Pind Lohsimbli

Pind Lohsimbli Contact information, map and directions, contact form, opening hours, services, ratings, photos, videos and announcements from Pind Lohsimbli, Social service, V. P. O. Loh Simbli, Patiala.

हर हर महादेव 🙏 #संगमेश्वरधाम
19/01/2026

हर हर महादेव 🙏
#संगमेश्वरधाम

ਲੋਹਸਿੰਬਲੀ ਦੇ ਨਤੀਜੇ ॥
23/12/2025

ਲੋਹਸਿੰਬਲੀ ਦੇ ਨਤੀਜੇ ॥

17/12/2025
ਪਿੰਡ ਲੋਹਸਿੰਬਲੀ ਘਨੌਰ ਹਲਕੇ ਦੇ ਪਿੰਡਾਂ ਵਿੱਚੋਂ ਇੱਕ ਇਤਿਹਾਸਕ ਪਿੰਡ ਹੈ। ਇਹ ਪਿੰਡ ਪੰਜਾਬ ਹਰਿਆਣਾ ਦੀ ਹੱਦ ‘ਤੇ ਅੰਬਾਲੇ ਤੋਂ ਤਕਰੀਬਨ 5 ਕਿਲੋਮ...
17/12/2024

ਪਿੰਡ ਲੋਹਸਿੰਬਲੀ ਘਨੌਰ ਹਲਕੇ ਦੇ ਪਿੰਡਾਂ ਵਿੱਚੋਂ ਇੱਕ ਇਤਿਹਾਸਕ ਪਿੰਡ ਹੈ। ਇਹ ਪਿੰਡ ਪੰਜਾਬ ਹਰਿਆਣਾ ਦੀ ਹੱਦ ‘ਤੇ ਅੰਬਾਲੇ ਤੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ‘ਤੇ ਦੱਖਣ-ਪੱਛਮ ਵੱਲ ਵੱਸਿਆ ਹੋਇਆ ਹੈ। ਇਸ ਪਿੰਡ ਦਾ ਪੁਰਤਾਨ ਨਾਂਅ ਨਸਿੰਬਲੀ ਸੀ ਜਦੋਂ ਗੁਰੂ ਤੇਗ ਬਾਹਦਰ ਜੀ ਇੱਥੇ ਆਏ ਤਾਂ ਲੋਹ ਤਪਾ ਕੇ ਲੰਗਰ ਚਲਾਇਆ ਸੀ ਉਦੋਂ ਤੋਂ ਇਸ ਪਿੰਡ ਦਾ ਨਾਂਅ ਲੋਹਸਿੰਬਲੀ ਪੈ ਗਿਆ। ਇਸ ਇਤਿਹਾਸਕ ਪਿੰਡ ਬਾਰੇ ‘ਗੁਰਦੁਆਰਾ ਕੋਸ਼’ ਦੇ 378 ਅੰਕ ‘ਤੇ ਵੀ ਜ਼ਿਕਰ ਹੈ। ਗੁਰਦੁਆਰਾ ਮੰਜੀ ਸਾਹਿਬ, ਲੋਹਸਿੰਬਲੀ ਦੀ ਕੰਧ ‘ਤੇ ਅਤੇ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ, “ਇਸ ਪਾਵਨ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਪਾ ਕੇ ਪਵਿੱਤਰ ਕੀਤਾ ਹੈ।ਇਥੇ ਸ੍ਰੀ ਗੁਰੂ ਤੇਗ ਬਾਹਦਰ ਸਾਹਿਬ ਜੀ ਵੀ ਨਨਹੇੜੀ ਪਿੰਡ ਤੋਂ ਚੱਲ ਕੇ ਇਸ ਸਥਾਨ ਤੇ ਆਏ ਸਨ। ਇਕ ਵਪਾਰੀ ਨੇ ਖੱਚਰਾਂ ਸਮਾਨ ਦੀਆਂ ਭਰੀਆਂ ਹੋਈਆਂ ਸਨ ਤਾਂ ਕਾਫੀ ਹਨੇਰੀ ਤੂਫਾਨ ਬਣ ਕੇ ਆ ਗਿਆ ਤਾਂ ਉਸ ਨੇ ਦਸਮ ਪਿਤਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮੇਰਾ ਸਮਾਨ ਸਹੀ ਸਲਾਮਤ ਆਪਣੀ ਮੰਜ਼ਿਲ ‘ਤੇ ਪਹੁੰਚ ਜਾਵੇ ਤੇ ਮੈਂ ਇੱਕ ਲਟੈਣ (ਪੋਰੀ) ਭੇਟ ਕਰਾਂਗਾ ਵਪਾਰੀ ਦੀ ਅਰਦਾਸ ਪੂਰੀ ਹੋਣ ‘ਤੇ ਉਸ ਨੇ ਖੁਸ਼ੀ ਵਿੱਚ ਲਟੈਣ ਭੇਟ ਕੀਤੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਸ ਲਟੈਣ ਨੂੰ ਹੋਰ ਜਗ੍ਹਾ ਲਿਜਾਇਆ ਜਾਵੇ ਤਾ ਮੌਕੇ ‘ਤੇ ਪਹੁੰਚੇ ਪੂਜਾਰੀਆ ਨੇ ਕਿਹਾ ਕਿ ਇਹ ਲਟੈਣ ਅੱਗੇ ਕੰਮ ਨਹੀ ਆਉਣੀ।ਤਾਂ ਗੁਰੂ ਜੀ ਕਹਿਣ ਲੱਗੇ ਜੇ ਅੱਗੇ ਕੰਮ ਨਹੀ ਆਉਣੀ ਤਾਂ ਪਿੱਛੇ ਵੀ ਕੰਮ ਨਹੀਂ ਆਉਣੀ। ਇੰਨੀ ਗੱਲ ਕਹਿ ਕੇ ਗੁਰੂ ਜੀ ਉਥੋਂ ਚਲੇ ਗਏ।ਅੱਜ ਤੱਕ ਇਸ ਲਟੈਣ ਦੀ ਇੱਕ ਵਾਰ ਮਿਣਤੀ ਕਰਨ ਤੋਂ ਬਾਅਦ ਜਦੋਂ ਦੂਜੀ ਵਾਰ ਮਿਣਤੀ ਕੀਤੀ ਜਾਦੀ ਹੈ ਤਾਂ ਉਹ ਘੱਟ ਵੱਧ ਜਾਦੀ ਹੈ।” ਇਹ ਲਟੈਣ ਵਰਤਮਾਨ ਸਮੇਂ ਵੀ ਗੁਰਦੁਆਰਾ ਮੰਜੀ ਸਾਹਿਬ ਦੇ ਅੰਦਰ ਇੱਕ ਵੱਡੇ ਬਕਸੇ ਵਿੱਚ ਰੱਖੀ ਹੋਈ ਸ਼ੀਸੇ ਦੇ ਨਾਲ ਜੜੀ ਹੋਈ ਹੈ। ਭਾਂਵੇ ਇਹ ਗੁਰਮਤਿ ਸਿਧਾਤਾਂ ਦੇ ਉਲਟ ਹੈ ਪਰ ਪਿੰਡ ਦੇ ਲੋਕਾਂ ਦਾ ਇਹ ਵਿਸਵਾਸ ਬਣਿਆਂ ਹੋਇਆਂ ਹੈ। ਇਸ ਲਟੈਣ ਦੇ ਦਰਸ਼ਨ ਕਰਨ ਲਈ ਸੰਗਤਾਂ ਪੰਜਾਬ ਤੋਂ ਇਲਾਵਾਂ ਬਾਹਰਲੇ ਸੂਬਿਆਂ ਤੋਂ ਵੀ ਆਉਦੀਆਂ ਹਨ।

हर हर महादेव 🙏❤️
11/03/2024

हर हर महादेव 🙏❤️

Mahashivratri
10/03/2024

Mahashivratri

03/01/2024

Address

V. P. O. Loh Simbli
Patiala
147001

Telephone

0012049995142

Website

Alerts

Be the first to know and let us send you an email when Pind Lohsimbli posts news and promotions. Your email address will not be used for any other purpose, and you can unsubscribe at any time.

Share

Category