Sada Jiwan ਸਾਦਾ ਜੀਵਨ

Sada Jiwan ਸਾਦਾ ਜੀਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
This is a Journey through the inspiring chapters of Sikh history with us.

Every weekend, we bring you captivating narratives in Punjabi, illuminating the bravery, wisdom, and devotion of our Gurus and heroes.

16/06/2026

Learn how to Reset quickly

11/06/2026

Patience is the key ✨

08/06/2026

Earn money but don't depend on it ✨

04/06/2026

work for internal treasure ✨🌸 awa

ਕਦੇ ਕਦਾਈਂ ਹਾਰ ਜਾਣਾ ਵੀ ਚੰਗਾ ਏ, ਕੁੱਝ ਕੁ ਸੁਪਨੇ ਮਾਰ ਜਾਣਾ ਵੀ ਚੰਗਾ ਏ.. ਪੱਲੇ ਸਬ ਦੇ ਪੈਣੀਆਂ ਨਈਂ ਜੋ ਗੱਲਾਂ ਗੁੱਝੀਆਂ ਨੇ..ਕਦੇ ਕਦਾਈਂ ਬਸ...
02/06/2026

ਕਦੇ ਕਦਾਈਂ ਹਾਰ ਜਾਣਾ ਵੀ ਚੰਗਾ ਏ,
ਕੁੱਝ ਕੁ ਸੁਪਨੇ ਮਾਰ ਜਾਣਾ ਵੀ ਚੰਗਾ ਏ..
ਪੱਲੇ ਸਬ ਦੇ ਪੈਣੀਆਂ ਨਈਂ ਜੋ ਗੱਲਾਂ ਗੁੱਝੀਆਂ ਨੇ..
ਕਦੇ ਕਦਾਈਂ ਬਸ ਆਪਣੇ ਨਾਲ ਵਿਚਾਰ ਲੈਣਾ ਵੀ ਚੰਗਾ ਏ..
ਕਿਹਦੇ ਕਿਹਦੇ ਧੱਕਿਆਂ ਦਾ ਜਵਾਬ ਦਏਂਗਾ ਹਾੜਾ,
ਕਦੇ ਕਦਾਈਂ ਰੱਬ ਤੇ ਛੱਡ ਕੇ ਸਹਾਰ ਲੈਣਾ ਵੀ ਚੰਗਾ ਏ..
ਕਦੇ ਕਦਾਈਂ ਹਾਰ ਜਾਣਾ ਵੀ ਚੰਗਾ ਏ ।

Sometimes, defeat carries its own wisdom;
sometimes, burying a few dreams is an act of peace.

Not every hidden truth is meant to be understood by all;
sometimes, a quiet conversation with your own soul is enough.

How many hurts and hardships will you keep responding to?
Sometimes, surrendering it to the Divine and carrying on is the bravest choice.

Yes, sometimes, losing is a good thing too.

01/06/2026

A kind one ✨

30/05/2026

ਭੁੱਲ ਚੁੱਕ ਦੀ ਮੁਆਫ਼ੀ ✨📿

28/05/2026

Breathe 🧘‍♀️

26/05/2026

ਕੁੱਝ ਛੱਡਿਆ, ਕੁੱਝ ਪਕੜਿਆ.. ਦੋਵੇਂ ਬੰਧਨ 🙏🏻✨

Address

Patiala

Alerts

Be the first to know and let us send you an email when Sada Jiwan ਸਾਦਾ ਜੀਵਨ posts news and promotions. Your email address will not be used for any other purpose, and you can unsubscribe at any time.

Contact The Organization

Send a message to Sada Jiwan ਸਾਦਾ ਜੀਵਨ:

Share