024

ਅੱਜ ਸਿਆਸਤ ਚ ਆ ਗਏ
ਦਵੋ ਵਧਾਈ ਡਾਕਟਰ ਸਾਬ ਨੂੰ

ਜਿਸ ਜਿਸ ਕੋਲ ਬੈਟਰੀ ਵਾਲੀ ਸਕੂਟਰ ਹੈ ਅੱਜ ਉਹ ਪੈਟਰੋਲ ਪੰਪ ਦੇ ਭੀੜ ਨੂੰ ਦੇਖ ਕੇ ਸਵਾਦ ਲੈ‌ ਰਹੇ ਹੋਣਗੇ 😂
02/01/2024

ਜਿਸ ਜਿਸ ਕੋਲ ਬੈਟਰੀ ਵਾਲੀ ਸਕੂਟਰ ਹੈ ਅੱਜ ਉਹ ਪੈਟਰੋਲ ਪੰਪ ਦੇ ਭੀੜ ਨੂੰ ਦੇਖ ਕੇ ਸਵਾਦ ਲੈ‌ ਰਹੇ ਹੋਣਗੇ 😂

ਤੇਲ ਮੁੱਕੇ ਤੋਂ ਇਹ ਹਾਲ ਹੋ ਗਿਆ ਜਦੋਂ ਪਾਣੀਂ ਮੁੱਕਿਆ ਫੇਰ ਕੀ ਬਣੂ 🤔
02/01/2024

ਤੇਲ ਮੁੱਕੇ ਤੋਂ ਇਹ ਹਾਲ ਹੋ ਗਿਆ ਜਦੋਂ ਪਾਣੀਂ ਮੁੱਕਿਆ ਫੇਰ ਕੀ ਬਣੂ 🤔

ਖੁੱਲੀ ਬਹਿਸ ਦੇ ਨਾਮ ਤੇ ਪੁਲਿਸ ਪ੍ਰਸ਼ਾਸਨ 10 ਦਿਨ ਤੋਂ ਕੰਮ ਲਾ ਰੱਖੇ ਸੀ ਮੁੱਖ ਮੰਤਰੀ ਨੇ ਆਮ ਲੋਕਾਂ ਨੂੰ ਸਵਾਲ ਪੁੱਛਣ ਲਈ ਪੁਲਿਸ ਜਾਣ ਨੀ ਦਿੱਤਾ...
01/11/2023

ਖੁੱਲੀ ਬਹਿਸ ਦੇ ਨਾਮ ਤੇ ਪੁਲਿਸ ਪ੍ਰਸ਼ਾਸਨ 10 ਦਿਨ ਤੋਂ ਕੰਮ ਲਾ ਰੱਖੇ ਸੀ ਮੁੱਖ ਮੰਤਰੀ ਨੇ
ਆਮ ਲੋਕਾਂ ਨੂੰ ਸਵਾਲ ਪੁੱਛਣ ਲਈ ਪੁਲਿਸ ਜਾਣ ਨੀ ਦਿੱਤਾ ,ਵਿਰੋਧੀ ਧਿਰਾਂ ਗਇਆਂ ਨੀ ਨੇ

ਲੱਖਾਂ ਖ਼ਰਚ ਕੇ ਪੰਜਾਬ ਦੇ ਪੱਲੇ ਪਈ ਆਹ ਤਸਵੀਰ

Address

Patiala

Telephone

+918054845001

Website

Alerts

Be the first to know and let us send you an email when Advocate Amanpreet Singh Virk posts news and promotions. Your email address will not be used for any other purpose, and you can unsubscribe at any time.

Share