Vishav Budhijivi Forum

Vishav Budhijivi Forum ਵਿਸ਼ਵ ਬੁਧੀਜੀਵੀ ਫੋਰਮ ਬੌਧਿਕ ਸੋਚ ਦੇ ਹਾਣੀਆਂ ਦਾ ਇੱਕ ਸਮੂਹ ਹੈ ।

28/01/2025
12/10/2024
06/12/2023

Get relief from all types of knee pain. Get rid of gap swelling, excruciating pain. No need for knee replacement. Osteoarthritis patients must meet. 99142-13453

06/12/2023

ਗੋਡਿਆਂ ਦੀ ਹਰ ਕਿਸਮ ਦੀ ਤਕਲੀਫ਼ ਦੂਰ ਕਰਨ ਲਈ ਮਿਲੋ। ਗੈਪ ਘੱਟ ਵੱਧ ਹੋਣਾ, ਸੋਜਿਸ਼ ਅਤੇ ਜਾਨਲੇਵਾ ਦਰਦ ਤੋਂ ਛੁਟਕਾਰਾ ਪਾਓ। ਗੋਡੇ ਬਦਲਾਉਣ ਦੀ ਕੋਈ ਲੋੜ ਨਹੀਂ । osteoarthritis ਦੇ ਮਰੀਜ਼ ਜ਼ਰੂਰ ਮਿਲੋ । 99142-13453

ਚੜ੍ਹਨ ਵਾਲਿਓ ਹੱਕਾਂ ਦੀ ਭੇਂਟ ਉੱਤੇਥੋਨੂੰ ਸ਼ਰਧਾ ਦੇ ਫ਼ੁੱਲ ਚੜ੍ਹਾਉਣ ਲੱਗਿਆਂਥੋਡੀ ਯਾਦ ਵਿੱਚ ਬੈਠ ਕੇ ਦੋ ਘੜੀਆਂਇੱਕ ਦੋ ਪਿਆਰ ਦੇ ਹੰਝੂ ਵਹਾਉਣ ...
16/11/2023

ਚੜ੍ਹਨ ਵਾਲਿਓ ਹੱਕਾਂ ਦੀ ਭੇਂਟ ਉੱਤੇ
ਥੋਨੂੰ ਸ਼ਰਧਾ ਦੇ ਫ਼ੁੱਲ ਚੜ੍ਹਾਉਣ ਲੱਗਿਆਂ
ਥੋਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ
ਇੱਕ ਦੋ ਪਿਆਰ ਦੇ ਹੰਝੂ ਵਹਾਉਣ ਲੱਗਿਆਂ
ਥੋਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ
ਮੁੱਢ ਬੰਨ੍ਹਿਐ ਤੁਸੀਂ ਕਹਾਣੀਆਂ ਦਾ
ਸੌਂਹ ਖਾਂਦੇ ਹਾਂ ਜੁਆਨੀਆਂ ਦੀ
ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ~ ਸੰਤ ਰਾਮ ਉਦਾਸੀ

ਛੋਟੀ ਉਮਰ ਵਿੱਚ ਵੱਡੀ ਇਨਕਲਾਬੀ ਸਮਝ ਰੱਖਣ ਵਾਲੇ ਜੰਗ-ਏ-ਅਜਾਦੀ ਦੇ ਨੋਜਵਾਨ ਗ਼ਦਰੀ ਜਰਨੈਲ ਮਹਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਕੋਟਾਨ-ਕੋਟਿ ਪ੍ਰਣਾਮ 🙏

ਟੁੱਟ ਗਏ ਸਮਝੌਤੇ, ਠੁਕ ਗਿਆ ਗੱਠਜੋੜ ‘ਚ ਕਿੱਲ, Bhagwant maan , Sanjay Singh , Lok Ran Punjabi
09/10/2023

ਟੁੱਟ ਗਏ ਸਮਝੌਤੇ, ਠੁਕ ਗਿਆ ਗੱਠਜੋੜ ‘ਚ ਕਿੱਲ, Bhagwant maan , Sanjay Singh , Lok Ran Punjabi

For Advertising queries, please call on +91 98144-13453 # ਲੋਕ ਰਣ ਅਖ਼ਬਾਰ || Lok Ran Daily NewspaperWebsite l...

ਚੱਲੇਗੀ SYL? ਠੁਕ ਗਿਆ ਕਿੱਲ, ਮੁੜ ਪੰਜਾਬ ਬਲਦੀ ਦੇ ਬੂਥੇ 'ਚ  || Lok Ran Channel Punjabi ||
05/10/2023

ਚੱਲੇਗੀ SYL? ਠੁਕ ਗਿਆ ਕਿੱਲ, ਮੁੜ ਪੰਜਾਬ ਬਲਦੀ ਦੇ ਬੂਥੇ 'ਚ || Lok Ran Channel Punjabi ||

ਚੱਲੇਗੀ SYL?ਠੁਕ ਗਿਆ ਕਿੱਲਮੁੜ ਪੰਜਾਬ ਬਲਦੀ ਦੇ ਬੂਥੇ 'ਚFor Advertising queries, please call on +91 98144-13453 # ...

Address

Patiala

Telephone

+919915776350

Website

Alerts

Be the first to know and let us send you an email when Vishav Budhijivi Forum posts news and promotions. Your email address will not be used for any other purpose, and you can unsubscribe at any time.

Contact The Organization

Send a message to Vishav Budhijivi Forum:

Share