Adv Rahul Singh / ਐਡਵੋਕੇਟ ਰਾਹੁਲ ਸਿੰਘ

  • Home
  • India
  • Patiala
  • Adv Rahul Singh / ਐਡਵੋਕੇਟ ਰਾਹੁਲ ਸਿੰਘ

Adv Rahul Singh / ਐਡਵੋਕੇਟ ਰਾਹੁਲ ਸਿੰਘ Official page of Advocate Rahul Singh, S/o Dr Balbir Singh.

ਐਡਵੋਕੇਟ ਰਾਹੁਲ
(2)

30/03/2026

Great compassion for all beings!

Delhi assembly should be dissolved immediately and fresh elections should be held. Arvind ji will get 70/70 and BJP ZERO...
27/02/2026

Delhi assembly should be dissolved immediately and fresh elections should be held. Arvind ji will get 70/70 and BJP ZERO.

ਅੱਜ ਸੱਚਾਈ, ਨਿਆਂ ਅਤੇ ਲੋਕ ਤੰਤਰ ਦੀ ਇਤਿਹਾਸਕ ਜਿੱਤ ਮੌਕੇ ਆਪਣੇ ਲੀਡਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨਾਲ ਮੁਲਾਕਾਤ ਹੋਈ। ਅੱਜ ਸਾਬਿਤ ਹੋ ਗਿਆ ਕਿ ਕੇਜਰੀਵਾਲ ਜੀ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਬਿਲਕੁਲ ਨਿਰਦੋਸ਼ ਹੈ ਅਤੇ ਦਿੱਲੀ ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕ ਗਹਿਰੀ ਸਾਜ਼ਿਸ਼ ਤਹਿਤ ਭਾਜਪਾ ਨੇ ਲੁੱਟੀਆਂ ਸੀ। ਝੂਠੇ ਦੋਸ਼ ਲਾ ਕੇ, ਜੇਲ ਵਿਚ ਅਸਵਿਧਾਨਕ ਤਰੀਕੇ ਨਾਲ ਕੈਦੀ ਬਣਾ ਕੇ ਚੋਣ ਲੁੱਟੀ ਗਈ ਸੀ। ਦਿੱਲੀ ਵਿਧਾਨ ਸਭਾ ਤੁਰੰਤ ਭੰਗ ਕਰ ਕੇ ਨਵੀਂ ਚੋਣ ਕਾਰਵਾਈ ਜਾਵੇ। ਭਾਜਪਾ ਨੂੰ ਪਤਾ ਲੱਗ ਜਾਉ ਕਿ ਲੋਕ ਅਰਵਿੰਦ ਜੀ ਨਾਲ ਨੇ ਅਤੇ ਭਾਜਪਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ।

10/01/2026

ਅੱਜ ਸਾਡੇ ਪਿਆਰੇ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨਾਲ ਮੁਲਾਕਾਤ ਹੋਈ। ਉਨ੍ਹਾਂ ਦਾ ਸੋਚਿਆ ਹੋਇਆ ਸਿਹਤ ਮਾਡਲ ਅੱਜ ਪੰਜਾਬ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਜ਼ਮੀਨ ‘ਤੇ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ।

ਮੋਹੱਲਾ ਕਲੀਨਿਕਾਂ ਰਾਹੀਂ ਲੋਕਾਂ ਨੂੰ ਘਰ ਦੇ ਨੇੜੇ ਮੁਫ਼ਤ ਇਲਾਜ ਮਿਲ ਰਿਹਾ ਹੈ, ਵੱਡੇ ਹਸਪਤਾਲਾਂ ਵਿੱਚ ਗੰਭੀਰ ਬਿਮਾਰੀਆਂ ਦਾ ਚੰਗਾ ਇਲਾਜ ਉਪਲਬਧ ਹੈ ਅਤੇ ਜਲਦੀ ਹੀ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਸਰਕਾਰੀ ਸਿਹਤ ਬੀਮਾ ਮਿਲਣ ਜਾ ਰਿਹਾ ਹੈ—ਜੋ ਪੰਜਾਬ ਲਈ ਇੱਕ ਇਤਿਹਾਸਕ ਕਦਮ ਹੈ।

ਆਮ ਆਦਮੀ ਪਾਰਟੀ ਨੇ ਸਿਹਤ ਖੇਤਰ ਵਿੱਚ ਇਮਾਨਦਾਰ ਅਤੇ ਲੋਕ-ਹਿਤੀ ਨੀਤੀਆਂ ਨਾਲ ਪੂਰੇ ਦੇਸ਼ ਲਈ ਇਕ ਨਵਾਂ ਮਿਆਰ ਕਾਇਮ ਕੀਤਾ ਹੈ।

Met our dear leader Shri Arvind Kejriwal ji today. His visionary health model is being implemented in Punjab by CM Bhagwant Mann ji. From mohalla clinics, superspeciality tertiary care to universal 10 lakhs health coverage; Aam Aadmi Party setting the standard for the nation.

ਮੇਰੇ ਬਹੁਤ ਹੀ ਸਤਿਕਾਰਯੋਗ ਅਤੇ ਪਿਆਰੇ ਮਨੀਸ਼ Sir ਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ! ਅੱਜ ਦੇ ਇਸ ਸ਼ੁਭ ਮੌਕੇ ਉੱਤੇ ਆਪ ਜੀ ਨਾਲ ਬਿਤਾਏ ਪਲ ...
05/01/2026

ਮੇਰੇ ਬਹੁਤ ਹੀ ਸਤਿਕਾਰਯੋਗ ਅਤੇ ਪਿਆਰੇ ਮਨੀਸ਼ Sir ਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ! ਅੱਜ ਦੇ ਇਸ ਸ਼ੁਭ ਮੌਕੇ ਉੱਤੇ ਆਪ ਜੀ ਨਾਲ ਬਿਤਾਏ ਪਲ ਯਾਦਗਾਰ ਨੇ। ਪਰਮਾਤਮਾ ਅੱਗੇ ਅਰਦਾਸ ਹੈ ਕਿ ਆਪ ਜੀ ਨੂੰ ਚੰਗੀ ਸਿਹਤ, ਹਰ ਖੁਸ਼ੀ ਅਤੇ ਕਾਮਯਾਬੀ ਬਖਸ਼ਣ। ਆਪ ਜੀ ਵੱਲੋਂ ਕੀਤਾ ਗਿਆ ਮਾਰਗਦਰਸ਼ਨ ਮੇਰੇ ਜੀਵਨ ਦਾ ਸਭ ਤੋਂ ਵੱਡਾ ਖਜ਼ਾਨਾ ਹੈ।

A very happy birthday to my dearest leader Manish Sir! It’s a great privilege to spend memorable moments with you on this special day. Your guidance is the greatest treasure of my life. May god bless you with great health, all the success and happiness in the world.

23/10/2025

ਗਰਾਊਂਡ ਲੈਵਲ ਤੇ ਮਿਹਨਤ ਜਾਰੀ ਹੈ।

Everyday, we work at the grassroots level.

Address

Patiala
147001

Telephone

+919779651691

Website

Alerts

Be the first to know and let us send you an email when Adv Rahul Singh / ਐਡਵੋਕੇਟ ਰਾਹੁਲ ਸਿੰਘ posts news and promotions. Your email address will not be used for any other purpose, and you can unsubscribe at any time.

Contact The Organization

Send a message to Adv Rahul Singh / ਐਡਵੋਕੇਟ ਰਾਹੁਲ ਸਿੰਘ:

Share