Patiala Range Police

Patiala Range Police Official Facebook Account of Patiala Range - . Dial 112/181 for Police assistance.

07/05/2026
07/05/2026
07/05/2026
07/05/2026
01/05/2026

ਐਂਟੀ-ਗੈਂਗਸਟਰ ਟਾਸਕ ਫੋਰਸ (AGTF) ​​ਪੰਜਾਬ ਵੱਲੋਂ ਵੱਡੀ ਸਫਲਤਾ ਪ੍ਰਾਪਤ ਕਰਦਿਆਂ, ਐਸ.ਏ.ਐਸ. ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ, ਵਿਦੇਸ਼ੀ-ਅਧਾਰਤ ਗੈਂਗਸਟਰਾਂ ਦੇ ਇੱਕ ਮੁੱਖ ਸੰਚਾਲਕ ਨੂੰ ਗ੍ਰਿਫ਼ਤਾਰ ਕਰਕੇ, ਇੱਕ .32 ਕੈਲੀਬਰ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਆਪਣੇ ਵਿਦੇਸ਼ੀ-ਅਧਾਰਤ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ ਅਤੇ ਉਸਨੂੰ ਟ੍ਰਾਈਸਿਟੀ ਖੇਤਰ ਵਿੱਚ ਕਈ ਨਿਸ਼ਾਨੇ ਸੌਂਪੇ ਗਏ ਸਨ। ਉਸਦੀ ਗ੍ਰਿਫਤਾਰੀ ਨਾਲ ਖੇਤਰ ਵਿੱਚ ਸੰਭਾਵੀ ਗੰਭੀਰ ਅਪਰਾਧਿਕ ਗਤੀਵਿਧੀਆਂ ਨੂੰ ਸਫਲਤਾਪੂਰਵਕ ਟਾਲਿਆ ਗਿਆ ਹੈ।

ਇਹ ਗ੍ਰਿਫਤਾਰੀ 18 ਅਪ੍ਰੈਲ ਨੂੰ ਕੀਤੇ ਗਏ ਪਹਿਲਾਂ ਦੇ ਸਾਂਝੇ ਆਪ੍ਰੇਸ਼ਨ ਤੋਂ ਬਾਅਦ ਹੋਈ ਹੈ, ਜਿਸ ਵਿੱਚ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਇੱਕ ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਸੀ।

ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਕਰਨ ਅਤੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ।

ਪੰਜਾਬ ਪੁਲਿਸ ਸੰਗਠਿਤ ਗੈਂਗਸਟਰ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਪੰਜਾਬ ਭਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐀𝐧𝐭𝐢-𝐆𝐚𝐧𝐠𝐬𝐭𝐞𝐫 𝐓𝐚𝐬𝐤 𝐅𝐨𝐫𝐜𝐞 ( #𝐀𝐆𝐓𝐅) 𝐏𝐮𝐧𝐣𝐚𝐛, 𝐢𝐧 𝐚 𝐣𝐨𝐢𝐧𝐭 𝐨𝐩𝐞𝐫𝐚𝐭𝐢𝐨𝐧 𝐰𝐢𝐭𝐡 𝐒𝐀𝐒 𝐍𝐚𝐠𝐚𝐫 𝐏𝐨𝐥𝐢𝐜𝐞, 𝐚𝐩𝐩𝐫𝐞𝐡𝐞𝐧𝐝𝐬 𝐚 𝐤𝐞𝐲 𝐨𝐩𝐞𝐫𝐚𝐭𝐢𝐯𝐞 𝐨𝐟 𝐟𝐨𝐫𝐞𝐢𝐠𝐧-𝐛𝐚𝐬𝐞𝐝 𝐠𝐚𝐧𝐠𝐬𝐭𝐞𝐫𝐬 𝐚𝐧𝐝 𝐫𝐞𝐜𝐨𝐯𝐞𝐫𝐬 𝐨𝐧𝐞 .𝟑𝟐 𝐜𝐚𝐥𝐢𝐛𝐫𝐞 𝐩𝐢𝐬𝐭𝐨𝐥 𝐚𝐥𝐨𝐧𝐠 𝐰𝐢𝐭𝐡 𝐟𝐢𝐯𝐞 𝐥𝐢𝐯𝐞 𝐜𝐚𝐫𝐭𝐫𝐢𝐝𝐠𝐞𝐬.

Preliminary investigation reveals that the accused was acting on directions of his foreign-based handlers and had been assigned multiple targets across the Tricity region. His arrest has successfully averted potentially serious criminal activities in the area.

The arrest follows the earlier joint operation conducted on April 18, in which a gangster module was busted with the apprehension of four accused.

Further investigation is underway to establish backward and forward linkages of the network.

Punjab Police remains committed to dismantling organised gangster networks and ensuring peace and security across .

30/04/2026

ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ ਇੱਕ ISI-ਸਮਰਥਿਤ ਜਾਸੂਸੀ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ, ਮੁੱਖ ਸੰਚਾਲਕ ਸੁਖਵਿੰਦਰ ਸਿੰਘ ਉਰਫ ਸੁੱਖਾ (ਫਿਰੋਜ਼ਪੁਰ) ਨੂੰ ਗ੍ਰਿਫਤਾਰ ਕਰਕੇ ਕਪੂਰਥਲਾ ਤੋਂ 4G ਕਨੈਕਟੀਵਿਟੀ ਵਾਲੇ ਚੀਨ ਤੋਂ ਬਣੇ ਸੋਲਰ ਸੀ.ਸੀ.ਟੀ.ਵੀ. ਉਪਕਰਣ ਬਰਾਮਦ ਕੀਤੇ ਗਏ।

ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਦੋਸ਼ੀ, ਆਪਣੇ ਸਾਥੀਆਂ ਨਾਲ ਮਿਲ ਕੇ, ਫੌਜ ਨਾਲ ਜੁੜੇ ਅਦਾਰਿਆਂ ਸਮੇਤ ਸੰਵੇਦਨਸ਼ੀਲ ਥਾਵਾਂ ਦੀ ਨਿਗਰਾਨੀ ਕਰਨ ਲਈ ਵੱਖ-ਵੱਖ ਥਾਵਾਂ 'ਤੇ ਇਹ ਸੂਰਜੀ ਊਰਜਾ ਨਾਲ ਚੱਲਣ ਵਾਲੇ ਸੀ.ਸੀ.ਟੀਵੀ. ਕੈਮਰੇ ਲਗਾ ਰਿਹਾ ਸੀ, ਅਤੇ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਪਾਕਿਸਤਾਨ-ਅਧਾਰਤ ਹੈਂਡਲਰਾਂ ਨੂੰ ਲਾਈਵ ਫੁਟੇਜ ਭੇਜ ਰਿਹਾ ਸੀ।

ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC), ਅੰਮ੍ਰਿਤਸਰ ਵਿਖੇ ਇੱਕ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਅੱਗੇ ਅਤੇ ਪਿੱਛੇ ਦੇ ਲਿੰਕਾਂ ਦਾ ਪਤਾ ਲਗਾਉਣ ਅਤੇ ਮਾਡਿਊਲ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਜਾਸੂਸੀ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਰਾਜ ਭਰ ਵਿੱਚ ਸ਼ਾਂਤੀ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦ੍ਰਿੜਤਾ ਨਾਲ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐂𝐨𝐮𝐧𝐭𝐞𝐫 𝐈𝐧𝐭𝐞𝐥𝐥𝐢𝐠𝐞𝐧𝐜𝐞 𝐉𝐚𝐥𝐚𝐧𝐝𝐡𝐚𝐫 𝐛𝐮𝐬𝐭𝐬 𝐚𝐧 𝐈𝐒𝐈-𝐛𝐚𝐜𝐤𝐞𝐝 #𝐄𝐬𝐩𝐢𝐨𝐧𝐚𝐠𝐞 𝐫𝐢𝐧𝐠, 𝐚𝐩𝐩𝐫𝐞𝐡𝐞𝐧𝐝𝐬 𝐤𝐞𝐲 𝐨𝐩𝐞𝐫𝐚𝐭𝐢𝐯𝐞 𝐒𝐮𝐤𝐡𝐰𝐢𝐧𝐝𝐞𝐫 𝐒𝐢𝐧𝐠𝐡 @ 𝐒𝐮𝐤𝐡𝐚 𝐨𝐟 𝐅𝐞𝐫𝐨𝐳𝐞𝐩𝐮𝐫, 𝐚𝐧𝐝 𝐫𝐞𝐜𝐨𝐯𝐞𝐫𝐬 𝐂𝐡𝐢𝐧𝐚-𝐦𝐚𝐝𝐞 𝐬𝐨𝐥𝐚𝐫 𝐂𝐂𝐓𝐕 𝐞𝐪𝐮𝐢𝐩𝐦𝐞𝐧𝐭 𝐰𝐢𝐭𝐡 𝟒𝐆 𝐜𝐨𝐧𝐧𝐞𝐜𝐭𝐢𝐯𝐢𝐭𝐲 𝐟𝐫𝐨𝐦 #𝐊𝐚𝐩𝐮𝐫𝐭𝐡𝐚𝐥𝐚.

Preliminary investigation reveals that the accused, along with his associates, had been installing these solar-powered CCTV cameras at various locations to monitor sensitive sites, including establishments linked to the Army, and transmitting live footage to -based handlers through mobile applications.

An FIR has been registered at PS State Special Operation Cell ( ), . Further investigation is underway to trace forward and backward linkages and identify other members of the module.

Punjab Police remains firmly committed to dismantling espionage networks and ensuring peace and public safety across the state.

Address

IGP, Patiala Range, Opp. Circuit House, Bardari Gardens, Patiala
Patiala
147001

Alerts

Be the first to know and let us send you an email when Patiala Range Police posts news and promotions. Your email address will not be used for any other purpose, and you can unsubscribe at any time.

Contact The Organization

Send a message to Patiala Range Police:

Share