Lehal Division IB patiala

Lehal Division IB patiala Lehal Division IB patiala is a office of Water resources department under IB circle patiala

Rejuvenation of recharge well
19/11/2022

Rejuvenation of recharge well

ਮੋਘਾ ਬੁਰਜੀ 20000/R ਰਜ ਬਿਰਧਨੋ ਮਾਈਨਰ ਦਾ ਨਹਿਰੀ ਖਾਲ ਜੋ ਪਿੰਡ ਰਾਏਪੁਰ ਦੇ ਹਿੱਸੇਦਾਰਾਨ ਵਲੋ ਸਾਲ 1975 ਤੋ ਬੰਦ ਕੀਤਾ ਹੋਇਆ ਸੀ ਇਸ ਖਾਲ ਨੂੰ...
19/11/2022

ਮੋਘਾ ਬੁਰਜੀ 20000/R ਰਜ ਬਿਰਧਨੋ ਮਾਈਨਰ ਦਾ ਨਹਿਰੀ ਖਾਲ ਜੋ ਪਿੰਡ ਰਾਏਪੁਰ ਦੇ ਹਿੱਸੇਦਾਰਾਨ ਵਲੋ ਸਾਲ 1975 ਤੋ ਬੰਦ ਕੀਤਾ ਹੋਇਆ ਸੀ ਇਸ ਖਾਲ ਨੂੰ ਮਾਨਯੋਗਪ੍ਰਮੁੱਖ ਸਕੱਤਰ ਪੰਜਾਬ ਜੀ ਦੇ ਹੁਕਮਾਂ ਤਹਿਤ ਅਤੇ ਮਾਨਯੋਗ ਨਿਗਰਾਨ ਨਹਿਰ ਅਫਸਰ ਸਰਕਲ ਆਈ ਬੀ ਪਟਿਆਲਾ ਜੀ ਅਤੇ ਕਾਰਜਕਾਰੀ ਇੰਜੀਨੀਅਰ ਲਹਿਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਨਹਿਰੀ ਪਾਣੀ ਦੀ ਵਧ ਵਰਤੋ ਕਰਨ ਲਈ ਇਸ ਪਿੰਡ ਵਿੱਚ ਉਪ ਮੰਡਲ ਅਫਸਰ ਰੋਹਟੀ ਜੀ ਦੀ ਅਗਵਾਈ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ ਸੀ ਇਸ ਕੈਂਪ ਦੇ ਸਾਰਥਕ ਨਤੀਜੇ ਸਦਕਾ ਇਸ ਖਾਲ ਨੂੰ ਸਾਰੇ ਹਿੱਸੇਦਾਰਾਂ ਦੀ ਸਹਿਮਤੀ ਕਰਵਾਕੇ ਮੌਕੇ ਤੇ ਪਵਾਇਆ ਗਿਆ ਇਸ ਖਾਲ ਦੇ ਹਿੱਸੇਦਾਰਾਂ ਵਲੋ ਅੰਡਰਗਰਾਊਡ ਪਾਈਪ ਲਾਈਨ ਪਾਉਣ ਦੀ ਮੰਗ ਕੀਤੀ ਗਈ ਹੈ ਜੋ ਦਰਖਾਸਤ ਪ੍ਰਾਪਤ ਕਰਕੇ ਕਾਰਜਕਾਰੀ ਇੰਜੀਨੀਅਰ ਲਹਿਲ ਜੀ ਨੂੰ ਭੇਜ ਦਿਤੀ ਗਈ ਅਤੇ ਇਸ ਪਿੰਡ ਦੀ ਦਫਾ 68 ਅਧੀਨ ਵਾਰਬੰਦੀ ਬਣਾਉਣ ਲਈ ਹਲਕਾ ਪਟਵਾਰੀ ਨੂੰ ਪਾਬੰਦ ਕਰ ਦਿੱਤਾ ਗਿਆ ਹੈ ਅਤੇ ਜਿੰਨੀ ਲੰਬਾਈ ਵਿੱਚ ਖਾਲ ਦੁਬਾਰਾ ਬਹਾਲ ਕਰਵਾਇਆ ਗਿਆ ਹੈ ਉਸ ਦੀ ਵਾਰੀ ਬਣਨ ਤੋ ਬਾਅਦ ਜਿਮੀਦਾਰਾਂ ਵਲੋ ਪਾਏ ਖਾਲ ਚਲਣ ਤੋ ਬਾਅਦ ਪਤਾ ਲਗੇਗਾ ਕਿ ਕਿੰਨੇ ਸੀਸੀਏ ਰਕਬੇ ਨੂੰ ਪਾਣੀ ਲਗਿਆ ਹੈ ਇਸ ਪਿੰਡ ਦਾ ਸੀਸੀਏ 645 ਏਕੜ ਹੈ ਜੋ ਸਾਲ 1975 ਤੋ ਨਹਿਰੀ ਪਾਣੀ ਤੋ ਵਾਂਝਾ ਪਿਆ ਸੀ।

ਭੁਟਾਲ ਖੁਰਦ, ਭੁਟਾਲ ਕਲਾਂ ਅਤੇ ਢੀਂਡਸਾ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਸੁਣਿਆ
07/10/2022

ਭੁਟਾਲ ਖੁਰਦ, ਭੁਟਾਲ ਕਲਾਂ ਅਤੇ ਢੀਂਡਸਾ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਸੁਣਿਆ

ਉਧੇ ਮਾਈਨਰ ਦੀ ਟੇਲ, ਟੇਲ ਐਂਡ 'ਤੇ ਨਹਿਰੀ ਪਾਣੀ 'ਤੇ ਚਰਚਾ Tail of udhe minor, discussions on canal water at tail end.
07/10/2022

ਉਧੇ ਮਾਈਨਰ ਦੀ ਟੇਲ, ਟੇਲ ਐਂਡ 'ਤੇ ਨਹਿਰੀ ਪਾਣੀ 'ਤੇ ਚਰਚਾ
Tail of udhe minor, discussions on canal water at tail end.

Address

Barakuan Patiala Nabha Road
Patiala
147001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+911752200169

Website

Alerts

Be the first to know and let us send you an email when Lehal Division IB patiala posts news and promotions. Your email address will not be used for any other purpose, and you can unsubscribe at any time.

Contact The Organization

Send a message to Lehal Division IB patiala:

Share