Ps sanour Patiala

Ps sanour Patiala police station sanour

15/11/2023
03/11/2023
30/09/2023



24/09/2023

ਸਨੌਰ 'ਚ ਚੋਰੀ ਦੀਆਂ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਦੋਸ਼ੀ ਨੂੰ ਥਾਣਾ ਸਨੌਰ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਨੌਜਵਾਨ ਆਪਣੀ ਨਸ਼ੇ ਦੀ ਪੂਰਤੀ ਲਈ ਰਾਤ ਸਮੇਂ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀਆਂ ਕਰਨ ਲੱਗ ਪਿਆ ਸੀ।

Swift action by Sanour Police! An accused responsible for a spree of thefts in our town is now behind bars. This young man, driven by addiction, targeted local shops at night. Justice prevails, and our community remains vigilant. Together, we keep Patiala safe! 💪

19/09/2023

ਥਾਣਾ ਸਨੌਰ ਦੀ ਪੁਲਿਸ ਟੀਮ ਵਲੋ 03 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਪਾਸੋ 02 ਚੋਰੀ ਹੋਏ ਮੋਟਰਸਾਈਕਲ ਬ੍ਰਾਮਦ ਕੀਤੇ ਹਨ।

The police team of PS Sanour arrested 03 accused and recovered 02 stolen motorcycles from them.

19/09/2023

ਥਾਣਾ ਸਨੌਰ ਦੀ ਪੁਲਿਸ ਟੀਮ ਨੇ 01 ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ 360 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਤਸਕਰੀ ਦੌਰਾਨ ਵਰਤੀ ਗਈ ਗੱਡੀ ਵੀ ਜ਼ਬਤ ਕਰ ਲਈ ਗਈ ਹੈ।

Police team of PS Sanour arrested 01 accused and seized 360 bottles of illicit liquor. The vehicle used during the smuggling has also been seized.

03/09/2023

🚨 Patiala Police (PS Sanour) Strikes Hard Against Drug Smuggling!

Property worth ₹25,00,000 frozen under NDPS Act, Section 68-F, with orders from Delhi's Competent Authority.

We're committed to a drug-free society!

🚨 ਪਟਿਆਲਾ ਪੁਲਿਸ (ਥਾਣਾ ਸਨੌਰ) ਨੇ ਨਸ਼ਾ ਤਸਕਰੀ ਖਿਲਾਫ ਕੀਤੀ ਸਖ਼ਤ ਕਾਰਵਾਈ!

NDPS ਐਕਟ, ਸੈਕਸ਼ਨ 68-F ਦੇ ਤਹਿਤ, ਦਿੱਲੀ ਦੇ ਸਮਰੱਥ ਅਥਾਰਟੀ ਦੇ ਆਦੇਸ਼ਾਂ ਦੇ ਨਾਲ, ₹25,00,000 ਦੀ ਕੀਮਤ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।

ਅਸੀਂ ਨਸ਼ਾ ਮੁਕਤ ਸਮਾਜ ਲਈ ਵਚਨਬੱਧ ਹਾਂ!

19/08/2023
ਅੱਜ ਮੁੱਖ ਮੁਨਸ਼ੀ ਪਰਮਜੀਤ ਸਿੰਘ ਦਾ ਜਨਮਦਿਨ ਹੈ ਜੋ ਕਿ ਥਾਣਾ ਸਨੌਰ ਵਿਖੇ ਮੇਹਨਤ, ਲਗਨ ਅਤੇ ਇਮਾਨਦਾਰੀ ਨਾਲ  ਬਹੁਤ ਹੀ ਵਧੀਆ ਢੰਗ ਨਾਲ ਆਪਣੀ ਡਿਊ...
01/03/2023

ਅੱਜ ਮੁੱਖ ਮੁਨਸ਼ੀ ਪਰਮਜੀਤ ਸਿੰਘ ਦਾ ਜਨਮਦਿਨ ਹੈ ਜੋ ਕਿ ਥਾਣਾ ਸਨੌਰ ਵਿਖੇ ਮੇਹਨਤ, ਲਗਨ ਅਤੇ ਇਮਾਨਦਾਰੀ ਨਾਲ ਬਹੁਤ ਹੀ ਵਧੀਆ ਢੰਗ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ । ਸੋ ਇਸੇ ਤਰ੍ਹਾਂ ਹੀ ਥਾਣਾ ਸਨੌਰ ਜਿਲਾ ਪਟਿਆਲਾ ਵਿਖੇ ਮੇਹਨਤ ਲਗਨ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਦੇ ਰਹਿਣ ਅਤੇ ਵਾਹਿਗੁਰੂ ਜੀ ਲੰਬੀ ਉਮਰ ਤੇ ਤਰੱਕੀਆਂ ਬਖ਼ਸ਼ਣ , ਮੁੱਖ ਮੁਨਸ਼ੀ ਪਰਮਜੀਤ ਸਿੰਘ ਨੂੰ ਉਸ ਦੇ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ

Address

Patiala
147001

Telephone

+919592912528

Website

Alerts

Be the first to know and let us send you an email when Ps sanour Patiala posts news and promotions. Your email address will not be used for any other purpose, and you can unsubscribe at any time.

Contact The Organization

Send a message to Ps sanour Patiala:

Share

Category