30/05/2026
ਠੇਕੇਦਾਰੀ ਸਿਸਟਮ 'ਚ ਕੰਮ ਕਰਦੇ ਮੁਲਾਜ਼ਮਾਂ ਦੇ ਹੱਕ 'ਚ ਖੜ੍ਹੀ ਮਾਨ ਸਰਕਾਰ!
CM ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਿਨੇਟ ਦੀ ਬੈਠਕ 'ਚ ਠੇਕੇਦਾਰੀ ਸਿਸਟਮ ਖ਼ਤਮ ਕਰਨ ਨੂੰ ਪ੍ਰਵਾਨਗੀ, ਸਿੱਧੇ ਸਰਕਾਰ ਅਧੀਨ ਕੰਮ ਕਰਨਗੇ 65,048 ਮੁਲਾਜ਼ਮ ਅਤੇ ਹਾਸਲ ਕਰਨਗੇ ਪੱਕੇ ਮੁਲਾਜ਼ਮਾਂ ਵਰਗੀਆਂ ਸਹੂਲਤਾਂ ਅਤੇ ਲਾਭ