Peer Baba Rehmat Shah Ji - Phagan Majra

Peer Baba Rehmat Shah Ji - Phagan Majra Contact information, map and directions, contact form, opening hours, services, ratings, photos, videos and announcements from Peer Baba Rehmat Shah Ji - Phagan Majra, Landmark & historical place, Village/Phagan Majra District/Patiala, Patiala.

ਪੀਰ ਬਾਬਾ ਰਹਿਮਤ ਸ਼ਾਹ ਜੀ - ਫੱਗਣ ਮਾਜਰਾ !
29/05/2023

ਪੀਰ ਬਾਬਾ ਰਹਿਮਤ ਸ਼ਾਹ ਜੀ - ਫੱਗਣ ਮਾਜਰਾ !

29-05-2019
28/05/2019

29-05-2019

28/05/2019

Harr Saal Di Trah Kall Nu Baba Ji Da Salana Urs Manaya Jaa Reha Hai , Sangat Nu Benti Hai Ki Pind Phagan Majra Vikhe Aaun De Kirpaa Jrrur Krni Ji

13/11/2018

21 November Nu Pind Phagan Majra , Vikhe Mehfil aa Peer Baba Rehmat Shah Ji De Darbar Te Saare Sajjan Mittar Jrrur Pohncheo Ji !!
Rbb Raazi Rakhe 🤗

14/09/2018

Asslawalekum Ji Jumaa Mubarak Sabh Nu , Allah Khair Kre 🙏

05/07/2018

ਧੰਨਵਾਦ ਸਭ ਦਾ 1000+ Likes ਲਈ 🙏

15/06/2018

ਈਦ ਮੁਬਾਰਕ ਸਭ ਨੂੰ 🙏

Mela 2018
28/05/2018

Mela 2018

ਸਾਰੇ ਜਾਣੇ ਆਪਣੇ ਆਪਣੇ , ਕੋਠਿਆਂ ਤੇ ਏਦਾਂ ਦਾ ਕੁੱਛ ਜ਼ਰੂਰ ਧਰਿਆ ਕਰੋ , ਚਿੜੀਆਂ , ਕਾਂ , ਤੇ ਹੋਰ ਪੰਛੀ ਜਦੋਂ ਤੁਹਾਡੇ ਰੱਖੇ ਹੋਏ ਪਾਣੀ ਦੀ ਇੱਕ...
25/05/2018

ਸਾਰੇ ਜਾਣੇ ਆਪਣੇ ਆਪਣੇ , ਕੋਠਿਆਂ ਤੇ ਏਦਾਂ ਦਾ ਕੁੱਛ ਜ਼ਰੂਰ ਧਰਿਆ ਕਰੋ , ਚਿੜੀਆਂ , ਕਾਂ , ਤੇ ਹੋਰ ਪੰਛੀ ਜਦੋਂ ਤੁਹਾਡੇ ਰੱਖੇ ਹੋਏ ਪਾਣੀ ਦੀ ਇੱਕ ਘੁੱਟ ਪੀ ਕੇ ਜਾਣਗੇ , ਤਾਂ ਵਾਹਿਗੁਰੂ , ਅੱਲ੍ਹਾ , ਜੀਸਸ ਤੁਹਾਡੇ ਤੋਂ ਜ਼ਰੂਰ ਖੁਸ਼ ਹੋਣਗੇ !! 🙏

25/05/2018

27 - 28 ਮਈ ਨੂੰ ਹਰ ਸਾਲ ਦੀ ਤਰ੍ਹਾਂ , ਇਸ ਸਾਲ ਵੀ ਬਾਬਾ ਜੀ ਦਾ ਉਰਸ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ , ਸਾਰੇ ਸੱਜਣ , ਮਿੱਤਰ ਜ਼ਰੂਰ ਆਇਓ !!
ਪੰਜਾਬ ਦੇ ਮਸ਼ਹੂਰ ਕਵਾਲ , ਅਤੇ ਢਾਡੀ , ਕਵੀਸ਼ਰੀ ਗਾਇਕ , ਤੇ ਸੂਫ਼ੀ ਕਲਾਕਾਰ , ਪੁਹੰਚ ਰਹੇ ਹਨ , ਤੁਸੀ ਵੀ ਜ਼ਰੂਰ ਆਉਣਾ ਤੇ ਆਪਣੀਆਂ ਜਾਇਜ਼ ਤਮੰਨਾਵਾਂ ਪੂਰੀਆਂ ਕਰਵਾ ਕੇ ਲੈ ਜਾਣਾ 🙏

17/05/2018

ਪਹਿਲਾ ਰੋਜ਼ਾ ਮੁਬਾਰਕ , ਅੱਲ੍ਹਾ ਰਹਿਮਤਾਂ ਤੇ ਤੰਦਰੁਸਤੀ ਬਖ਼ਸ਼ੇ 🙏

Address

Village/Phagan Majra District/Patiala
Patiala
147001

Telephone

+91 98724 25489

Website

Alerts

Be the first to know and let us send you an email when Peer Baba Rehmat Shah Ji - Phagan Majra posts news and promotions. Your email address will not be used for any other purpose, and you can unsubscribe at any time.

Share