Bhupinder Machal Aam Aadmi Party

Directions Website

Bhupinder Machal Aam Aadmi Party Politician Aam Aadmi Party

07/10/2026

ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਲਈ ਹਲਕਾ ਸਰਦੂਲਗੜ੍ਹ ਦੇ ਕਿਸਾਨਾਂ ਨੇ CM ਭਗਵੰਤ ਮਾਨ ਨੂੰ ਸਨਮਾਨ ਵਜੋਂ ਕਹੀ ਭੇਟ ਕਰਕੇ ਕੀਤਾ ਸਨਮਾਨਿਤ।

06/10/2026

ਪੰਜਾਬ ਕਾਂਗਰਸ ਦੀ ਸਿਆਸੀ ਪਾਰੀ ਮੁਸ਼ਕਿਲ ਦੌਰ ‘ਚ, 2027 ਦਾ ਰਾਹ ਔਖਾ!

ਭਗਵੰਤ ਮਾਨ ਦਾ ਕਾਂਗਰਸ ‘ਤੇ ਸਿੱਧਾ ਵਾਰ, ਕਿਹਾ ਕਿ ਪਰਗਟ ਸਿੰਘ ਤੋਂ ਨਹੀਂ ਹੋਣਾ ‘ਸਿਆਸੀ ਹਾਕੀ ਦਾ ਗੋਲ’

06/10/2026

ਹੋਰ ਕੋਈ ਹੀਲਾ ਨਾ ਬਚਿਆ ਤਾਂ ਹੁਣ ‘ਰਾਖੀ ਸਾਵੰਤ’ ਵਾਲ਼ੇ ਲੱਛਣਾਂ ‘ਤੇ ਆ ਗਿਆ ਸੁਖਬੀਰ ਬਾਦਲ!

ਇੱਕ ਗੱਲ ਤਾਂ ਖ਼ੁਦ ਹੀ ਸਾਫ਼ ਕਰ ਦਿੱਤੀ ਕਿ ਵੱਡੇ ਬਾਦਲ ਸਾਬ੍ਹ ਨੇ ਟਾਈਮ ਨਾਲ਼ ਹੀ ਇਸ ਤੋਂ ਪੱਲਾ ਝਾੜ ਲਿਆ ਸੀ

05/10/2026

‘’ਹਥਿਆਰ ਸੁੱਟੇ ਨੇ ਹਜੇ ਚਲਾਉਣੇ ਨੀ ਭੁੱਲੇ’’

05/10/2026

2027 ਵਿੱਚ ਫੇਰ ਬਣਨ ਜਾਂ ਰਹੀ ਲੋਕਾਂ ਦੀ ਆਪਣੀ ਸਰਕਾਰ ਆਮ ਲੋਕਾਂ ਦੀ ਇੱਕੋ ਇੱਕ ਸਰਕਾਰ ਆਮ ਆਦਮੀ ਪਾਰਟੀ

04/10/2026

ਅਕਾਲੀਆਂ ਨੇ ਤਾਂ ਦਿਲ ਖੜਾਂਣ ਵਾਲਿਆਂ ਗੋਲੀਆਂ 💊 ਖਾਇਆ ਹੋਣਿਆ ਲੋਕਾਂ ਦਾ ਏਨਾ ਇਕੱਠ ਦੇਖ ਕੇ ਮਾਨ ਸਾਬ ਨੇ ਸਾਰਿਆਂ ਪਾਰਟੀਆਂ ਹਿਲਾ ਰੱਖੀਆਂ ਨੇ!

04/10/2026

ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ‘ਡੋਰ ਟੂ ਡੋਰ ਮੁਹਿੰਮ’ ਸਿਰਫ਼ ਲੋਕਾਂ ਤੱਕ ਪਹੁੰਚਣ ਦਾ ਇੱਕ ਪ੍ਰੋਗਰਾਮ ਹੀ ਨਹੀਂ ਹੈ, ਸਗੋਂ ਹਰ ਘਰ ਨੂੰ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਲੋਕ-ਪੱਖੀ ਨੀਤੀਆਂ ਬਾਰੇ ਜਾਣੂ ਕਰਵਾਉਣਾ ਹੈ। ‘ਡੋਰ ਟੂ ਡੋਰ ਮੁਹਿੰਮ’ ਤਹਿਤ ਧੀਰੂ ਨਗਰ ਆਏ MLA ਅਜੀਤਪਾਲ ਸਿੰਘ ਕੋਹਲੀ ਅਤੇ ਇਹ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਕਿ ਲੋਕ ਇਨ੍ਹਾਂ ਸਕੀਮਾਂ ਦਾ ਲਾਭ ਉਠਾ ਰਹੇ ਹਨ।⁩

03/10/2026

ਰੈਲੀ ਭਾਵੇਂ ਬਾਦਲਾਂ ਦੀ ਐ, ਸਰਕਾਰ ਪਰ ਝਾੜੂ ਦੀ ਬਣਾਵਾਂਗੇ।

ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਪੰਜਾਬ ਦੀ ਧੀ ਬਲਜੀਤ ਕੌਰ ਨੂੰ ਮਾਨ ਸਰਕਾਰ ਦੇਵੇਗੀ ₹1 ਕਰੋੜ ਦੀ ਇਨਾਮੀ ਰਾਸ਼ੀ। 🏑🇮🇳
03/10/2026

ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਪੰਜਾਬ ਦੀ ਧੀ ਬਲਜੀਤ ਕੌਰ ਨੂੰ ਮਾਨ ਸਰਕਾਰ ਦੇਵੇਗੀ ₹1 ਕਰੋੜ ਦੀ ਇਨਾਮੀ ਰਾਸ਼ੀ। 🏑🇮🇳

Address

H. No. B-4/505
Patiala
147001

Alerts

Be the first to know and let us send you an email when Bhupinder Machal Aam Aadmi Party posts news and promotions. Your email address will not be used for any other purpose, and you can unsubscribe at any time.

Shortcuts

Share