Mukta-Municipal councillor

Mukta-Municipal councillor social service

08/09/2026

ਸੱਥ ਵਿੱਚ ਬੈਠੇ ਬਜ਼ੁਰਗ ਨੇ ਵੀ ਲਾ ਦਿੱਤੀ ਮੋਹਰ— ਜਿੱਤੂ ਤਾਂ ਭਗਵੰਤ ਮਾਨ ਹੀ! 🔥

07/09/2026

ਬਾਦਲ ਸਰਕਾਰ ਨੇ ਹੀ ਪੰਜਾਬ ਵਿੱਚ ਬੇਅਦਬੀਆਂ ਕਰਵਾਈਆਂ।

ਸਮਰਾਲਾ ਵਿਖੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਪ੍ਰਧਾਨ ਅਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਜੀ ਦੀ ਅਗਵਾਈ ਹੇਠ ਮਹਿਲਾ ਆਗੂਆਂ, ਅਹੁਦੇਦਾਰਾਂ, ...
06/09/2026

ਸਮਰਾਲਾ ਵਿਖੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਪ੍ਰਧਾਨ ਅਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਜੀ ਦੀ ਅਗਵਾਈ ਹੇਠ ਮਹਿਲਾ ਆਗੂਆਂ, ਅਹੁਦੇਦਾਰਾਂ, ਵਲੰਟੀਅਰਾਂ ਅਤੇ ਵੱਡੀ ਗਿਣਤੀ ਵਿੱਚ ਆਮ ਔਰਤਾਂ ਵੱਲੋਂ ਅਕਾਲੀ ਦਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਸਮਰਾਲਾ ਵਿਖੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਪ੍ਰਧਾਨ ਅਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਜੀ ਦੀ ਅਗਵਾਈ ਹੇਠ ਮਹਿਲਾ ਆਗੂਆਂ, ਅਹੁਦੇਦਾਰਾਂ, ...
06/09/2026

ਸਮਰਾਲਾ ਵਿਖੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਪ੍ਰਧਾਨ ਅਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਜੀ ਦੀ ਅਗਵਾਈ ਹੇਠ ਮਹਿਲਾ ਆਗੂਆਂ, ਅਹੁਦੇਦਾਰਾਂ, ਵਲੰਟੀਅਰਾਂ ਅਤੇ ਵੱਡੀ ਗਿਣਤੀ ਵਿੱਚ ਆਮ ਔਰਤਾਂ ਵੱਲੋਂ ਅਕਾਲੀ ਦਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਅਕਾਲੀ ਦਲ ਦੇ ਦਫ਼ਤਰ ਵਿੱਚ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਨਾਮ ਲੈਣ ਕਾਰਨ ਇੱਕ ਦਲਿਤ ਭੈਣ ਨਾਲ ਕਥਿਤ ਤੌਰ ’ਤੇ ਕੁੱਟਮਾਰ, ਬਦਸਲੂਕੀ ਅਤੇ ਉਸਨੂੰ ਜ਼ਲੀਲ ਕਰਨ ਦੀ ਸ਼ਰਮਨਾਕ ਘਟਨਾ ਨੇ ਪੰਜਾਬ ਦੀਆਂ ਔਰਤਾਂ ਵਿੱਚ ਗਹਿਰਾ ਰੋਸ ਪੈਦਾ ਕੀਤਾ ਹੈ।

ਇਸ ਘਟਨਾ ਦੇ ਵਿਰੋਧ ਵਿੱਚ ਸਮਰਾਲਾ ਵਿਖੇ ਇਕੱਠੀਆਂ ਹੋਈਆਂ ਮਹਿਲਾ ਆਗੂਆਂ ਅਤੇ ਵਰਕਰਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਤੇ ਪੀੜਤ ਭੈਣ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ।

ਇਸ ਰੋਸ਼ ਮਾਰਚ ਵਿੱਚ ਜੋਨ ਇੰਚਾਰਜ ਵੀਰਪਾਲ ਕੌਰ ਜੀ ਦੀ ਅਗਵਾਈ ਹੇਠ ਪਟਿਆਲਾ ਦਿਹਾਤੀ ਜ਼ਿਲੇ ਦੇ ਚਾਰੇ ਹਲਕੇ ਦੀਆਂ ਭੈਣਾਂ ਨੇ ਵੱਧ ਚੜ ਕੇ ਹਿੱਸਾ ਲਿਆ l

ਜਿਲਾ ਪ੍ਰਧਾਨ ( ਮਹਿਲਾ ਵਿੰਗ
ਮੁਕਤਾ ਗੁਪਤਾ




04/09/2026

21ਵੀਂ ਸਦੀ ਦੇ ਡੋਗਰੇ ਬਾਦਲਾਂ ਨੇ ਪੰਥ ਦੀ ਪਿੱਠ ਵਿੱਚ ਇੱਕ ਵਾਰ ਫਿਰ ਛੁਰਾ ਮਾਰਿਆ।

Radhe Radhe 🙏Jai shri Krishna 🎉🎉🎉
04/09/2026

Radhe Radhe 🙏
Jai shri Krishna 🎉🎉🎉

ਭਗਵੰਤ ਮਾਨ ਸਰਕਾਰ ਵੱਲੋ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਨਾਭਾ ਹਲਕੇ ਦੀਆਂ 70 ਹਜ਼ਾਰ ਤੋਂ ਵੱਧ ਮਾਵਾਂ ਧੀਆਂ ਦੇ ਫੋਨਾਂ ਵਿੱਚ ਟੂ ਟੂ ਕਰਵਾਉਣ ...
03/09/2026

ਭਗਵੰਤ ਮਾਨ ਸਰਕਾਰ ਵੱਲੋ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਨਾਭਾ ਹਲਕੇ ਦੀਆਂ 70 ਹਜ਼ਾਰ ਤੋਂ ਵੱਧ ਮਾਵਾਂ ਧੀਆਂ ਦੇ ਫੋਨਾਂ ਵਿੱਚ ਟੂ ਟੂ ਕਰਵਾਉਣ ਵਾਲਿਆਂ ਸਾਡੀ ਸਤਿਕਾਰਯੋਗ ਭੈਣਾਂ 2,000 ਤੋ ਵੱਧ “ ਨਾਭਾ ਹਲਕੇ ਦੀਆਂ ਮਹਿਲਾ ਸਖੀਆਂ “ ਦਾ ਸਨਮਾਨ ਸਮਾਰੋਹ ਲਾਇਨਜ਼ ਕਲੱਬ ਰੱਖਿਆ ਗਿਆ ।
—————————————-
ਜਿਸ ਵਿੱਚ ਸਭ ਨੂੰ ਚਾਹ ਪਾਰਟੀ ਤੋਂ ਇਲਾਵਾ ਸਰਟੀਫਿਕੇਟ ਵੀ ਦਿੱਤੇ ਗਏ
ਜ਼ਿਲ੍ਾ ਪ੍ਰਧਾਨ
ਮੁਕਤਾ ਗੁਪਤਾ

ਅੱਜ 03-09-2026 ਨੂੰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੇ ਦਫਤਰ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪਿੰਡ ਲੌਟ ਅਤੇ ਆਲੋਵਾਲ ਦ...
03/09/2026

ਅੱਜ 03-09-2026 ਨੂੰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੇ ਦਫਤਰ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪਿੰਡ ਲੌਟ ਅਤੇ ਆਲੋਵਾਲ ਦੇ ਚਾਰ ਬੂਥਾਂ ਦੀਆਂ ਸਖੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਇਹਨਾਂ ਸਭਨਾਂ ਨੂੰ ਮਹਿਲਾ ਸਤਿਕਾਰ ਯੋਜਨਾ ਨਾਲ ਕਿਸ ਤਰ੍ਹਾਂ ਜੁੜੇ ਰਹਿਣਾ ਹੈ ਇਹ ਦੱਸਿਆ ਗਿਆ ਅਤੇ ਆਮ ਆਦਮੀ ਪਾਰਟੀ ਦੀਆਂ ਰਣਨੀਤੀਆਂ ਬਾਰੇ ਸਮਝਾਇਆ ਗਿਆ। ਇਹਨਾਂ ਵੱਲੋਂ ਕੀਤੇ ਗਏ ਮਹਿਲਾ ਸਰਵੇ ਲਈ ਇਹਨਾਂ ਨੂੰ ਵਧਾਈ ਦਿੱਤੀ ਗਈ ਅਤੇ ਇਹਨਾਂ ਸਾਰੀਆਂ ਲਾਭਪਾਤਰੀ ਮਹਿਲਾਵਾਂ ਨੂੰ ਪਾਰਟੀ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਗਿਆ। ਇਸ ਬਲਾਕ ਦੇ ਬਲੋਕ ਕੋਆਰਡੀਨੇਟਰ ਰਾਧਾ ਰਾਣੀ ਅਤੇ ਪਿੰਡ ਲੌਟ ਦੇ ਵਿਲੇਜ ਕੋਆਰਡੀਨੇਟਰ ਪ੍ਰਵੀਨ ਆਫੀਆ ਨੇ ਵੀ ਆਪਣੀ ਹਾਜ਼ਰੀ ਲਗਵਾਈ।
ਮੁਕਤਾ ਗੁਪਤਾ, ਜਿਲ੍ਹਾ ਪ੍ਰਧਾਨ
ਜਤਿੰਦਰ ਕੌਰ SK
ਹਲਕਾ ਕੋਆਰਡੀਨੇਟਰ ਵੂਮਨ ਵਿੰਗ
ਪਟਿਆਲਾ ਦਿਹਾਤੀ।




ਮਿਤੀ 03-09-2026 ਨੋ ਇਮਪਰੂਵਮੈਂਟ ਟਰਸਟ ਵੱਲੋਂ ਸ਼ੁਰੂ ਕੀਤੇ ਗਏ ਸਫਾਈ ਅਭਿਆਨ ਵਿੱਚ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ
03/09/2026

ਮਿਤੀ 03-09-2026 ਨੋ ਇਮਪਰੂਵਮੈਂਟ ਟਰਸਟ ਵੱਲੋਂ ਸ਼ੁਰੂ ਕੀਤੇ ਗਏ ਸਫਾਈ ਅਭਿਆਨ ਵਿੱਚ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ




Address

Patiala
147002

Website

Alerts

Be the first to know and let us send you an email when Mukta-Municipal councillor posts news and promotions. Your email address will not be used for any other purpose, and you can unsubscribe at any time.

Shortcuts

Share

Category