Mera pind meri Shaan social welfare and sports club kalyan

Mera pind meri Shaan social welfare and sports club kalyan I am social service club

09/10/2024
ਅੱਜ ਯੂਥ ਕਲਿਆਣ ਵੱਲੋਂ  PATIALA  P.R.T.C ਦੇ MD ਸਾਹਿਬ ਨੂੰ  ਪਿੰਡ ਕਲਿਆਣ ਬੱਸ ਸਟਾਪ ਅੱਗੇ ਬੱਸਾਂ ਰੋਕਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਤਾਂ ...
10/09/2024

ਅੱਜ ਯੂਥ ਕਲਿਆਣ ਵੱਲੋਂ PATIALA P.R.T.C ਦੇ MD ਸਾਹਿਬ ਨੂੰ ਪਿੰਡ ਕਲਿਆਣ ਬੱਸ ਸਟਾਪ ਅੱਗੇ ਬੱਸਾਂ ਰੋਕਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਸਕੂਲ ਵਿੱਚ ਆਉਣ ਜਾਣ ਵਾਲੇ ਬੱਚਿਆਂ ਲਈ ਪਿੰਡ ਵਾਸੀਆਂ ਤੇ ਆਸ ਪਾਸ ਦੇ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ MD P.R.T.C ਵੱਲੋਂ ਯੂਥ ਨੂੰ ਪੂਰਾ ਭਰੋਸਾ ਦਵਾਇਆ ਗਿਆ ਕਿ ਇੱਕ ਦੋ ਦਿਨਾਂ ਦੇ ਵਿੱਚ ਬੱਸਾਂ ਰੁਕ ਕੇ ਜਾਇਆ ਕਰਨਗੀਆਂ ।।।

Address

Vpo Kalyan District Patiala
Patiala
147001

Website

Alerts

Be the first to know and let us send you an email when Mera pind meri Shaan social welfare and sports club kalyan posts news and promotions. Your email address will not be used for any other purpose, and you can unsubscribe at any time.

Share

Category