BJYM Patiala Urban

BJYM Patiala Urban Official Page of Bhatiya Janta Yuva Morcha - Patiala Urban

22/01/2022

ਖੇਤੀ ਵਿੱਚ ਮਿਲੇਗਾ ਵੱਡਮੁੱਲਾ ਯੋਗਦਾਨ ਕਿਸਾਨਾਂ ਦੇ ਚਿਹਰੇ ਤੇ ਆਵੇਗੀ ਮੁਸਕਾਨ।
20 ਫਰਵਰੀ ਦਿਨ ਐਤਵਾਰ ਕਮਲ ਵਾਲਾ ਬਟਨ ਦਬਾਉ ਭਾਜਪਾ ਨੂੰ ਕਾਮਯਾਬ ਬਣਾਉ।
ਇਸ ਵਾਰ ਪੰਜਾਬ ਵਿੱਚ ਭਾਜਪਾ ਦੀ ਡਬਲ ਇੰਜ਼ਨ ਸਰਕਾਰ।

22/01/2022

ਲਈ ਇੱਥੇ ਕਲਿੱਕ ਕਰੋ 👉

ਦੇਸ਼ ਵਿਦੇਸ਼ ਵਿੱਚ ਵੱਧ ਰਿਹਾ ਸਿੱਖ ਸਮਾਜ਼ ਦਾ ਸਨਮਾਨ ਕਿਉਂਕਿਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਹੈ ਸਿੱਖਾਂ ਨਾਲ ਗਹਿਰਾ ਲਗਾਵ।।
15/01/2022

ਦੇਸ਼ ਵਿਦੇਸ਼ ਵਿੱਚ ਵੱਧ ਰਿਹਾ ਸਿੱਖ ਸਮਾਜ਼ ਦਾ ਸਨਮਾਨ
ਕਿਉਂਕਿ
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਹੈ ਸਿੱਖਾਂ ਨਾਲ ਗਹਿਰਾ ਲਗਾਵ।।



08/01/2022
ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਵੱਲੋਂ ਯੁਵਾ ਮੋਰਚੇ ਦੇ ਪ੍ਰਧਾਨ ਪੰਕਜ ਕੋਹਲੀ ਦੀ ਅਗਵਾਈ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਨਰਿੰਦ...
07/01/2022

ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਵੱਲੋਂ ਯੁਵਾ ਮੋਰਚੇ ਦੇ ਪ੍ਰਧਾਨ ਪੰਕਜ ਕੋਹਲੀ ਦੀ ਅਗਵਾਈ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਨਰਿੰਦਰ ਮੋਦੀ ਜੀ ਦੇ ਪੰਜਾਬ ਦੌਰੇ ਦੇ ਸਮੇਂ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਉਨ੍ਹਾਂ ਦੀ ਸੁਰੱਖਿਆ ਨਾਲ ਛੇੜਛਾੜ ਦੇ ਵਿਰੋਧ ਵਿਚ ਤਿ੍ਰਪਤੀ ਦੇ ਮੇਨ ਬਾਜ਼ਾਰ ਵਿੱਚੋ ਮਿਸਾਲ ਮਾਰਚ ਕੱਢਿਆ ਗਿਆ। ਜਿਸ ਵਿੱਚ ਜ਼ਿਲ੍ਹਾ ਭਾਜਪਾ ਦੇ ਸਾਰੇ ਅਹੁਦੇਦਾਰਾ ਮੇਰੇ ਨਾਲ ਸ਼ਾਮਲ ਹੋਏ। ਦੇਸ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਨਰਿੰਦਰ ਮੋਦੀ ਜੀ ਦੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਅਤੇ ਪੰਜਾਬ ਸਰਕਾਰ ਨੂੰ ਬਰਖ਼ਾਸਤ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ।

ਬੀਜੇਪੀ ਉਹ ਪਾਰਟੀ ਹੈ ਜਿਸਨੇ ਦੋ ਸਾੰਸਦਾਂ ਤੋਂ ਸ਼ੁਰੂਆਤ ਕੀਤੀ ਸੀ ਅਤੇ ਅੱਜ ਪੂਰੇ ਦੇਸ਼ ਤੇ ਰਾਜ ਹੈ। ਇਹ ਪੰਜਾਬ ਚ ਸ਼ੁਰੂਆਤ ਹੈ ਬੀਜੇਪੀ ਦੀ। ਇਹ...
05/01/2022

ਬੀਜੇਪੀ ਉਹ ਪਾਰਟੀ ਹੈ ਜਿਸਨੇ ਦੋ ਸਾੰਸਦਾਂ ਤੋਂ ਸ਼ੁਰੂਆਤ ਕੀਤੀ ਸੀ ਅਤੇ ਅੱਜ ਪੂਰੇ ਦੇਸ਼ ਤੇ ਰਾਜ ਹੈ। ਇਹ ਪੰਜਾਬ ਚ ਸ਼ੁਰੂਆਤ ਹੈ ਬੀਜੇਪੀ ਦੀ। ਇਹ ਖਾਲੀ ਕੁਰਸੀਆਂ ਤੋਂ ਨਹੀਂ ਡਰਦੀ।
ਵੈਸੇ ਡਰਿਆ ਮੋਦੀ ਨਹੀਂ ਡਰੀ ਕਾਂਗਰਸ ਹੈ ਇਹਨਾਂ ਭਰੀਆਂ ਕੁਰਸੀਆਂ ਨੂੰ ਦੇਖਕੇ। ਇਸੇ ਲਈ ਮੋਦੀ ਅਤੇ ਉਸਦੇ ਸਮਰਥਕਾਂ ਨੂੰ ਰੋਕਿਆ ਆਵਦੇ ਗੁੰਡੇ ਭੇਜਕੇ।

ਵਿਰੋਧੀ ਚਾਹੇ ਲੱਖ ਰੁਕਾਵਟਾਂ ਪਾ ਲੈਣ ਪਰ ਅਸੀਂ ਭਾਜਪਾ ਦੇ ਕਾਰਜਕਰਤਾ ਨਾਂ ਰੁਕੇ ਸੀ , ਨਾਂ ਰੁਕੇ ਹਾਂ ਅਤੇ ਨਾਂ ਰੁਕਾਂਗੇ ।

ਇਹਨਾਂ ਦੇ ਲੱਖ ਵਿਰੋਧ ਦੇ ਬਾਵਜੂਦ ਭਾਜਪਾ ਦੇ ਹਜ਼ਾਰਾਂ ਕਾਰਜਕਰਤਾ ਰੈਲੀ ਵਿੱਚ ਪਹੁੰਚਣ ਵਿੱਚ ਕਾਮਯਾਬ ਹੋਏ ।

ਇਹਨਾਂ ਨੇ ਸਾਡੀਆਂ ਹਜ਼ਾਰਾਂ ਬੱਸਾਂ ਸੜਕਾਂ ਤੇ ਰੋਕੀਆਂ ਸਨ , ਕਿਉਂਕਿ ਇਹ ਵਿਰੋਧੀ ਜਾਣਦੇ ਸਨ ਕਿ ਜੇ ਕਿਤੇ ਐਨੀ ਤਾਦਾਤ ਵਿੱਚ ਇਕੱਠ ਹੋ ਗਿਆ ਤਾਂ ਸਾਡੀਆਂ ਦੁਕਾਨਾਂ ਬੰਦ ਹੋ ਜਾਣੀਆਂ ।

05/01/2022
ਚਲੋ ਫਿਰੋਜ਼ਪੁਰਆਓ ਅਸੀਂ ਨਵਾਂ ਸਾਲ ਨਵਾਂ ਪੰਜਾਬ,ਭਾਜਪਾ ਨਾਲ ਮਨਾਈਏ।5 ਜਨਵਰੀ 2022 ਇਤਿਹਾਸਿਕ ਅਤੇ ਸ਼ਹੀਦਾਂ ਦੀ ਧਰਤੀ ਤੇ ਮਾਨਯੋਗ ਪ੍ਰਧਾਨਮੰਤਰੀ...
03/01/2022

ਚਲੋ ਫਿਰੋਜ਼ਪੁਰ
ਆਓ ਅਸੀਂ ਨਵਾਂ ਸਾਲ ਨਵਾਂ ਪੰਜਾਬ,
ਭਾਜਪਾ ਨਾਲ ਮਨਾਈਏ।
5 ਜਨਵਰੀ 2022
ਇਤਿਹਾਸਿਕ ਅਤੇ ਸ਼ਹੀਦਾਂ ਦੀ ਧਰਤੀ ਤੇ ਮਾਨਯੋਗ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਫਿਰੋਜ਼ਪੁਰ (ਪੰਜਾਬ) ਆਉਣ ਤੇ ਨਿੱਘਾ ਸਵਾਗਤ।।




02/01/2022
01/01/2022

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਸਿੱਖਾਂ ਦੇ ਨਾਲ ਖ਼ਾਸ ਰਿਸ਼ਤਾ

सुख, सम्पति, स्वरुप, संयम, सादगी, सफलता, साधना, संस्कार, स्वास्थ्य, सम्मान, शान्ति एवं समृध्दि की मंगलकामनाओं के साथ मेर...
01/01/2022

सुख, सम्पति, स्वरुप, संयम, सादगी, सफलता, साधना, संस्कार, स्वास्थ्य, सम्मान, शान्ति एवं समृध्दि की मंगलकामनाओं के साथ मेरे एवं मेरे परिवार की तरफ से आप एवं आप के परिवार को नये साल की हार्दिक शुभकामनाएं

Address

Patiala

Website

Alerts

Be the first to know and let us send you an email when BJYM Patiala Urban posts news and promotions. Your email address will not be used for any other purpose, and you can unsubscribe at any time.

Share