Support farmers

Support farmers ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।

ਪੁਲਿਸ ਵਾਲਿਆ ਨੇ ਬਾਪੂ ਦੀ ਉਮਰ ਦਾ ਲਿਹਾਜ਼ ਵੀ ਨਹੀ ਕੀਤਾ  Support farmers
08/02/2026

ਪੁਲਿਸ ਵਾਲਿਆ ਨੇ ਬਾਪੂ ਦੀ ਉਮਰ ਦਾ ਲਿਹਾਜ਼ ਵੀ ਨਹੀ ਕੀਤਾ
Support farmers

10/11/2025

. .

ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ, ਚੰਡੀਗੜ
10/11/2025

ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ, ਚੰਡੀਗੜ

08/10/2025

ਜੰਮੂ ਵਾਲੇ ਵੀ ਯੋਧੇ ਨਿਕਲੇ

ਸਾਂਬਾ ਦੇ ਕੋਲਪੁਰ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋ'ਸ਼ੀ ਮਨਜੀਤ ਦਾ ਘਰ ਸਥਾਨਕ ਸੰਗਤ ਨੇ ਬੁਲਡੋਜ਼ਰਾਂ ਨਾਲ ਰੋਸ ਵਿੱਚ ਢਾਹਿਆ। ਦੋਸ਼ੀ ਨੂੰ ਪੁਲਿਸ ਨੇ ਪਕੜ ਲਿਆ ਹੈ। ਮਾਮਲੇ ਉੱਤੇ ਸਿੱਖਾਂ ਵੱਲੋਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਗੁਰੂ ਘਰ ਅੰਦਰ ਸੰਗਤ ਨੂੰ ਸੰਬੋਧਨ ਹੁੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰਸ਼ਾਸਨ ਤੇ ਪੁਲਿਸ ਦੀ ਹਾਜ਼ਰੀ ਵਿੱਚ ਕਿਹਾ ਕਿ ਜੇਕਰ ਘਰ ਢਾਹੁਣ ਦੀ ਕਾਰਵਾਈ ਵਿੱਚ ਕਿਸੇ ਵੀ ਸਿੱਖ ਵਿਰੁੱਧ ਪਰਚਾ ਦਰਜ ਕੀਤਾ ਗਿਆ ਤਾਂ ਸਿੱਖ ਵਿਰੋਧ ਕਰਨਗੇ ਤੇ ਮੋਰਚਾ ਲਗਾਉਣਗੇ। ਉਨ੍ਹਾਂ ਕਿਹਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। # Support farmers

09/03/2025

ਅਕਾਲ ਤਖ਼ਤ ਸਾਹਿਬ


ਕਿਸਾਨ ਸੰਘਰਸ਼ ਦਾ ਮਹਾਨ ਸ਼ਹੀਦ ਨਵਰੀਤ ਸਿੰਘ ( ਪ੍ਰਣਾਮ ਸ਼ਹੀਦਾਂ ਨੂੰ)🙏
27/01/2025

ਕਿਸਾਨ ਸੰਘਰਸ਼ ਦਾ ਮਹਾਨ ਸ਼ਹੀਦ ਨਵਰੀਤ ਸਿੰਘ ( ਪ੍ਰਣਾਮ ਸ਼ਹੀਦਾਂ ਨੂੰ)🙏

ਬੰਦੀ ਸਿੰਘਾਂ ਦੇ ਹੱਕ ਵਿਚ ਭੁੱਖ ਹੜ੍ਹਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਜੀ ਅੱਜ 91 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ ।ਪਿਛਲੇ ਨੌ ਸਾਲ...
15/01/2025

ਬੰਦੀ ਸਿੰਘਾਂ ਦੇ ਹੱਕ ਵਿਚ ਭੁੱਖ ਹੜ੍ਹਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਜੀ ਅੱਜ 91 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ ।

ਪਿਛਲੇ ਨੌ ਸਾਲ ਬੰਦੀ ਸਿੰਘਾਂ ਲਈ ਭੁੱਖ ਹੜ੍ਹਤਾਲ ਤੇ ਬੈਠੇ ਸਨ
,ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਬਾਪੂ ਜੀ ਨੇ ਪੂਰੇ ਸਿੱਖ ਜਗਤ ਦਾ ਧਿਆਨ ਬੰਦੀ ਸਿੰਘਾਂ ਵੱਲ ਦੁਆਇਆ ।

ਸਿੱਖੀ ਸਿਦਕ,ਭਰੋਸਾ ਰੱਖ ਦੂਜਿਆਂ ਲਈ ਆਪਾ ਵਾਰਨ ਵਾਲੀਆਂ ਰੂਹਾਂ ਨੂੰ ਸਿਜਦਾ🙏

10/08/2024

ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਕੜਾਹੇ 'ਚ ਡਿੱਗਣ ਵਾਲੇ ਸੇਵਾਦਾਰ ਦੀ ਹੋਈ ਮੌਤ 😥🙏🏻

ਦੁੱਖਦਾਈ  ਘਟਨਾ -  ਸ੍ਰੀ  ਦਰਬਾਰ  ਸਾਹਿਬ  ਅੰਮ੍ਰਿਤਸਰ  ਗੁਰੂ  ਰਾਮਦਾਸ  ਜੀ  ਦੇ  ਲੰਗਰ  ਵਿੱਚ  ਸੇਵਾ  ਨਿਭਾ  ਰਹੇ  ਸੇਵਾਦਾਰ  ਬਲਵੀਰ  ਸਿੰਘ ...
03/08/2024

ਦੁੱਖਦਾਈ ਘਟਨਾ - ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਸੇਵਾ ਨਿਭਾ ਰਹੇ ਸੇਵਾਦਾਰ ਬਲਵੀਰ ਸਿੰਘ ਜੀ ਦਾਲ਼ ਦੇ ਕੜਾਹੇ ਵਿਚ ਡਿੱਗ ਪਏ ਨੇ ।
ਆਓ ਅਰਦਾਸ ਕਰੀਏ ਗੁਰੂ ਸਾਹਿਬ ਜੀ ਉਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਜੀ ।
ਵਾਹਿਗੁਰੂ ਜੀ ਜਰੂਰ ਲਿਖ ਕੇ ਅਰਦਾਸ ਕਰੋ ਜੀ 🙏🙏

05/07/2024

ਇਹ ਹੈ ਸੰਦੀਪ ਥਾਪਰ ਸ਼ਿਵ ਸੇਨਾ ਟਕਸਾਲੀ ਦਾ ਪ੍ਰਧਾਨ ਲੁੱਧਿਆਣੇ ਦਾ ਭੌਂਕਾ ਜਿਹਨੂੰ ਕੁੱਤੇ ਵਾਲੀ ਜੀਭ ਲੱਗੀ ਹੋਈ ਸੀ ਨਿੱਤ ਦਿਨ ਸਿੱਖਾਂ ਉੱਪਰ ਟਿੱਪਣੀਆਂ ਕਰਨੀਆਂ ਬਕਵਾਸ ਕਰਨੀ ਚੈਨਲਾਂ ਤੇ ਭੌਂਕਣਾ ਸਿਰਫ ਗੰਨਮੈਨ ਲੈਣ ਵਾਸਤੇ, ਹੁਣ ਸਿਆਲ ਵੀ ਔਖਾ ਲੰਘੂ ਇਹਦਾ ਤਾਹੀਂਉ ਸਿਆਣੇ ਕਹਿੰਦੇ ਜੀਭ ਚ ਹੱਡੀ ਨੀ ਹੁੰਦੀ ਪਰ ਇਹ ਹੱਡੀਆਂ ਤੁੜਾ ਦਿੰਦੀ ਹੈ #ਸੋਧਾ

03/06/2024

02/06/2024

🙏🏻

Address

Patiala
147001

Website

Alerts

Be the first to know and let us send you an email when Support farmers posts news and promotions. Your email address will not be used for any other purpose, and you can unsubscribe at any time.

Share

Category