Shiromani Akali Dal - Shutrana

Shiromani Akali Dal - Shutrana Official page of Shiromani Akali Dal - Shutrana Constituency. Stay connected with us for more updates.

ਹਲਕਾ ਨਾਭਾ  ਦੇ ਪਿੰਡ ਕਲਿਹਾਣਾ ਚ ਸਰਕਾਰੀ ਐਲੀਮੈਂਟਰੀ ਸਕੂਲ ਕਲਿਹਾਣਾ ਵਿਖੇ ਸ਼. ਗਗਨਦੀਪ ਸਿੰਘ ਪੰਨੂ  ਪ੍ਧਾਨ ਆਈ.ਟੀ .ਵਿੰਗ ਮਾਲਵਾ ਜੋੋਨ ਵੱਲੋ ...
09/02/2026

ਹਲਕਾ ਨਾਭਾ ਦੇ ਪਿੰਡ ਕਲਿਹਾਣਾ ਚ ਸਰਕਾਰੀ ਐਲੀਮੈਂਟਰੀ ਸਕੂਲ ਕਲਿਹਾਣਾ ਵਿਖੇ ਸ਼. ਗਗਨਦੀਪ ਸਿੰਘ ਪੰਨੂ ਪ੍ਧਾਨ ਆਈ.ਟੀ .ਵਿੰਗ ਮਾਲਵਾ ਜੋੋਨ ਵੱਲੋ ਸਕੂਲ ਦੇ ਬੱਚਿਆ ਨੂੰ 50 ਜੌੜੇ ਬੂਟਾਂ ਦੇ, ਜੁਰਾਬਾਂ ਤੇ ਬਿਸਕੁਟ ਵੰਡੇ, ਗਏ । ਇਸ ਸਮੇ ਮਾਸਟਰ ਪਰਮਜੀਤ ਸ਼ੈਲੀ, ਮਾਸਟਰ ਹਾਕਮ ਸਿੰਘ ਰਾਮਗੜ੍ਹ ਤੇ ਸਤਨਾਮ ਸਿੰਘ ਕਲਿਹਾਣਾ ਨੇ ਸ਼ . ਗਗਨਦੀਪ ਸਿੰਘ ਪੰਨੂ ਜੀ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਬੇਨਤੀ ਪਰਵਾਨ ਕੀਤੀ ਸਕੂਲ ਦੇ ਬੱਚਿਆਂ ਦੀ ਸਹਾਇਤਾ ਕੀਤੀ ।

15/06/2023
14/06/2023

ਅੱਜ ਵਿਸ਼ਵ ਖੂਨਦਾਨ ਦਿਵਸ ਮੌਕੇ ਸਮੂਹ ਸਿਹਤਮੰਦ ਲੋਕਾਂ ਨੂੰ ਖੂਨ ਦਾਨ ਕਰਨ ਲਈ ਸਨਿਮਰ ਬੇਨਤੀ ਕਰਦਾ ਹਾਂ। ਆਪ ਦਾ ਦਾਨ ਕੀਤਾ ਹੋਇਆ ਖੂਨ ਕਿਸੇ ਲੋੜਵੰਦ ਲਈ ਜੀਵਨ ਦਾਨ ਬਣ ਸਕਦਾ ਹੈ। ਆਓ ਖੂਨ ਦਾਨ ਕਰਕੇ ਲੋੜਵੰਦਾਂ ਦੇ ਮਦਦਗਾਰ ਬਣੀਏ।

14/06/2023

ਜ਼ਹੀਨ ਕਾਨੂੰਨਦਾਨ ਅਤੇ ਦਰਵੇਸ਼ ਸਿਆਸਤਦਾਨ ਜਥੇਦਾਰ ਲਹਿਣਾ ਸਿੰਘ ਤੁੜ ਜੀ ਨੇ ਪੰਥ ਅਤੇ ਪੰਜਾਬੀਅਤ ਦੀ ਜੋ ਸੇਵਾ ਕੀਤੀ ਹੈ ਉਹ ਬੇਮਿਸਾਲ ਅਤੇ ਨਾ ਭੁਲਾਉਣਯੋਗ ਹੈ। ਸਿੱਖ ਪੰਥ ਅਤੇ ਕੌਮ ਲਈ ਘਾਲੀਆਂ ਗਈਆਂ ਉਨ੍ਹਾਂ ਦੀਆਂ ਘਾਲਣਾਵਾਂ ਕਰਕੇ ਪੰਥ ਸਦਾ ਉਨ੍ਹਾਂ ਦਾ ਰਿਣੀ ਰਹੇਗਾ। ਉਨ੍ਹਾਂ ਦੀ ਬਰਸੀ ਮੌਕੇ ਮੈਂ ਦਰਵੇਸ਼ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਉਨ੍ਹਾਂ ਨੂੰ ਨਮਨ ਕਰਦਾ ਹਾਂ।

13/06/2023

ਬੀਤੇ ਦਿਨ ਤਰਨਤਾਰਨ ਵਿਖੇ ਰੁਸਤਮ - ਏ- ਹਿੰਦ ਸਰਦਾਰ ਸਲਵਿੰਦਰ ਸਿੰਘ ਪੱਟੀ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਸਪੁੱਤਰ ਦੰਗਲ ਕਿੰਗ ਜੱਸਾ ਪੱਟੀ ਅਤੇ ਨੂੰਹ ਭਾਰਤੀ ਕਬੱਡੀ ਟੀਮ ਦੀ ਸਾਬਕਾ ਕਪਤਾਨ ਮਨਦੀਪ ਕੌਰ ਛੀਨਾ ਨਾਲ ਮਿਲਣ ਦਾ ਸਬੱਬ ਬਣਿਆ। ਇਸ ਮਿਲਣੀ ਦੌਰਾਨ ਖੇਡਾਂ ਦੀ ਆਮ ਜ਼ਿੰਦਗੀ ਅਤੇ ਸਮਾਜ ਨਿਰਮਾਣ ਵਿੱਚ ਅਹਿਮੀਅਤ ਉੱਤੇ ਭਰਵੀਂ ਗੱਲਬਾਤ ਹੋਈ। ਕਿਸੇ ਵੀ ਸਿਹਤਮੰਦ ਅਤੇ ਨਰੋਏ ਸਮਾਜ ਦੇ ਸਿਰਜਣ ਅਤੇ ਨੌਜਵਾਨਾਂ ਦੀ ਸਖਸ਼ੀਅਤ ਦੇ ਬਹੁਪੱਖੀ ਵਿਕਾਸ ਵਿੱਚ ਖੇਡਾਂ ਦੇ ਯੋਗਦਾਨ ਨੂੰ ਵਿਸਾਰਿਆ ਨਹੀਂ ਜਾ ਸਕਦਾ। ਅੱਜ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਰਗੇ ਕੋਹੜ ਤੋਂ ਮੁਕਤ ਕਰਾਉਣ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਲੋੜ ਹੈ।

12/06/2023

Address

Shutrana
Patiala
147105

Website

Alerts

Be the first to know and let us send you an email when Shiromani Akali Dal - Shutrana posts news and promotions. Your email address will not be used for any other purpose, and you can unsubscribe at any time.

Contact The Organization

Send a message to Shiromani Akali Dal - Shutrana:

Share