ਪਟਿਆਲਾ ਕਾਂਗਰਸ

ਪਟਿਆਲਾ ਕਾਂਗਰਸ Contact information, map and directions, contact form, opening hours, services, ratings, photos, videos and announcements from ਪਟਿਆਲਾ ਕਾਂਗਰਸ, Political Party, Bahera Road Sunami Gate Patiala, Patiala.

08/03/2026
08/03/2026
03/02/2026

ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਪਰ ਕਾਂਗਰਸ ਪਾਰਟੀ ਡਰਦੀ ਨਹੀਂ।

ਅਸੀਂ 140 ਕਰੋੜ ਲੋਕਾਂ ਲਈ ਬੋਲਦੇ ਰਹਾਂਗੇ।
ਡਰਪੋਕ ਸਰਕਾਰ ਨੂੰ ਜਵਾਬ ਦੇਣਾ ਪਵੇਗਾ।

ਲਓ ਜੀ ਬਦਲਾਅ ਆ ਗਿਆ ਆਮ ਘਰ ਦਾ ਮੁੰਡਾ ਹੁਣ ਰੈਲ਼ੀਆਂ ਵਿੱਚ ਅਪਣੇ ਲਈ ਹੀਟਰ ਵੀ ਲਵਾਂਉਦਾ ਹੈ ।ਉਹ ਭੁੱਲ ਗਏ ਇਹ ਤਾਂ ਮਹਾਰਾਜਾ ਸਤੋਜ ਹਨਇਹ ਹਨ ਭਗਵ...
15/01/2026

ਲਓ ਜੀ ਬਦਲਾਅ ਆ ਗਿਆ ਆਮ ਘਰ ਦਾ ਮੁੰਡਾ ਹੁਣ ਰੈਲ਼ੀਆਂ ਵਿੱਚ ਅਪਣੇ ਲਈ ਹੀਟਰ ਵੀ ਲਵਾਂਉਦਾ ਹੈ ।
ਉਹ ਭੁੱਲ ਗਏ ਇਹ ਤਾਂ ਮਹਾਰਾਜਾ ਸਤੋਜ ਹਨ
ਇਹ ਹਨ ਭਗਵੰਤ ਮਾਨ

ਰਾਜਾ ਵੜਿੰਗ ਦੇ 2027 ਵਿੱਚ 70 ਨਵੇਂ ਚਿਹਰੇ ਕਾਂਗਰਸ ਵੱਲੋਂ ਚੋਣ ਲੜਣਗੇ ਵਾਲੇ ਬਿਆਨ ਦਾ ਵਿਰੋਧ ਅਕਸਰ ਉਹੀ ਕਰ ਰਹੇ ਹਨਜੋ ਵਰਕਰਾਂ ਦੀ ਰੋਜ਼ਾਨਾ ਮ...
04/01/2026

ਰਾਜਾ ਵੜਿੰਗ ਦੇ 2027 ਵਿੱਚ 70 ਨਵੇਂ ਚਿਹਰੇ ਕਾਂਗਰਸ ਵੱਲੋਂ ਚੋਣ ਲੜਣਗੇ ਵਾਲੇ ਬਿਆਨ ਦਾ ਵਿਰੋਧ ਅਕਸਰ ਉਹੀ ਕਰ ਰਹੇ ਹਨ
ਜੋ ਵਰਕਰਾਂ ਦੀ ਰੋਜ਼ਾਨਾ ਮਿਹਨਤ ਤੋਂ ਦੂਰ ਰਹੇ,
ਅਤੇ ਜਿਨ੍ਹਾਂ ਨੇ ਕਦੇ ਲੋਕਾਂ ਨਾਲ ਸੰਬੰਧ ਨਹੀਂ ਬਣਾਏ।

ਕਾਂਗਰਸ ਹੱਕਦਾਰੀ ਦੀ ਸੰਸਕ੍ਰਿਤੀ ਨੂੰ ਸਵੀਕਾਰ ਨਹੀਂ ਕਰਦੀ।
ਇਹ ਪਾਰਟੀ ਮਿਹਨਤ, ਵਫ਼ਾਦਾਰੀ ਅਤੇ ਸੰਘਰਸ਼ ਨਾਲ ਬਣਦੀ ਹੈ।

ਟਿਕਟ ਮੰਗਣ ਦਾ ਨਹੀਂ, ਕਮਾਉਣ ਦਾ ਵਿਸ਼ਾ ਹੈ —
ਬੂਥ, ਗਲੀ ਅਤੇ ਪਿੰਡ ਪੱਧਰ ’ਤੇ।

ਤਬਦੀਲੀ ’ਤੇ ਸਵਾਲ ਕਰਨ ਤੋਂ ਪਹਿਲਾਂ ਪੁੱਛੋ:
ਕੀ ਤੁਸੀਂ ਦਿਖਾਈ ਦਿੱਤੇ?
ਕੀ ਤੁਸੀਂ ਨਤੀਜਾ ਦਿੱਤਾ?
ਕੀ ਵਰਕਰ ਤੁਹਾਡੇ ਨਾਲ ਖੜ੍ਹੇ ਹਨ?

ਨਵੇਂ ਚਿਹਰੇ ਰਾਹੁਲ ਗਾਂਧੀ ਦੀ ਉਸ ਦਿਸ਼ਾ ਦਾ ਪ੍ਰਤੀਕ ਹਨ
ਜਿੱਥੇ ਅਹੁਦੇ ਨਹੀਂ, ਪ੍ਰਦਰਸ਼ਨ ਮਾਇਨੇ ਰੱਖਦਾ ਹੈ।

03/01/2026

ਰਾਜਾ ਵੜਿੰਗ ਦਾ ਬਿਆਨ ਕਾਂਗਰਸ ਵਰਕਰ ਦੀ ਸੋਚ ਦਾ ਬਿਆਨ ਹੈ
ਇਹ ਬਿਆਨ ਕਹਿੰਦਾ ਹੈ ਕਿ ਸਿਆਸਤ ਨੂੰ ਖੁੱਲ੍ਹਾ, ਗਤੀਸ਼ੀਲ ਅਤੇ ਲੋਕਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ।

70 ਨਵੇਂ ਚਿਹਰੇ ਉਸੇ ਸੋਚ ਦਾ ਹਿੱਸਾ ਹਨ —ਜੋ ਰਾਹੁਲ ਗਾਂਧੀ ਨੇ ਦੇਖਿਆ ਹੈ ਜਿਸ ਦੀ ਉਪਜ ਰਾਜਾ ਵੜਿੰਗ ਖੁੱਦ ਹਨ ।
ਸੱਤਾ ਉਨ੍ਹਾਂ ਲੋਕਾਂ ਕੋਲ ਹੋਣੀ ਚਾਂਹੀਦੀ ਹੈ ਜੋ ਲੋਕਾਂ ਲਈ ਲੋਕਾਂ ਵਿੱਚ ਰਹਿੰਦੇ ਹੋਣ ਅਤੇ ਅਗਾਂਹ ਵਧੂ ਸੋਚ ਦਾ ਹਿੱਸਾ ਹੋਣ
ਇੱਕ ਐਸਾ ਕਦਮ ਜੋ ਪੰਜਾਬ ਦੀ ਸਿਆਸਤ ਨੂੰ ਅੱਗੇ ਵਧਾਉਣ ਦੀ ਨੀਅਤ ਦਰਸਾਉਂਦਾ ਹੈ ਅਤੇ ਹਰ ਉਸ ਵਰਕਰ ਲਈ ਊਰਜਾ ਦਾ ਕੰਮ ਕਰੇਗਾ ਜਿਹੜਾ ਕਾਂਗਰਸ ਲਈ ਦਿਨ ਰਾਤ ਇੱਕ ਕਰਦਾ ਹੈ ।

ਰਾਜਾ ਵੜਿੰਗ: ਸੰਘਰਸ਼ ਤੋਂ ਲੀਡਰਸ਼ਿਪ ਤੱਕਪੰਜਾਬ ਦੀ ਸਿਆਸਤ ਹਮੇਸ਼ਾਂ ਸ਼ਾਹੀ ਘਰਾਣਿਆਂ ਅਤੇ ਵਿਰਾਸਤੀ ਤਾਕਤਾਂ ਦੇ ਆਸ-ਪਾਸ ਘੁੰਮਦੀ ਰਹੀ ਹੈ। ਅਜਿਹ...
02/01/2026

ਰਾਜਾ ਵੜਿੰਗ: ਸੰਘਰਸ਼ ਤੋਂ ਲੀਡਰਸ਼ਿਪ ਤੱਕ

ਪੰਜਾਬ ਦੀ ਸਿਆਸਤ ਹਮੇਸ਼ਾਂ ਸ਼ਾਹੀ ਘਰਾਣਿਆਂ ਅਤੇ ਵਿਰਾਸਤੀ ਤਾਕਤਾਂ ਦੇ ਆਸ-ਪਾਸ ਘੁੰਮਦੀ ਰਹੀ ਹੈ। ਅਜਿਹੇ ਮਾਹੌਲ ਵਿੱਚ ਰਾਜਾ ਵੜਿੰਗ ਦਾ ਉਭਾਰ ਆਪਣੇ ਆਪ ਵਿੱਚ ਇੱਕ ਚੁਣੌਤੀ ਅਤੇ ਬਦਲਾਅ ਦੀ ਕਹਾਣੀ ਹੈ।

ਮੁਕਤਸਰ ਜਿਹੇ ਸਖ਼ਤ, ਸਿੱਧੇ ਅਤੇ ਟਕਰਾਅ ਵਾਲੇ ਇਲਾਕੇ ਤੋਂ ਨਿਕਲ ਕੇ, ਬਿਨਾਂ ਕਿਸੇ ਸਿਆਸੀ ਪਰਿਵਾਰ ਦੇ ਸਹਾਰੇ, ਪਾਰਟੀ ਦੇ ਸਿਖਰ ਤੱਕ ਪਹੁੰਚਣਾ ਆਸਾਨ ਨਹੀਂ ਹੁੰਦਾ। ਇਹ ਸਿਰਫ਼ ਕਿਸਮਤ ਨਹੀਂ — ਇਹ ਲਗਾਤਾਰ ਸੰਘਰਸ਼, ਮਿਹਨਤ ਅਤੇ ਹਿੰਮਤ ਦਾ ਨਤੀਜਾ ਹੈ।

ਪਟਿਆਲਾ ਸ਼ਹਿਰ ਦੀ ਨਿਕਦਿਲ ਅਤੇ ਇਮਾਨਦਾਰ ਸਖਸ਼ੀਅਤ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਲੋਕ ਸਭਾ ਪਟਿਆਲਾ ਦੀ ਕਾਂਗਰਸ ਪਾਰਟੀ ਵੱਲੋਂ ਟਿਕਟ ਮਿਲਣ ਤੇ ਲੱਖ...
14/04/2024

ਪਟਿਆਲਾ ਸ਼ਹਿਰ ਦੀ ਨਿਕਦਿਲ ਅਤੇ ਇਮਾਨਦਾਰ ਸਖਸ਼ੀਅਤ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਲੋਕ ਸਭਾ ਪਟਿਆਲਾ ਦੀ ਕਾਂਗਰਸ ਪਾਰਟੀ ਵੱਲੋਂ ਟਿਕਟ ਮਿਲਣ ਤੇ ਲੱਖ-ਲੱਖ ਵਧਾਈਆਂ 💐💐💐
Dr. Dharamvira Gandhi Rahul Gandhi Rahul Gandhi ✅ Congress Priyanka Gandhi Vadra Rahul Gandhi Naresh Duggal Brahm Mohindra

Address

Bahera Road Sunami Gate Patiala
Patiala
147001

Telephone

+919888300461

Website

Alerts

Be the first to know and let us send you an email when ਪਟਿਆਲਾ ਕਾਂਗਰਸ posts news and promotions. Your email address will not be used for any other purpose, and you can unsubscribe at any time.

Share