Pb11 Majbi Sikh Rishte matrimony

Pb11 Majbi Sikh Rishte matrimony �ਸਾਡੇ ਪੇਜ ਰਾਹੀਂ ਲੱਭੋ ਆਪਣਾ ਮਨਪਸੰਦ ਸਾਥੀ�
Admin boy
Find ur partner full privacy 100℅

09/03/2024

ਸਤਿ ਸ੍ਰੀ ਅਕਾਲ ਜੀ ਆਪ ਜੀ ਨੂੰ ਅਸੀਂ ਤੁਹਾਡਾ ਤਹਿ ਦਿਲੋਂ ਤੇ ਨਿੱਗਾ ਸਵਾਗਤ ਕਰਦੇ ਹਾਂ ਤੇ ਸਾਡੇ PB11_ONLY_MAJBI_SIKH_RISHTE_MATRIMONY ਪੇਜ ਦੀ ਪ੍ਰੋਫਾਈਲ ਚੈਕ ਕਰਨ ਤੇ ਆਪ ਜੀ ਨੂੰ ਜੀ ਆਇਆਂ ਕਹਿੰਦੇ ਹਾ ਅਗਰ ਤੁਸੀਂ ਵੀ ਆਪਣੇ ਜੀਵਨਸਾਥੀ ਦੀ ਭਾਲ ਚ ਹੋ ਜਾ ਆਪਣੇ ਕਿਸੇ ਭੈਣ ਭਰਾ ਲਈ ਕੁੜੀ ਜਾ ਮੁੰਡੇ ਦੇ ਲਈ ਰਿਸਤਾ ਲੱਭ ਰਹੇ ਹੋ ਜਾ ਲੱਭਣਾ ਚਾਹੁੰਦੇ ਹੋ ਤਾਂ ਹੁਣੇ ਫੋਲੋ ਕਰੋ ਸਾਡੇ ਪੇਜ ਨੂੰ ਜਾ ਸਾਨੂੰ ਸੰਪਰਕ ਕਰ ਸਕਦੇ ਹੋ | ਤੇ ਸਾਨੂੰ ਪਰਸਨਲ ਤੋਰ ਤੇ ਆਪਣੀ ਸੰਪੂਰਣ ਜਾਣਕਾਰੀ ਭੇਜੋ ਸਾਨੂੰ ਤੇ ਅਸੀਂ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇੱਕ ਪੋਸਟ ਬਣਾਕੇ ਸੇਅਰ ਕਰਾਂਗੇ ਇੱਕ ਤੁਸੀ ਜਿਸ ਲਈ ਰਿਸਤਾ ਲੱਭਣਾ ਜਾ ਦੇਖਣਾ ਚਾਹੁੰਦੇ ਹੋ ਤੁਸੀਂ ਮੁੰਡੇ ਜਾ ਕੁੜੀ ਦੀ ਇੱਕ ਤਸਵੀਰ ਸਾਝੀ ਕਰਨੀ ਹੋਵੇਗੀ ਸਾਨੂੰ ਜਿਸਨੂੰ ਨੂੰ ਅਸੀਂ ਸਿਰਫ਼ ਪੋਸਟ ਤੇ ਡੀਟੇਲ ਦੇ ਨਾਲ ਪਵਾਂਗੇ ਅੱਧਾ ਚੇਹਰਾ ਲੁਕਾਕੇ ਜਿੱਦਾਂ ਅਸੀ ਪਹਿਲਾਂ ਸਾਡੇ ਪੇਜ ਤੋ ਪੋਸਟਾ ਪੋਸਟ ਕੀਤੀ ਹੋਈ ਹਨ ਤੁਸੀਂ ਚੈਕ ਕਰ ਸਕਦੇ ਹੋ ਤੁਹਾਡੀ ਪੂਰੀ ਤਰ੍ਹਾਂ ਸੁਰੱਖਿਅਤ ਰੱਖੀ ਜਾਵੇਗੀ
ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੇ ਪਲੀਜ ਆਪਣੀ ਡੀਟੇਲ ਇਸ ਤਰੀਕੇ ਨਾਲ ਭੇਜੋ ਜੀ 🙏🙏

ਨਾਮ
ਉਮਰ
ਜਾਤ
ਗੋਤ
ਰੰਗ
ਕੱਦ
ਪੜਾਈ
ਕੰਮਕਾਰ
ਸਹਿਰ
ਜਿਲਾ
ਫੈਮਲੀ ਮੈਬਰ ਕਿੰਨੇ ਹਨ ( )
ਮੁੰਡੇ ਕੁੜੀ ਜਾ ਦੀ ਮੰਗ
ਲੁੱਕ ਸਟਾਈਲ ਸਰਦਾਰ ਜਾ ਕਟਿੰਗ ਹੇਅਰ
ਜਰੂਰੀ ਬੇਨਤੀ ਬਹੁਤ ਘੱਟ ਫੀਸ ਤੇ ਤੁਹਾਡੀ ਪੋਸਟ ਦੀ ਐਡਵਰਟਾਇਜ਼ਮੈਂਟ ਕੀਤੀ ਜਾਵੇਗੀ ਫੀਸ ਚਾਰਜਸ ਤੁਹਾਡੀ ਡੀਟੇਲ ਭੇਜਣ ਜਾਣ ਦੇ ਨਾਲ ਹੀ ਲਏ ਜਾਣਗੇ

Address

New Officers Colony
Patiala
147001

Telephone

+917888474144

Website

Alerts

Be the first to know and let us send you an email when Pb11 Majbi Sikh Rishte matrimony posts news and promotions. Your email address will not be used for any other purpose, and you can unsubscribe at any time.

Contact The Organization

Send a message to Pb11 Majbi Sikh Rishte matrimony:

Share

Category