Gram Panchayat Kheri Ranwa

  • Home
  • Gram Panchayat Kheri Ranwa
Directions Website

Gram Panchayat Kheri Ranwa SARPANCH

New Office 😎😎😎👍🏻👍🏻👍🏻
10/07/2026

New Office 😎😎😎👍🏻👍🏻👍🏻

07/07/2026
ਸਾਡੇ ਪਰਿਵਾਰ ਨੂੰ ਸਰਪੰਚ ਵਜੋਂ ਮਿਲੀ ਜ਼ਿੰਮੇਵਾਰੀ ਨੂੰ ਅਸੀਂ ਹਮੇਸ਼ਾ ਸੇਵਾ ਸਮਝ ਕੇ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਜੋ ਵੀ ਵਿਕਾਸ ਕ...
03/07/2026

ਸਾਡੇ ਪਰਿਵਾਰ ਨੂੰ ਸਰਪੰਚ ਵਜੋਂ ਮਿਲੀ ਜ਼ਿੰਮੇਵਾਰੀ ਨੂੰ ਅਸੀਂ ਹਮੇਸ਼ਾ ਸੇਵਾ ਸਮਝ ਕੇ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਜੋ ਵੀ ਵਿਕਾਸ ਕਾਰਜ ਹੋਏ, ਉਹ ਤੁਹਾਡੇ ਭਰੋਸੇ, ਸਹਿਯੋਗ ਅਤੇ ਪਿੰਡ ਦੀ ਏਕਤਾ ਦਾ ਨਤੀਜਾ ਹਨ। ਹਰ ਫ਼ੈਸਲੇ ਵਿੱਚ ਪਿੰਡ ਦੇ ਹਿੱਤ ਨੂੰ ਪਹਿਲ ਦਿੱਤੀ ਅਤੇ ਕੋਸ਼ਿਸ਼ ਕੀਤੀ ਕਿ ਹਰ ਵਰਗ ਤੱਕ ਵਿਕਾਸ ਦੀ ਰੌਸ਼ਨੀ ਪਹੁੰਚੇ। ਹੋ ਸਕਦਾ ਹੈ ਹਰ ਕੰਮ ਹਰ ਕਿਸੇ ਦੇ ਮੁਤਾਬਕ ਨਾ ਹੋਇਆ ਹੋਵੇ ਪਰ ਸੇਵਾ ਤੇ ਮਿਹਨਤ ਜਾਰੀ ਰਹੇਗੀ, ਕਿਉਂਕਿ ਪਿੰਡ ਸਭ ਤੋਂ ਪਹਿਲਾਂ ਹੈ।

ਤੁਹਾਡਾ ਆਪਣਾ
ਕਰਮਜੀਤ ਸਿੰਘ ਰਾਨਵਾ
ਸਰਪੰਚ
ਗ੍ਰਾਮ ਪੰਚਾਇਤ ਖੇੜੀ ਰਾਨਵਾ ॥

24/06/2026

🙏🏻🙏🏻🙏🏻🙏🏻🙏🏻🙏🏻

ਬਿਲਕੁਲ ਸਹੀ ਗੱਲ ਹੈ ਫਾਰਮ ਘਰ ਘਰ ਜਾ ਕੇ ਹੀ ਭਰਨੇ ਚਾਹੀਦੇ ਹਨ ਬਹੁਤ ਸਰਪੰਚ ਨੰਬਰ ਬਣਾਉਣ ਦੇ ਚੱਕਰਾਂ ਚ ਆਪਣੇ ਘਰ ਬੈਠਾ ਕੇ ਫਾਰਮ ਭਰਾ ਰਹੇ ਹਨ ਸ...
20/06/2026

ਬਿਲਕੁਲ ਸਹੀ ਗੱਲ ਹੈ ਫਾਰਮ ਘਰ ਘਰ ਜਾ ਕੇ ਹੀ ਭਰਨੇ ਚਾਹੀਦੇ ਹਨ ਬਹੁਤ ਸਰਪੰਚ ਨੰਬਰ ਬਣਾਉਣ ਦੇ ਚੱਕਰਾਂ ਚ ਆਪਣੇ ਘਰ ਬੈਠਾ ਕੇ ਫਾਰਮ ਭਰਾ ਰਹੇ ਹਨ ਸੋ ਪਿੰਡਾ ਚ ਇਹੋ ਜੀ ਰਾਜਨੀਤੀ ਨਾ ਹੋਵੇ ਸਰਕਾਰ ਦੀਆਂ ਸਕੀਮਾਂ ਸਾਰਿਆਂ ਲਈ ਹੂੰਦੀਆਂ ਹਨ ।॥ 🙏🏻🙏🏻

ਅੱਜ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਸਕੀਮ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪਿੰਡ ਖੇੜੀ ਰਾਨਵਾਂ ਵਿੱਚ ਘਰ ਘਰ ਜਾ ਕੇ ਫਾਰਮ ਭਰਨ ਦੀ ਸ਼ੁਰੂਆਤ ...
17/06/2026

ਅੱਜ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਸਕੀਮ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪਿੰਡ ਖੇੜੀ ਰਾਨਵਾਂ ਵਿੱਚ ਘਰ ਘਰ ਜਾ ਕੇ ਫਾਰਮ ਭਰਨ ਦੀ ਸ਼ੁਰੂਆਤ ਕੀਤੀ ਗਈ ॥

ਸਰਪੰਚ ਬਲਜੀਤ ਕੌਰ ਰਾਨਵਾ

👍🏻👍🏻👍🏻👍🏻👍🏻👍🏻🫡🫡🫡🫡🫡
11/06/2026

👍🏻👍🏻👍🏻👍🏻👍🏻👍🏻🫡🫡🫡🫡🫡

ਬਹੁਤ ਜਲਦੀ ਫਾਈਨਲ ਡਿਜ਼ਾਈਨ ਤਿਆਰ ਕਰ ਦਿਆਂਗੇ ।॥
11/06/2026

ਬਹੁਤ ਜਲਦੀ ਫਾਈਨਲ ਡਿਜ਼ਾਈਨ ਤਿਆਰ ਕਰ ਦਿਆਂਗੇ ।॥

ਸੜਕ ਦੀਆਂ ਵਰਮਾ ਨੂੰ ਚੌੜਾ ਕਰਕੇ ਇੰਟਰਲੌਕ ਟਾਈਲ ਲਾ ਕੇ 20 ਫੁੱਟ ਚੌੜੀ ਫਿਰਨੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਹੌਲੀ ਹੌਲੀ ਚਾਰ ਚੁਫੇਰੇ ਸਾਰੇ ...
10/06/2026

ਸੜਕ ਦੀਆਂ ਵਰਮਾ ਨੂੰ ਚੌੜਾ ਕਰਕੇ ਇੰਟਰਲੌਕ ਟਾਈਲ ਲਾ ਕੇ 20 ਫੁੱਟ ਚੌੜੀ ਫਿਰਨੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਹੌਲੀ ਹੌਲੀ ਚਾਰ ਚੁਫੇਰੇ ਸਾਰੇ ਪਿੰਡ ਚ ਤਿਆਰ ਕਰ ਦਿਆਂਗੇ ॥

🙏🏻🙏🏻🙏🏻🙏🏻🙏🏻

ਬਹੁਤ ਜਲਦੀ ਇਸ ਸ਼ੈਡ ਨੂੰ ਵਧੀਆ ਤੇ ਸੋਹਣੇ ਤਰੀਕੇ ਨਾਲ ਤਿਆਰ ਕਰਾਂਗੇ ।॥
29/05/2026

ਬਹੁਤ ਜਲਦੀ ਇਸ ਸ਼ੈਡ ਨੂੰ ਵਧੀਆ ਤੇ ਸੋਹਣੇ ਤਰੀਕੇ ਨਾਲ ਤਿਆਰ ਕਰਾਂਗੇ ।॥

Address

Kheri Ranwa

147001

Alerts

Be the first to know and let us send you an email when Gram Panchayat Kheri Ranwa posts news and promotions. Your email address will not be used for any other purpose, and you can unsubscribe at any time.

Shortcuts

  • Want your organization to be the top-listed government service?

Share