Porus Da Panjab ਪੋਰਸ ਦਾ ਪੰਜਾਬ पोरस दा पंजाब

  • Home
  • India
  • Patiala
  • Porus Da Panjab ਪੋਰਸ ਦਾ ਪੰਜਾਬ पोरस दा पंजाब

Porus Da Panjab ਪੋਰਸ ਦਾ ਪੰਜਾਬ पोरस दा पंजाब Contact information, map and directions, contact form, opening hours, services, ratings, photos, videos and announcements from Porus Da Panjab ਪੋਰਸ ਦਾ ਪੰਜਾਬ पोरस दा पंजाब, Political organisation, karah wala chowk, Patiala.

ਸਿਕੰਦਰ-ਏ-ਆਜਮ ਨੂੰ ਹਰਾ ਕੇ ਪੂਰੇ ਭਾਰਤ ਦੀ ਰਖਿਆ ਕਰਨ ਵਾਲਾ ਪੰਜਾਬ ਦਾ ਰਾਜਾ ਪੋਰਸ ਸਾਡਾ ਪਹਿਲਾ ਹੀਰੋ ਹੈ।
ਪੰਜਾਬੀ ਇੱਕ ਨਸਲ ਹੈ ਇਸ ਨਸਲ ਦੇ ਲੋਕ ਹਿੰਦੂ/ਸਿੱਖ ਕੋਈ ਵੀ ਹੋ ਸੱਕਦੇ ਨੇ।
ਰਾਜਾ ਪੋਰਸ ਦੇ ਕਿਰਦਾਰ ਅਤੇ ਪੰਜਾਬ ਦੇ ਝੰਡੇ ਦਾ ਸਨਮਾਨ ਹਰ ਪੰਜਾਬੀ ਤੱਕ ਪਹੁੰਚਾਉਣਾ ਅਤੇ ਹਰ ਪੰਜਾਬੀ ਨੂੰ ਖੁਸ਼ਹਾਲ ਕਰਨਾ

01/04/2026
05/03/2026

ਆਵਦਾ ਕਿਰਦਾਰ ਸੱਚਾ-ਸੁੱਚਾ ਰੱਖੋ ਕਿਉਂਕਿ ਤੁਹਾਡਾ ਕਿਰਦਾਰ ਹੀ ਦਸੱਦਾ ਐ ਕਿ ਤੁਸੀਂ ਅਸਲੀ ਤੇ ਨਸਲੀ ਹੋ ਜਾਂ ਫੇਰ ਮਿਲਾਵਟੀ ਹੋ

09/01/2026

ਕੋਈ ਵੀ ਬਾਹਰੀ ਰਾਜਨੀਤਕ ਪਾਰਟੀ ਜਾਂ ਦੱਲ ਪੰਜਾਬ ਦਾ ਭਲਾ ਨਹੀਂ ਕਰ ਸਕੱਦਾ।
ਪੰਜਾਬ ਦਾ ਆਪਣਾ ਪੰਜਾਬੀ ਦੱਲ ਹੋਣਾ ਚਾਹੀਦੈ
ਜੋ ਪੰਜਾਬ ਦਾ ਭਲਾ ਕਰ ਸਕੇ

17/12/2025

ਜਿਸ ਪੰਜਾਬੀ ਹਿੰਦੂ ਨੇ ਇੱਕ ਹਜ਼ਾਰ ਸਾਲ ਤੋਂ ਮਾਂ-ਬੋਲੀ ਪੰਜਾਬੀ ਦੀ ਲੰਡੇ ਲਿੱਪੀ ਨੂੰ ਜਿਉਂਦਾ ਰੱਖਿਆ, ਉਹ ਪੰਜਾਬੀ ਤੋਂ ਵਾਂਝਾ ਕਿੰਵੇ ਹੋ ਸਕਦੈ ???

05/12/2025

ਪੰਜਾਬੀ ਇੱਕ ਨਸਲ ਐ, ਕੋਈ ਵੀ ਪੰਜਾਬੀ ਕਿਸੇ ਵੀ ਧਰਮ, ਮਜ਼ਹਬ, ਜਾਤੀ/ ਬਿਰਾਦਰੀ ਨਾਲ ਜੁੜਿਆ ਹੋ ਸੱਕਦੇ

Punjab = lehnda + charda + haryana + himachal
Punjabi = Punjabi nasal
Punjabi nasal = Punjab khitte de gotan de lok
Juban = Punjabi
Punjabi Juban di lipi = Landey

27/11/2025

ਅੱਜ ਮਹੰਤ ਰਵੀ ਕਾਂਤ ਮੁਨੀ ਦੀ ਅਗਵਾਈ ਹੇਠ ਪੰਜਾਬੀ ਹਿੰਦੂ ਗਰੁੱਪ ਦੇ ਵਫ਼ਦ ਨੇ ਡੀਜੀਪੀ ਏ ਐਸ ਰਾਏ ਨਾਲ ਕੀਤੀ ਮੁਲਾਕਾਤ, ਪੰਜਾਬ ਵਿੱਚ ਅਣਪਛਾਤੇ ਲ...
26/11/2025

ਅੱਜ ਮਹੰਤ ਰਵੀ ਕਾਂਤ ਮੁਨੀ ਦੀ ਅਗਵਾਈ ਹੇਠ ਪੰਜਾਬੀ ਹਿੰਦੂ ਗਰੁੱਪ ਦੇ ਵਫ਼ਦ ਨੇ ਡੀਜੀਪੀ ਏ ਐਸ ਰਾਏ ਨਾਲ ਕੀਤੀ ਮੁਲਾਕਾਤ, ਪੰਜਾਬ ਵਿੱਚ ਅਣਪਛਾਤੇ ਲੋਕਾਂ ਦੀ ਤਸਦੀਕ ਲਈ ਵਿਆਪਕ ਮੰਗ ਪੱਤਰ ਸੌਂਪਿਆ

ਚੰਡੀਗੜ੍ਹ, [ਜਾਰੀ ਕਰਨ ਦੀ ਮਿਤੀ: 26 ਨਵੰਬਰ 2025] – ਪੰਜਾਬੀ ਹਿੰਦੂ ਗਰੁੱਪ (ਹਿੰਦੂ ਵੈਲਫੇਅਰ ਬੋਰਡ) ਦੇ ਚੇਅਰਪਰਸਨ, ਮਹੰਤ ਰਵੀ ਕਾਂਤ ਮੁਨੀ ਜੀ ਦੀ ਨਿਗਰਾਨੀ ਹੇਠ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਸ੍ਰੀ ਏ ਐਸ ਰਾਏ, ਆਈ.ਪੀ.ਐਸ. ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਸੂਬੇ ਵਿੱਚ ਅਣਪਛਾਤੇ ਵਸਨੀਕਾਂ, ਪ੍ਰਵਾਸੀ ਕਾਮਿਆਂ ਅਤੇ ਸ਼ੱਕੀ ਵਿਦੇਸ਼ੀ ਘੁਸਪੈਠੀਆਂ ਦੀ ਇੱਕ ਵੱਡੇ ਪੱਧਰ 'ਤੇ ਅਤੇ ਸਮਾਂਬੱਧ ਤਸਦੀਕ (ਵੈਰੀਫਿਕੇਸ਼ਨ) ਡਰਾਈਵ ਸ਼ੁਰੂ ਕਰਨ ਦੀ ਅਤਿ ਲੋੜ ਨੂੰ ਉਜਾਗਰ ਕਰਦਾ ਇੱਕ ਵਿਸਥਾਰਪੂਰਵਕ ਮੈਮੋਰੈਂਡਮ ਪੇਸ਼ ਕੀਤਾ।
ਮੈਮੋਰੈਂਡਮ ਵਿੱਚ ਸਪਸ਼ਟ ਤੌਰ 'ਤੇ ਦੱਸਿਆ ਗਿਆ ਹੈ ਕਿ ਪੰਜਾਬ ਇੱਕ ਸੰਵੇਦਨਸ਼ੀਲ ਸਰਹੱਦੀ ਸੂਬਾ ਹੋਣ ਕਰਕੇ, ਜਿੱਥੇ ਅੱਤਵਾਦ ਅਤੇ ਅਸਥਿਰਤਾ ਦੀਆਂ ਚੁਣੌਤੀਆਂ ਰਹੀਆਂ ਹਨ, ਉੱਥੇ ਹੁਣ ਸੁਰੱਖਿਆ ਨੂੰ ਲੈ ਕੇ ਵੱਧ ਰਹੇ ਖ਼ਤਰੇ ਹਨ। ਵਫ਼ਦ ਨੇ ਡਕੈਤੀ, ਲੁੱਟ-ਖੋਹ, ਜਬਰ-ਵਸੂਲੀ, ਗਊ-ਹੱਤਿਆ, ਗਾਂ-ਤਸਕਰੀ ਦੀਆਂ ਘਟਨਾਵਾਂ, ਧਾਰਮਿਕ ਤਣਾਅ, ਜਬਰਨ ਧਰਮ ਪਰਿਵਰਤਨ ਅਤੇ ਮਹਿਲਾਵਾਂ ਵਿਰੁੱਧ ਅਪਰਾਧਾਂ ਵਿੱਚ ਤੇਜ਼ੀ ਨਾਲ ਹੋਏ ਵਾਧੇ 'ਤੇ ਡੂੰਘੀ ਚਿੰਤਾ ਪ੍ਰਗਟਾਈ। ਮੁੱਖ ਦਲੀਲ ਇਹ ਪੇਸ਼ ਕੀਤੀ ਗਈ ਕਿ ਇਹਨਾਂ ਅਪਰਾਧਾਂ ਵਿੱਚੋਂ ਬਹੁਤ ਸਾਰੇ ਅਜਿਹੇ ਲੋਕਾਂ ਦੁਆਰਾ ਕੀਤੇ ਜਾ ਰਹੇ ਹਨ ਜੋ ਬਿਨਾਂ ਕਿਸੇ ਪਛਾਣ, ਰਜਿਸਟ੍ਰੇਸ਼ਨ ਜਾਂ ਪ੍ਰਸ਼ਾਸਨਿਕ ਜਾਂਚ ਦੇ ਪੰਜਾਬ ਵਿੱਚ ਦਾਖਲ ਹੋਏ ਹਨ।
ਖਾਸ ਤੌਰ 'ਤੇ, ਅਣਪਛਾਤੇ ਬਾਹਰੀ ਤੱਤਾਂ ਦੁਆਰਾ ਕੀਤੀਆਂ ਜਾ ਰਹੀਆਂ ਸ਼ੱਕੀ ਗਤੀਵਿਧੀਆਂ ਦਾ ਜ਼ਿਕਰ ਕੀਤਾ ਗਿਆ, ਜਿਨ੍ਹਾਂ ਵਿੱਚ ਜਾਅਲੀ ਦਸਤਾਵੇਜ਼ (ਆਧਾਰ, ਪੈਨ, ਵੋਟਰ ਕਾਰਡ ਆਦਿ) ਤਿਆਰ ਕਰਵਾਉਣਾ, ਬਿਨਾਂ ਕਾਨੂੰਨੀ ਪ੍ਰਕਿਰਿਆ ਦੇ ਨਾਜਾਇਜ਼ ਧਾਰਮਿਕ ਢਾਂਚੇ ਖੜ੍ਹੇ ਕਰਨਾ, ਕੁਝ ਖਾਸ ਥਾਵਾਂ 'ਤੇ ਵੱਡੀ ਗਿਣਤੀ ਵਿੱਚ ਸ਼ੱਕੀ ਹਫ਼ਤਾਵਾਰੀ ਇਕੱਠ ਕਰਨਾ ਅਤੇ ਸੂਬੇ ਦੀ ਜਨਸੰਖਿਆ (ਡੇਮੋਗ੍ਰਾਫੀ) ਨੂੰ ਬਦਲਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਹਾਈਵੇਅ ਅਤੇ ਰੇਲਵੇ ਲਾਈਨਾਂ ਦੇ ਨੇੜੇ ਗੈਰ-ਕਾਨੂੰਨੀ ਝੁੱਗੀਆਂ, ਸ਼ੱਕੀ ਵਿਦੇਸ਼ੀ ਫੰਡਿੰਗ, ਅਤੇ ਹਵਾਲਾ ਜਾਂ ਕਾਲੇ ਧਨ ਦੀ ਵਰਤੋਂ ਨਾਲ ਜਾਇਦਾਦਾਂ ਦੀ ਖਰੀਦੋ-ਫਰੋਖਤ ਜਿਹੇ ਮਾਮਲਿਆਂ 'ਤੇ ਵੀ ਚਾਨਣਾ ਪਾਇਆ ਗਿਆ।
ਇਨ੍ਹਾਂ ਖਤਰਿਆਂ ਨੂੰ ਰੋਕਣ ਲਈ, ਵਫ਼ਦ ਨੇ ‘ਫੌਰੀਨਰਜ਼ ਐਕਟ, 1946’, ‘ਸਿਟੀਜ਼ਨਸ਼ਿਪ ਐਕਟ, 1955’, ਅਤੇ ਸੰਵਿਧਾਨ ਦੀਆਂ ਧਾਰਾਵਾਂ 5-11, 19, ਅਤੇ 355 ਸਮੇਤ ਵੱਖ-ਵੱਖ ਕਾਨੂੰਨਾਂ ਤਹਿਤ ਪੁਲਿਸ ਦੀਆਂ ਮੌਜੂਦਾ ਸੰਵਿਧਾਨਕ ਅਤੇ ਕਾਨੂੰਨੀ ਸ਼ਕਤੀਆਂ ਦਾ ਹਵਾਲਾ ਦਿੱਤਾ। ਉਹਨਾਂ ਨੇ ਜ਼ੋਰ ਦਿੱਤਾ ਕਿ ਨਾਗਰਿਕਤਾ ਸਾਬਤ ਕਰਨ ਵਿੱਚ ਅਸਫਲ ਰਹਿਣ ਵਾਲੇ ਲੋਕਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡੀਜੀਪੀ ਏ ਐਸ ਰਾਏ ਨੇ ਵਫ਼ਦ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਮੈਮੋਰੈਂਡਮ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਨੇ ਸਮੂਹ ਨੂੰ ਭਰੋਸਾ ਦਿਵਾਇਆ ਕਿ ਉਠਾਏ ਗਏ ਸਾਰੇ ਮੁੱਦਿਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਸੂਬੇ ਵਿੱਚ ਅਣਪਛਾਤੇ ਵਿਅਕਤੀਆਂ ਅਤੇ ਸ਼ੱਕੀ ਇਕੱਠਾਂ ਦੀ ਤਸਦੀਕ ਲਈ ਤੁਰੰਤ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਵਫ਼ਦ ਵਿੱਚ ਸ਼੍ਰੀ ਚੇਤਨ ਦੇਵ ਜੋਗੀ, ਸ਼੍ਰੀ ਜੈਵਰਧਨ ਸੰਗਰੂਰ, ਸ਼੍ਰੀ ਸਤਪਾਲ ਸ਼ਰਮਾ ਰਾਮਪੁਰਾ, ਸ਼੍ਰੀ ਵਿਕਰਮਜੀਤ ਗੁਰਦਾਸਪੁਰ, ਸ਼੍ਰੀ ਪੰਕਜ ਸ਼ਰਮਾ ਰੋਪੜ, ਸ਼੍ਰੀ ਪਵਨ ਸ਼ਰਮਾ ਲੁਧਿਆਣਾ, ਸ਼੍ਰੀ ਰਿੰਕੂ ਦੇਵਾ ਫਿਰੋਜ਼ਪੁਰ, ਸ਼੍ਰੀ ਅਰਵਿੰਦ ਧੰਮਾ ਪਟਿਆਲਾ, ਸ਼੍ਰੀ ਰਮਨ ਨਹਿਰਾ ਫਗਵਾੜਾ, ਸ਼੍ਰੀ ਇੰਦਰਪਾਲ ਗੋਲਡੀ ਰਾਏਕੋਟ, ਸ਼੍ਰੀ ਸੰਜੀਵ ਅਬਰੋਲ ਐਡਵੋਕੇਟ ਫਤਹਿਗੜ ਵੀ ਹਾਜ਼ਰ ਸਨ।

Happy Punjab Day. Today Punjab is celebrating its Golden Anniversary. पर पंजाब डे तब तक अधूरा है जब तक पंजाब और पंजाबियो...
01/11/2025

Happy Punjab Day. Today Punjab is celebrating its Golden Anniversary.

पर पंजाब डे तब तक अधूरा है जब तक पंजाब और पंजाबियों को उनके पुरे हक नही मिल जाते।
• चंडीगढ़ पंजाब में पूर्ण रूप से शामिल हो।
• दिल्ली की सरकारी भाषा पंजाबी को घोषित किया जाये क्योंकि वहां पंजाबी समाज बहुसंख्यक है।
• पंजाबियों को सेना और बाकि डिफेन्स फोर्सेज में 20% आरक्षण हो। बिना आरक्षण के पंजाबी किसी भी अन्य राज्य से दुगने हैं सेना में। इसलिये यह हमारा अधिकार है।
• पंजाब में 15% other स्टेट कोटा बन्द हो।
• पंजाब की 2015 की 57000 करोड़ की GDP का 38000 करोड़ रुपया उत्तर प्रदेश को दे दिया गया। पर फिर भी IT sector Noida को। मोहाली को झुनझुना। नाम का IT सेक्टर।
•पंजाब में लाखों की संख्या में उत्तर प्रदेश, बिहार से प्रवासी मजदूर हैं। इन्हें पंजाब का domicile 20 साल से पहले ना मिले।
•पंजाब का पानी जो हरियाणा जो दिया जाता है, उसका बंटवारा बन्द हो। अगर कर्नाटक अपना पानी तमिलनाडु को नही दे सकता तो पंजाब अपना पानी कर्नाटक को क्यों दे?? वो भी तब जब एक पंजाबी खट्टर के CM बनने पर प्रदेश में आरक्षण के नाम पर दंगा भड़कता है जहां मुरुथल में पंजाबी बेटी की इज़्ज़त लूटी जाती है और उनकी दुकानें जलाई जाती हैं।
• Border Area पर बस्ते पंजाबियों के लिए आरक्षण का प्रावधान हो। सेना में शहीद हुए पंजाबियों के बच्चों के लिए आरक्षण और मुफ़्त शिक्षा।
• लुधियाना, अमृतसर को इंडस्ट्री zone और मोहाली को IT hub के रूप में विकसित किया जाये।

पंजाब भारत का 90% गेंहू देता है। यानी की भारत की हर 10 में से 9 रोटी पंजाब की मिटटी की होती है। बिना किसी industryial zone के भारत की GDP का सबसे बड़ा हिस्सा देता है। भारत की आबादी का 2 % से भी कम हैं पंजाब पर सेना में 18% हिस्सेदारी है। अब एक ऐसी पार्टी पंजाब में सरकार बनाने की और अग्रसर है जिसकी कमान गैर पंजाबियों के हाथ में हैं। सोच समझ कर निर्णय लें। बाकी आपको आपके हक कैसे लेने हैं अच्छी तरह आता है।

एक बार फिर से आपको पंजाब दिवस की बधाई। पंजाब की तरक्की की कामनायों के साथ साथ पंजाबी समाज की सुख शान्ति की प्राथना है। जय पंजाब।

02/10/2025

ਪਿੰਡ ਵਿੱਚ ਰਹਿੰਦੇ ਇੱਕ ਆਮ ਪੰਜਾਬੀ ਪਰਿਵਾਰ ਨੂੰ ਮਹੀਨੇ ਦੀ ਅੰਦਾਜ਼ਨ ਕਿੰਨੀ ਆਮਦਨ ਹੋਣੀ ਚਾਹੀਦੀ ??
ਦਿਓ ਵਿਚਾਰ

Address

Karah Wala Chowk
Patiala

Telephone

+919417205601

Website

Alerts

Be the first to know and let us send you an email when Porus Da Panjab ਪੋਰਸ ਦਾ ਪੰਜਾਬ पोरस दा पंजाब posts news and promotions. Your email address will not be used for any other purpose, and you can unsubscribe at any time.

Contact The Organization

Send a message to Porus Da Panjab ਪੋਰਸ ਦਾ ਪੰਜਾਬ पोरस दा पंजाब:

Share