01/09/2026
ਅੱਜ ਮਿਤੀ 01 ਸਤੰਬਰ 2026 ਨੂੰ ਰੈਵੇਨਿਊ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਮਾਣਯੋਗ ਜਲ ਸਰੋਤ ਮੰਤਰੀ ਸ੍ਰੀ ਵਰਿੰਦਰ ਕੁਮਾਰ ਗੋਇਲ ਜੀ ਨਾਲ ਪਟਵਾਰੀ ਤੋਂ ਸਹਾਇਕ ਮਾਲ ਕਲਰਕ ਪੋਸਟਿੰਗ ਆਰਡਰ ਸਬੰਧੀ ਮੀਟਿੰਗ ਕੀਤੀ ਗਈ ਇਸ ਦੌਰਾਨ ਮਾਣਯੋਗ ਮੰਤਰੀ ਸਾਹਿਬ ਵੱਲੋਂ ਮੌਕੇ ਤੇ ਫਾਈਲ ਕਲੀਅਰ ਕਰ ਦਿੱਤੀ ਗਈ ਹੈ 🙏