11/04/2026
ਬਟਾਲਾ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ, ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ, ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 6.5 ਕਿਲੋਗ੍ਰਾਮ ਹੈਰੋਇਨ, ਇੱਕ .30 ਕੈਲੀਬਰ ਪਿਸਤੌਲ ਸਮੇਤ ਛੇ ਜ਼ਿੰਦਾ ਕਾਰਤੂਸ ਅਤੇ 1 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ, ਜੋ ਕਿ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈਟਵਰਕ ਵਿਚਕਾਰ ਮਜ਼ਬੂਤ ਗਠਜੋੜ ਨੂੰ ਉਜਾਗਰ ਕਰਦੀ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੈੱਟਵਰਕ ਦੇ ਅੰਦਰ ਕਾਰਕੁਨਾਂ ਨੂੰ ਹਥਿਆਰ ਸਪਲਾਈ ਕੀਤੇ ਜਾ ਰਹੇ ਸਨ। ਬਟਾਲਾ ਦੇ ਸਿਵਲ ਲਾਈਨਜ਼ ਪੁਲਿਸ ਥਾਣਾ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ, ਪਿਛਲੇ ਅਤੇ ਅਗਲੇ ਸਬੰਧਾਂ ਦੀ ਪਛਾਣ ਕਰਨ ਅਤੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਪ੍ਰਤੀ ਦ੍ਰਿੜਤਾ ਨਾਲ ਵਚਨਬੱਧ ਹੈ।
𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, Batala Police 𝐛𝐮𝐬𝐭𝐬 𝐚 𝐜𝐫𝐨𝐬𝐬-𝐛𝐨𝐫𝐝𝐞𝐫 𝐝𝐫𝐮𝐠 𝐚𝐧𝐝 𝐢𝐥𝐥𝐞𝐠𝐚𝐥 𝐰𝐞𝐚𝐩𝐨𝐧 𝐫𝐚𝐜𝐤𝐞𝐭, 𝐚𝐩𝐩𝐫𝐞𝐡𝐞𝐧𝐝𝐬 𝐭𝐰𝐨 𝐚𝐜𝐜𝐮𝐬𝐞𝐝 𝐚𝐧𝐝 𝐫𝐞𝐜𝐨𝐯𝐞𝐫𝐬 𝟔.𝟓 𝐊𝐠 𝐇𝐞𝐫𝐨𝐢𝐧, 𝐨𝐧𝐞 .𝟑𝟎 𝐜𝐚𝐥𝐢𝐛𝐞𝐫 𝐩𝐢𝐬𝐭𝐨𝐥 𝐰𝐢𝐭𝐡 𝐬𝐢𝐱 𝐥𝐢𝐯𝐞 𝐜𝐚𝐫𝐭𝐫𝐢𝐝𝐠𝐞𝐬, 𝐚𝐧𝐝 ₹𝟏 𝐥𝐚𝐤𝐡 𝐝𝐫𝐮𝐠 𝐦𝐨𝐧𝐞𝐲—𝐡𝐢𝐠𝐡𝐥𝐢𝐠𝐡𝐭𝐢𝐧𝐠 𝐭𝐡𝐞 𝐬𝐭𝐫𝐨𝐧𝐠 𝐧𝐞𝐱𝐮𝐬 𝐛𝐞𝐭𝐰𝐞𝐞𝐧 𝐞𝐱𝐭𝐨𝐫𝐭𝐢𝐨𝐧, 𝐝𝐫𝐮𝐠 𝐭𝐫𝐚𝐟𝐟𝐢𝐜𝐤𝐢𝐧𝐠, 𝐚𝐧𝐝 𝐢𝐥𝐥𝐞𝐠𝐚𝐥 𝐚𝐫𝐦𝐬 𝐧𝐞𝐭𝐰𝐨𝐫𝐤𝐬.
Preliminary investigation reveals that weapons were being supplied to operatives within the network. An FIR has been registered at PS Civil Lines, , and further investigation is underway to establish both forward and backward linkages and dismantle the entire network.
Punjab Police remains firmly committed to a zero-tolerance policy against drugs and illegal arms.