State (govt.) college of education,patiala

State (govt.) college of education,patiala Formerly known as the State College of Education, Govt. College of Education is a premier institution imparting education in this part of the country.

The foundation stone of the College was laid in 1955 by the then Chief Minister of PEPSU State Sh. Bhrish Bhan. The campus was inaugurated by the then Home Minister Pt. Govind Ballabh Pant. The college offers B.Ed.(one year) and M.Ed. (one year) regular courses. The intake of these courses is 200 seats and 35 seats respectively as approved by the NCTE. Located in Sylvan surroundings, the college h

as spacious classrooms, laboratories, workshops and well stacked library with more than 30,000 titles. Facilities for indoor and outdoor games, sports and fitness centre are available. Separate hostel accommodation for 140 girls and 120 boys is available.

13/10/2015

ਪੰਜਾਬੀ ਬੋਲੀ (ਬਾਬੂ ਰਜ਼ਬ ਅਲੀ )
ਬਹਿ ਜੋ ਪਾਉਣਾ ਸ਼ੋਰ ਮਾੜਾ, ਲੈ ਜਲਾਬ ਨ੍ਹਾਉਣ ਮਾੜਾ,
ਮਿੱਠੜੀ ਜ਼ਬਾਨ ਰਾਗ, ਵਧੀਆ ਅਲਾਪਦੀ ।
ਸੋਗ ਵਿੱਚ ਗਾਉਣ ਮਾੜਾ, ਵੈਰ ਨੂੰ ਵਧਾਉਣ ਮਾੜਾ,
ਰੱਖਣਾ ਲਿਹਾਜ਼, ਗੱਲ ਕਰਨੀ ਮਿਲਾਪ ਦੀ ।
ਦੁਖੀ ਨੂੰ ਦੁਖਾਉਣ ਮਾੜਾ, ਮਾੜਿਆਂ ਨੂੰ ਢਾਉਣ ਮਾੜਾ,
ਦੂਏ ਦੀ ਸ਼ਰਮ ਨੂੰ ਸ਼ਰਮ ਜਾਣ ਆਪ ਦੀ ।
'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।
ਬੈਂਗਲੋ ਬੰਗਾਲੀ ਬੋਲੇ, ਪਸ਼ਤੋ ਪਠਾਣ ਬੋਲੇ,
ਆਪ ਦੀ ਜ਼ਬਾਨ 'ਚ, ਕਿਤਾਬ ਲੋਕੀ ਛਾਪਦੀ ।
ਹਿੰਦੀ, ਅਰਬੀ ਤੇ ਤੀਜੀ ਫ਼ਾਰਸੀ ਰਲਾ ਕੇ ਨਾਲ,
ਏਸ ਵਜ੍ਹਾ ਉਰਦੂ ਜ਼ਬਾਨ ਪਈ ਜਾਪਦੀ ।
ਘਚਲੀ ਜ੍ਹੀ ਬੋਲੀ ਛੱਡ, ਚਲੇ ਗਏ ਵਲੈਤ ਗੋਰੇ,
ਚੜ੍ਹੀ 'ਵੀ ਜ਼ਹਿਰ ਤੈਨੂੰ, ਅੰਗਰੇਜ਼ੀ ਸਾਂਪ ਦੀ ।
'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।
ਕੋਟ ਸੀ ਬਨਾਉਣਾ ਫਿਰੇ, ਨੀਕਰਾਂ ਦਾ ਮੇਚ ਲੈਂਦਾ,
ਲਿਆਉਣੀ ਸਲਵਾਰ ਤੇ ਕਮੀਜ਼ ਲੈਂਦਾ ਫਿਰੇ ਨਾਪ ਦੀ ।
ਹੋਇਆ ਅਧਰੰਗ ਵੈਦ ਖੰਘ ਦੀ ਦਵਾਈ ਕਰੇ,
ਪੇਟ ਦੀ ਦਰਦ ਨੂੰ, ਕਰੂ ਕੀ ਗੋਲੀ ਤਾਪ ਦੀ ।
ਮਾਦਰੀ ਜ਼ਬਾਨ ਛੱਡ, ਗ਼ੈਰਾਂ ਦੇ ਮਗਰ ਲੱਗਾ,
ਏਦੂੰ ਵੱਧ ਬੇਵਕੂਫ਼ ਕਿਹੜੀ ਗੱਲ ਪਾਪ ਦੀ ।
'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।
ਢੋਲ ਗੱਜ ਪਾਵੇ, ਮਿੱਠੀ ਤੁੱਰਰੀ ਦੀ ਅਵਾਜ਼ ਹੁੰਦੀ,
ਰੇਲ ਚੀਕਾਂ ਮਾਰਦੀ, ਡਰਾਉਣੀ 'ਵਾਜ਼ ਭਾਫ਼ ਦੀ ।
ਹਿਣਕੇ ਵਛੇਰਾ, ਸ਼ੇਰ ਬਬਰ ਚੰਘਿਆੜੇ,
ਹੋਰ ਮੇਮਨੀ ਦੇ ਨਾਲ, 'ਵਾਜ਼ ਰਲੇ ਨਾ ਗੜ੍ਹਾਪ ਦੀ ।
ਕੋਇਲ ਕੂ ਕੂ, ਕਰੇ ਸਦਾ, ਆਪਣੀ ਜ਼ਬਾਨ ਵਿੱਚੋਂ,
ਬੁਲਬੁਲ ਆਪਣੀ ਜ਼ਬਾਨ ਕਰਲਾਪ ਦੀ ।
'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

13/10/2015

ਏ.ਸੀ. ਬਿਨਾ ਬਹਿੰਦੀਆਂ ਨੀ ਗੱਡੀ ਚ ਸਵਾਰੀਆਂ,
ਫੇਰ ਕਹਿੰਦੇ ਬਾਬਾ ਸਾਨੂੰ ਲਗੀਆਂ ਬਿਮਾਰੀਆਂ I
ਕੰਨਾ ਚ ਮੋਬਾਇਲ ਲਾ, ਅੱਖਾਂ ਟੀ.ਵੀ. ਵਿਚ ਵਾੜੀਆਂ ,
ਫੇਰ ਕਹਿੰਦੇ ਬਾਬਾ ਸਾਨੂੰ ਲਗੀਆਂ ਬਿਮਾਰੀਆਂ I
ਦਿਨੋ ਦਿਨ ਘਟੀ ਜਾਣ ਪੱਗਾ ਮੁੱਛਾ ਦਾੜੀਆਂ,
ਫੇਰ ਕਹਿੰਦੇ ਬਾਬਾ ਸਾਨੂੰ ਲਗੀਆਂ ਬਿਮਾਰੀਆਂ I
ਮਰ ਜਾਣਿਆਂ ਮਾਨਾਂ ਕੌਮਾ ਲਾਡ ਨੇ ਵਿਗਾੜੀਆਂ
ਫੇਰ ਕਹਿੰਦੇ ਬਾਬਾ ਸਾਨੂੰ ਲਗੀਆਂ ਬਿਮਾਰੀਆਂ I

13/10/2015

ਉਦਾਸ ਦੋਸਤੋ – ਸੁਰਜੀਤ ਪਾਤਰ
ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ,
ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀ
ਭਟਕਦੇ ਅਖਰੋ ਆਵੋ ਕਿ ਮਿਲ ਕੇ ਲਫ਼ਜ਼ ਬਣੋ,
ਤੇ ਲਾਫਾਜੋ ਵਾਕ ਬਣੋ ਕਿ ਵਾਕ ਬਿਨ ਗੁਜਾਰਾ ਨਹੀ
ਕਦਮ ਜ਼ਮੀਨ ਤੇ ਇਓਂ ਧਰ ਜਿਵੇ ਕੇ ਫੁਲ ਧਰੀਏ,
ਕਿ ਇਹਨਾ ਰਾਹਾਂ ਤੋ ਮੁੜ ਲੰਘਣਾ ਦੁਬਾਰਾ ਨਹੀ
ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ,
ਐ ਸ਼ਾਹੀ ਕਹਿਰ ਮੈਂ ਕਲ੍ਹਾ ਯਾ ਬੇਸਹਾਰਾ ਨਹੀ

31/05/2013

https://www.facebook.com/StateGovtCollegeOfEducationPatiala?ref=ts&fref=ts admin request all of the members to like another page of state college which always remain upto date....admin is thankful to u for sharing ur precious time with us....

This is an unofficial page of GSCE, managed by an alumni of this college. Formerly known as the State College of Education, Govt. College of Education is a premier institution. Estb. in 1955, it is NAAC Accrediated B++

01/03/2012

final date has been declared today only for convocation after dpi colleges had said yes...dpi colleges is the chief guest and schedule has been changed to 16th march due to dpi's important works...u should be available before 9a.m for rehearsal....RANA SIR is the main organiser and he said that everybody should be there as it is your convocation and specially organised for you as it was dream of every student of state college...

get together pic 2012,22 jan...
24/01/2012

get together pic 2012,22 jan...

24/01/2012

57 students from B.Ed and M.Ed were present their from various parts of punjab and they were made members of college alumni...

24/01/2012

state college 2009-2010 batch B.Ed and M.Ed students get together was held on 22 january 2012 in college which was presided by sir kuldip singh and joginder singh rana...

24/01/2012

Address

Near Modi Mandir
Patiala
147004

Alerts

Be the first to know and let us send you an email when State (govt.) college of education,patiala posts news and promotions. Your email address will not be used for any other purpose, and you can unsubscribe at any time.

Contact The Organization

Send a message to State (govt.) college of education,patiala:

Share