DDC online

DDC online Daily Dharaledar for authentic views and reviews

Dr.Satinder Mohan Singh (Editor)

06/09/2026

ਤਾਜ਼ਾ ਰਿਪੋਰਟਾਂ ਮੁਤਾਬਕ ਦਿੱਲੀ ਦੇ ਸਤਿਆ ਨਿਕੇਤਨ ਵਿੱਚ ਪੰਜ ਮੰਜ਼ਿਲਾ PG ਇਮਾਰਤ ਢਹਿਣ ਤੋਂ ਬਾਅਦ ਕਈ ਵਿਦਿਆਰਥੀਆਂ ਦੇ ਮਲਬੇ ਹੇਠਾਂ ਫਸੇ ਅਤੇ ਮੌਤ ਹੋਣ ਦੀ ਖ਼ਬਰ ਹੈ। ਬਚਾਅ ਕਾਰਜ ਜਾਰੀ ਹਨ ਅਤੇ ਕੁਝ ਲੋਕਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਗਿਆ ਹੈ।

06/09/2026

ਤਾਜ਼ਾ ਰਿਪੋਰਟਾਂ ਮੁਤਾਬਕ ਦਿੱਲੀ ਯੂਨੀਵਰਸਿਟੀ ਦੇ ਸਤਿਆ ਨਿਕੇਤਨ ਵਿੱਚ ਪੰਜ ਮੰਜ਼ਿਲਾ PG ਇਮਾਰਤ ਢਹਿਣ ਤੋਂ ਬਾਅਦ ਕਈ ਵਿਦਿਆਰਥੀਆਂ ਦੇ ਮਲਬੇ ਹੇਠਾਂ ਫਸੇ ਅਤੇ ਮੌ/ਤ ਹੋਣ ਦੀ ਖ਼ਬਰ ਹੈ। ਬਚਾਅ ਕਾਰਜ ਜਾਰੀ ਹਨ ਅਤੇ ਕੁਝ ਲੋਕਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਗਿਆ ਹੈ।

🚨 ਸਤਿਆ ਨਿਕੇਤਨ ’ਚ ਵੱਡਾ ਹਾਦਸਾ: ਮਲਬੇ ਹੇਠਾਂ ਵਿਦਿਆਰਥੀ, ਸੁਰੱਖਿਆ ’ਤੇ ਉੱਠੇ ਗੰਭੀਰ ਸਵਾਲ

ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਨੇੜੇ ਸਤਿਆ ਨਿਕੇਤਨ ਵਿੱਚ ਪੰਜ ਮੰਜ਼ਿਲਾ PG ਇਮਾਰਤ ਅਚਾਨਕ ਢਹਿ ਗਈ। ਇਮਾਰਤ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਰਹਿ ਰਹੇ ਸਨ। ਰਿਪੋਰਟਾਂ ਮੁਤਾਬਕ ਕਈ ਵਿਦਿਆਰਥੀਆਂ ਦੇ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ ਹੈ ਅਤੇ ਕੁਝ ਫਸੇ ਲੋਕਾਂ ਵੱਲੋਂ ਫੋਨ ਰਾਹੀਂ ਮਦਦ ਮੰਗਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।

NDRF, ਦਿੱਲੀ ਫਾਇਰ ਸਰਵਿਸ, ਪੁਲਿਸ ਅਤੇ ਹੋਰ ਬਚਾਅ ਟੀਮਾਂ ਵੱਲੋਂ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਮਾਰਤ ਵਿੱਚ ਬੇਸਮੈਂਟ ’ਚ ਮੁਰੰਮਤ/ਨਿਰਮਾਣ ਕੰਮ ਚੱਲ ਰਿਹਾ ਸੀ।

ਇਸ ਹਾਦਸੇ ਨੇ ਵਿਦਿਆਰਥੀਆਂ ਦੀ ਸੁਰੱਖਿਆ, PG ਇਮਾਰਤਾਂ ਦੀ ਜਾਂਚ ਅਤੇ ਪ੍ਰਸ਼ਾਸਨਿਕ ਨਿਗਰਾਨੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਜਦੋਂ ਕੇਂਦਰ, ਦਿੱਲੀ ਸਰਕਾਰ ਅਤੇ MCD ਦੇ ਪੱਧਰ ’ਤੇ BJP ਦੀ ਸਰਕਾਰ/ਪ੍ਰਸ਼ਾਸਨਿਕ ਜ਼ਿੰਮੇਵਾਰੀ ਹੈ, ਤਾਂ ਵਿਦਿਆਰਥੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਖ਼ਰ ਕਿਸ ਦੀ ਹੈ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਵਿਦਿਆਰਥੀਆਂ ਦੀ ਸੁਰੱਖਿਆ ਸਿਰਫ਼ ਉਨ੍ਹਾਂ ਵਿਚ ਜਾ ਕੇ ਗੱਲ ਕਰਨ ਨਾਲ ਨਹੀਂ, ਬਲਕਿ ਉਨ੍ਹਾਂ ਲਈ ਸੁਰੱਖਿਅਤ ਸਿੱਖਿਆ ਅਤੇ ਰਹਿਣ ਦਾ ਮਾਹੌਲ ਯਕੀਨੀ ਬਣਾਉਣ ਨਾਲ ਹੋਵੇਗੀ।

06/09/2026

LIVE-IN ਪਾਰਟਨਰ ਦੇ ਕ/ਤ/ਲ ਦੇ ਦੋਸ਼ੀ ਦੀ ਸ਼ਰੇਆਮ ਕੁੱ/ਟ/ਮਾ/ਰ

06/09/2026

ਮੁਲਾਜ਼ਮ ਆਗੂਆਂ ਦੀ ਮੌਜੂਦਗੀ 'ਚ ਸੁਖਚੈਨ ਸਿੰਘ ਖਹਿਰਾ ਵੱਲੋਂ ਨਵੇਂ ਪ੍ਰੋਗਰਾਮ ਦਾ ਐਲਾਨ

06/09/2026

ਹੈਂਡਪੰਪ ਦੀ ਮੁਰੰਮਤ ਦੌਰਾਨ ਵਾਪਰਿਆ ਵੱਡਾ ਹਾ/ਦ/ਸਾ, ਕਰੰਟ ਲੱਗਣ ਕਾਰਨ ਇੱਕ ਦੀ ਮੌ/ਤ, ਤਿੰਨ ਜ਼/ਖ਼/ਮੀ

06/09/2026

ਨੇਪਾਲ ਹੜ੍ਹ ਦੀ ਤਬਾਹੀ ਤੋਂ ਬਾਅਦ 11ਵੇਂ ਦਿਨ ਮਲਬੇ 'ਚੋਂ ਜ਼ਿੰਦਾ ਕੱਢੀ ਬਜ਼ੁਰਗ ਮਹਿਲਾ

05/09/2026

ਦੇਵੀਗੜ੍ਹ ਰੋਡ ਨੈਣ ਕਲਾਂ ਗੁੱਗਾ ਮਾੜੀ, ਚਿੱਕੜ ਦੇ ਬਾਵਜੂਦ ਨਤਮਸਤਕ ਹੋ ਰਹੀਆਂ ਨੇ ਸੰਗਤਾਂ

05/09/2026

ਪਿੰਡ ਕਾਮੀਂ ਦੀ ਗੋਗਾਮੇੜੀ, ਲੋਕਾਂ ਨੇ ਦੱਸੇ ਬਾਬਾ ਜੀ ਦੇ ਚਮਤਕਾਰ!

05/09/2026

CM ਮਾਨ ਨੂੰ ਕਾਲਾ ਕੱਪੜਾ ਦਿਖਾਉਣ ਵਾਲੇ ਕੋਲ ਪਹੁੰਚੇ ਕਾਂਗਰਸ ਨੇਤਾ ਸੁਖਪਾਲ ਖਹਿਰਾ

Address

Patiala
147001

Alerts

Be the first to know and let us send you an email when DDC online posts news and promotions. Your email address will not be used for any other purpose, and you can unsubscribe at any time.

Contact The Organization

Send a message to DDC online:

Shortcuts

Share