Shaheed Bhagat Singh Yuvak Sevava Club, Achral Khurd

Shaheed Bhagat Singh Yuvak Sevava Club, Achral Khurd To serve society and humanity..

ਅੱਜ ਪਿੰਡ ਦੇ ਨੌਜਵਾਨਾ ਵੱਲੋ ਗੁਰੂਘਰ ਦੇ ਆਸ-ਪਾਸ, ਗਰਾਊਡ ਅਤੇ ਸ਼ਮਸ਼ਾਨਘਾਟ ਵਿਚ ਸਫਾਈ ਲਈ ਘਾਹ ਮਾਰਨ ਵਾਲੀ ਦਵਾਈ ਦੀ ਸਪਰੇਅ ਕਰਵਾਈ।ਨਾਲੇ ਲੰਪੀ ਬਿ...
13/08/2022

ਅੱਜ ਪਿੰਡ ਦੇ ਨੌਜਵਾਨਾ ਵੱਲੋ ਗੁਰੂਘਰ ਦੇ ਆਸ-ਪਾਸ, ਗਰਾਊਡ ਅਤੇ ਸ਼ਮਸ਼ਾਨਘਾਟ ਵਿਚ ਸਫਾਈ ਲਈ ਘਾਹ ਮਾਰਨ ਵਾਲੀ ਦਵਾਈ ਦੀ ਸਪਰੇਅ ਕਰਵਾਈ।
ਨਾਲੇ ਲੰਪੀ ਬਿਮਾਰੀ ਤੋਂ ਬਚਾਅ ਲਈ ਹਡਾ ਰੋੜੀ ਦੀ ਸਫਾਈ ਕਰ ਕੇ ਮਰੇ ਪਸ਼ੂਆ ਨੂ ਦਬਨ ਲਈ ਟੋਆ ਪੁਟਾਇਆ।

ਅੱਜ ਪਿੰਡ ਦੇ ਨੌਜਵਾਨਾ ਵੱਲੋ ਕਮ ਦੀ ਸ਼ੁਰੂਆਤ ਗੁਰੂਘਰ ਵਿੱਚ ਸਫਾਈ ਕਰ ਕੇ ਕੀਤੀ ਗਈ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਅਤੇ ਰਲ ਮਿਲ ਕੇ ਵਧ ਤੋ ਵਧ...
02/08/2022

ਅੱਜ ਪਿੰਡ ਦੇ ਨੌਜਵਾਨਾ ਵੱਲੋ ਕਮ ਦੀ ਸ਼ੁਰੂਆਤ ਗੁਰੂਘਰ ਵਿੱਚ ਸਫਾਈ ਕਰ ਕੇ ਕੀਤੀ ਗਈ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਅਤੇ ਰਲ ਮਿਲ ਕੇ ਵਧ ਤੋ ਵਧ ਸਮਾਜ ਅਤੇ ਇਨਸਾਨੀਅਤ ਲਈ ਕਮ ਕਰਨ ਦੀ ਸਮਰੱਥਾ ਦੇਣ।

With God's grace, youth of Village has started work from doing cleaning of Gurughar.. May God bless all and give strength to work together for the society and humanity..🙏🙏

Address

Achral Khurd
Patiala
147001

Website

Alerts

Be the first to know and let us send you an email when Shaheed Bhagat Singh Yuvak Sevava Club, Achral Khurd posts news and promotions. Your email address will not be used for any other purpose, and you can unsubscribe at any time.

Share

Category