ਪੰਜਾਬ nd USA

ਪੰਜਾਬ nd USA Contact information, map and directions, contact form, opening hours, services, ratings, photos, videos and announcements from ਪੰਜਾਬ nd USA, Library, patiala., Patiala.

31/05/2023

Bhot Galt ho rha yr

31/05/2023

ਸਰਮ ਕਰੋ ਕਦੇ ਸਰਦਾਰ ਤੁਸੀ।। ਜਦੋ ਇਕ ਬੰਦਾ ਮਾਫ਼ੀ ਮੰਗ ਰਿਹਾ ਝੋਲੀ ਅੱਡ ਕੇ।। ਫੇਰ ਕੀ ਰੇਹ ਗਿਆ।। ਪਿਛੈ। #

09/07/2022

ਦਰਖਤ ਲੋਣਾ ਇਕ ਚੰਗੀ ਸੋਚ ਆ ਜੀ

06/07/2022

5911....Punjab zindawad

03/07/2022

ਹਾਂਜੀ ਅੱਜ ਗੱਲ ਕਰਦੇ ਆ
ਆਪ ਸਰਕਾਰ ਦੀ
ਜੋ ਕੰਮ ਆਪ ਵਧੀਆ ਕਰ ਰਹੀ ਆ ਓਸ ਨੂੰ ਵਧੀਆ ਕਹਿਣੇ ਆ
ਪਰ ਇਥੇ ਰਾਜਨੀਤੀ ਵਿੱਚ ਸਭ ਅੱਪਣੀ ਪਾਰਟੀ ਬਾਰੇ ਸੋਚ ਦੇ ਨੇ ਵੀ ਕਿਵੇਂ ਅੱਗੇ ਜਾਏ
ਹੁਣ ਸਰਕਾਰ ਕੀ ਕਰ ਰਹੀ ਏ
ਜੌ ਪਾਣੀ ਰਾਜਿਸਥਾਨ ਨੂੰ ਜਾਂਦਾ ਓਸ ਨੇਹਰ ਨੂੰ ਕਾਗਜ਼ ਪਾ ਕੇ ਪੱਕਾ ਕਰ ਰਹੀ ਏ।।
ਵੀ ਇਕ ਵੁਦ ਵੀ ਧਰਤੀ ਵਿੱਚ ਨਾ ਚੱਲੀ ਜਾਵੇ ਇਸ ਨਾਲ ਜੌ ਦਰਖਤ ਨੇ ਨੇਹਰ ਕੋਲ ਹੋ ਵੀ ਸੁਕ ਜਾਣੇ ਨੇ

ਇਸ ਨਾਲ ਸਰਕਾਰ ਨੂੰ ਕਿ ਮਿਲ ਰਿਹਾ
ਸਰਕਾਰ ਨੂੰ ਰਾਜਿਸਥਾਨ ਵਿੱਚ ਵੋਟਾਂ ਦਿਖ ਰਹਿ ਆ ਨੇ
ਵੀ ਹੁਣ ਅਸੀ ਉਥੇ ਅੱਪਨੀ ਆਪ ਦੀ ਸਰਕਾਰ ਕਿਵੇਂ ਬਣਾ ਸਕਦੇ ਆ
ਹੋਰ ਵੀ ਬਹੁਤ ਗੱਲਾਂ ਨੇ ਵੀਰੋ।।।।

20/08/2016
ਪੰਜਾਬ ਅਤੇ ਪੰਜਾਬੀਅਤ ਦਾ ਕਤਲੇਅਾਮ ਕਰ ਮਿਲੀ ਅਖੌਤੀ ਅਜ਼ਾਦੀ ਦੌਰਾਨ ਘੁੱਗ ਵੱਸਦੇ 82 ਲੱਖ ਪਰਿਵਾਰਾਂ ਦਾ ੳੁਜਾੜਾ ਹੋੲਿਅਾ, 44 ਲੱਖ ਮੁਸਲਿਮ ਲੋਕ ੳ...
17/08/2016

ਪੰਜਾਬ ਅਤੇ ਪੰਜਾਬੀਅਤ ਦਾ ਕਤਲੇਅਾਮ ਕਰ ਮਿਲੀ ਅਖੌਤੀ ਅਜ਼ਾਦੀ ਦੌਰਾਨ ਘੁੱਗ ਵੱਸਦੇ 82 ਲੱਖ ਪਰਿਵਾਰਾਂ ਦਾ ੳੁਜਾੜਾ ਹੋੲਿਅਾ, 44 ਲੱਖ ਮੁਸਲਿਮ ਲੋਕ ੳੁੱਜੜ ਕੇ ੳੁਧਰ (ਪੱਛਮੀ ਪੰਜਾਬ) ਪਾਕਿਸਤਾਨ ਵੱਲ ਗੲੇ, 38 ਲੱਖ ਹਿਦੂੰ ਸਿੱਖ ਲੋਕ ੲਿਧਰ (ਪੂਰਬੀ ਪੰਜਾਬ) ਭਾਰਤ ਵੱਲ ਅਾੲੇ, 10 ਲੱਖ ਦੇ ਕਰੀਬ ਲੋਕਾਂ ਦਾ ਕਤਲੇਅਾਮ ਹੋੲਿਅਾ, 1 ਲੱਖ ਦੇ ਕਰੀਬ ਮਾਂਵਾਂ ਭੈਣਾਂ ਧੀਅਾਂ ਦੀ ਬੇਪੱਤੀ ਹੋੲੀ।

ਅੱਜ ਦੇਖ ਕਤਲ ਹੋੲਿਅਾ ਪੰਜਾਬ ਦਾ, ਤਿੱਪ ਤਿੱਪ ਕਰ ਅੱਖਾਂ ਚੌਂ ਹੰਝੂ ਨਿਕਲ ਪੲੇ..!!!!

14/03/2013

Ke hal. A ,,,frds ,,,

09/03/2013

Masle Ta Hor v Ne Mitro.... Roti Wala Masla 'MUHAAL' ae,

Duniya Ch Sarea'n Toh Mushkil "PAPI PET" Da 'Sawaal' ae. .,,,,,,

07/03/2013

Kasman Na Jhuthian Pain Giyan Kite Hoye Bol Nibhaun Diyan,
Kabran Tak Reejhan Rehn Giyan Tere Naal Viah Karwaun Diyan.......

Address

Patiala.
Patiala
0175

Website

Alerts

Be the first to know and let us send you an email when ਪੰਜਾਬ nd USA posts news and promotions. Your email address will not be used for any other purpose, and you can unsubscribe at any time.

Share

Category