Dr Parneet Kaur Mukhmailpur

Dr Parneet Kaur Mukhmailpur Contact information, map and directions, contact form, opening hours, services, ratings, photos, videos and announcements from Dr Parneet Kaur Mukhmailpur, Social service, Patiala.

ਹਲਕਾ ਘਨੌਰ ਦੇ ਪਿੰਡ ਲਾਛੜੂ ਤੋਂ ਸ. ਪ੍ਰਿਤਪਾਲ ਸਿੰਘ ਜੀ ਦੇ ਪਿਤਾ ਜਥੇਦਾਰ ਮਹਿੰਦਰ ਸਿੰਘ ਜੀ ਕੱਲ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਸਸਕਾਰ...
08/09/2026

ਹਲਕਾ ਘਨੌਰ ਦੇ ਪਿੰਡ ਲਾਛੜੂ ਤੋਂ ਸ. ਪ੍ਰਿਤਪਾਲ ਸਿੰਘ ਜੀ ਦੇ ਪਿਤਾ ਜਥੇਦਾਰ ਮਹਿੰਦਰ ਸਿੰਘ ਜੀ ਕੱਲ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਸਸਕਾਰ ਮੌਕੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।

ਹਲਕਾ ਘਨੌਰ ਦੇ ਪਿੰਡ ਕਬੂਲਪੁਰ ਤੋਂ ਜਥੇਦਾਰ ਅਮਰ ਸਿੰਘ ਜੀ ਕੁਝ ਦਿਨ ਪਹਿਲਾਂ ਅਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਕੱਲ ਉਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਕਬੂਲਪੁਰ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ , ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

Sukhbir Singh Badal #ਘਨੌਰ

ਕੱਲ ਹਲਕਾ ਘਨੌਰ ਤੋਂ ਸ. ਬਲਕਾਰ ਸਿੰਘ ਦੇ ਗ੍ਰਹਿ ਪ੍ਰਵੇਸ਼ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਵਾਏ ਗਏ। ਇਸ ਮੌਕੇ ਪਰਿਵਾਰ ਅਤੇ ਸਕੇ-ਸ...
07/09/2026

ਕੱਲ ਹਲਕਾ ਘਨੌਰ ਤੋਂ ਸ. ਬਲਕਾਰ ਸਿੰਘ ਦੇ ਗ੍ਰਹਿ ਪ੍ਰਵੇਸ਼ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਵਾਏ ਗਏ। ਇਸ ਮੌਕੇ ਪਰਿਵਾਰ ਅਤੇ ਸਕੇ-ਸੰਬੰਧੀਆਂ ਨਾਲ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ। ਪ੍ਰਮਾਤਮਾ ਸਾਰੇ ਪਰਿਵਾਰ ਨੂੰ ਚੜ੍ਹਦੀਕਲਾ ਬਖਸ਼ੇ।

Sukhbir Singh Badal

ਮੇਰੇ ਪੁੱਤਰ ਜੁਗਰਾਜ ਸਿੰਘ ਢਿੱਲੋਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।ਪਰਮਾਤਮਾ  ਜੁਗਰਾਜ ਸਿੰਘ ਨੂੰ ਲੰਬੀ ਉਮਰ, ਸਿਹਤ ਤੰਦਰੁਸਤੀ, ਖੁਸ਼...
30/08/2026

ਮੇਰੇ ਪੁੱਤਰ ਜੁਗਰਾਜ ਸਿੰਘ ਢਿੱਲੋਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
ਪਰਮਾਤਮਾ ਜੁਗਰਾਜ ਸਿੰਘ ਨੂੰ ਲੰਬੀ ਉਮਰ, ਸਿਹਤ ਤੰਦਰੁਸਤੀ, ਖੁਸ਼ਹਾਲ ਜੀਵਨ ਅਤੇ ਹਰ ਖੇਤਰ ਵਿੱਚ ਕਾਮਯਾਬੀ ਬਖਸ਼ੇ।

Many happy returns of the day to my son - Jugraj Singh Dhillon.
May God bless you son with a healthy, long and prosperous life. And you become successful in every field.

ਸਵਰਗਵਾਸੀ ਸ. ਹਰਮੇਲ ਸਿੰਘ ਟੌਹੜਾ ਸਾਬਕਾ ਕੈਬਨਿਟ ਮੰਤਰੀ, ਪੰਜਾਬ ਪਿਛਲੇ ਸਾਲ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਇਸ ਫ਼ਾਨੀ ਸੰਸਾਰ ਨ...
30/08/2026

ਸਵਰਗਵਾਸੀ ਸ. ਹਰਮੇਲ ਸਿੰਘ ਟੌਹੜਾ ਸਾਬਕਾ ਕੈਬਨਿਟ ਮੰਤਰੀ, ਪੰਜਾਬ ਪਿਛਲੇ ਸਾਲ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਕੱਲ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ , ਸਕੇ - ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
Sardar Harinderpal Singh Tohra Kanwarveer Singh Tohra
Local Patiala update Patiala Politics

ਇਹ ਮਾਣ ਵਾਲਾ ਪਲ ਹੈ!ਮੇਰੀ ਬੇਟੀ ਦਿਵਰਾਜ ਕੌਰ ਢਿੱਲੋਂ ਨੇ 70ਵੇਂ ਪਟਿਆਲਾ ਜ਼ਿਲ੍ਹਾ ਲਾਨ ਟੈਨਿਸ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।...
26/08/2026

ਇਹ ਮਾਣ ਵਾਲਾ ਪਲ ਹੈ!
ਮੇਰੀ ਬੇਟੀ ਦਿਵਰਾਜ ਕੌਰ ਢਿੱਲੋਂ ਨੇ 70ਵੇਂ ਪਟਿਆਲਾ ਜ਼ਿਲ੍ਹਾ ਲਾਨ ਟੈਨਿਸ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਪਰਮਾਤਮਾ ਤੇਰਾ ਕੋਟਨ ਕੋਟ ਧੰਨਵਾਦ! 🙏
It’s a Proud Moment !
My daughter Divraj Kaur Dhillon won silver in 70th Patiala District Tournament in Lawn Tennis.
Thank you God ! 🙏

🙏
26/08/2026

🙏

ਪੈਗੰਬਰ ਮੁਹੰਮਦ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਵਿੱਤਰ ਤਿਉਹਾਰ ਈਦ-ਏ-ਮਿਲਾਦ-ਉਨ-ਨਬੀ ਦੀਆਂ ਸਮੂਹ ਮੁਸਲਿਮ ਭਾਈਚਾਰੇ ਨੂੰ ਲੱਖ-ਲੱਖ ਮੁਬਾਰਕਾਂ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਇੱਕੋ ਰੱਬ ਦੇ ਬੰਦੇ ਸਮੂਹ ਹਿੰਦੂ-ਮੁਸਲਿਮ-ਸਿੱਖ-ਈਸਾਈ ਸਾਰੇ ਭਰਾਵਾਂ ਵਿੱਚ ਪਿਆਰ-ਮੁਹੱਬਤ, ਸਦਭਾਵਨਾ ‘ਤੇ ਆਪਸੀ ਭਾਈਚਾਰਕ ਸਾਂਝ ਸਦਾ ਕਾਇਮ ਰਹੇ।

ਹਲਕਾ ਘਨੌਰ ਤੋਂ ਸਾਡੇ ਨਜ਼ਦੀਕੀ ਰਿਸ਼ਤੇਦਾਰ ਸ.ਅਵਤਾਰ ਸਿੰਘ ਕਪੂਰੀ ਜੀ ਕੁਝ ਦਿਨ ਤੋਂ ਸਿਹਤ ਪੱਖੋਂ ਬਿਮਾਰ ਸਨ, ਕੱਲ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍...
25/08/2026

ਹਲਕਾ ਘਨੌਰ ਤੋਂ ਸਾਡੇ ਨਜ਼ਦੀਕੀ ਰਿਸ਼ਤੇਦਾਰ ਸ.ਅਵਤਾਰ ਸਿੰਘ ਕਪੂਰੀ ਜੀ ਕੁਝ ਦਿਨ ਤੋਂ ਸਿਹਤ ਪੱਖੋਂ ਬਿਮਾਰ ਸਨ, ਕੱਲ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਪਹੁੰਚੇ। ਪਰਿਵਾਰ ਨਾਲ ਕੁਝ ਪਲ ਸਾਂਝੇ ਕੀਤੇ ਅਤੇ ਉਹਨਾਂ ਦੀ ਸਿਹਤ ਤੰਦਰੁਸਤੀ ਲਈ ਅਰਦਾਸ ਕੀਤੀ। 🙏

25/08/2026

ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ 'ਚ ਪੰਜਾਬੀਆਂ ਦਾ ਨਾਮ ਹਮੇਸ਼ਾ ਪਹਿਲੇ ਨੰਬਰ 'ਤੇ ਆਉਂਦਾ ਹੈ। ਸਾਨੂੰ ਮਾਣ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਉੱਤੇ, ਜੋ ਸ਼ਹੀਦਾਂ ਦੀ ਇਸ ਵਿਰਾਸਤ ਨੂੰ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਨ। ਇਸੇ ਵਿਰਾਸਤ ਨੂੰ ਅੱਗੇ ਤੋਰਦੇ 14 ਸਿੱਖ ਰੈਜੀਮੈਂਟ ਦੇ ਹੌਲਦਾਰ ਜਗਦੀਪ ਸਿੰਘ ਜੀ ਨੇ ਡਿਊਟੀ ਦੌਰਾਨ ਆਪਣੀ ਜਾਨ ਦੇਸ਼ ਨੂੰ ਸਮਰਪਿਤ ਕਰ ਪੰਜਾਬ ਦਾ ਸਿਰ ਇਕ ਵਾਰ ਫ਼ਿਰ ਮਾਣ ਨਾਲ ਉੱਚਾ ਕੀਤਾ ਹੈ। ਦੇਸ਼ ਸਦਾ ਹੌਲਦਾਰ ਜਗਦੀਪ ਸਿੰਘ ਜੀ ਦੀਆਂ ਸੇਵਾਵਾਂ ਨੂੰ ਯਾਦ ਰੱਖੇਗਾ। 🙏

ਹਲਕਾ ਘਨੌਰ ਦੇ ਪਿੰਡ ਸਲੇਮਪੁਰ ਜੱਟਾਂ ਤੋਂ ਸ. ਅਵਤਾਰ ਸਿਘ ਅਤੇ ਸ. ਸੁਖਵਿੰਦਰ ਸਿੰਘ ਦੇ ਪਿਤਾ ਸਵਰਗਵਾਸੀ ਸ. ਕਰਮ ਸਿੰਘ ਸੰਧੂ ਜੀ ਕੁਝ ਦਿਨ ਪਹਿਲਾ...
24/08/2026

ਹਲਕਾ ਘਨੌਰ ਦੇ ਪਿੰਡ ਸਲੇਮਪੁਰ ਜੱਟਾਂ ਤੋਂ ਸ. ਅਵਤਾਰ ਸਿਘ ਅਤੇ ਸ. ਸੁਖਵਿੰਦਰ ਸਿੰਘ ਦੇ ਪਿਤਾ ਸਵਰਗਵਾਸੀ ਸ. ਕਰਮ ਸਿੰਘ ਸੰਧੂ ਜੀ ਕੁਝ ਦਿਨ ਪਹਿਲਾਂ ਅਪਣੀ ਸੰਸਾਰਿਕ ਯਾਤਰਾ ਨੂੰ ਪੂਰਾ ਕਰਦੇ ਹੋਏ ਸਦੀਵੀ ਵਿਛੋੜਾ ਦੇ ਗਏ ਸਨ।

ਅੱਜ ਉਹਨਾਂ ਦੀ ਨਮਿਤ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅਤੇ ਅਰਦਾਸ ਕੀਤੀ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ ।

🙏
24/08/2026

🙏

Address

Patiala

Website

Alerts

Be the first to know and let us send you an email when Dr Parneet Kaur Mukhmailpur posts news and promotions. Your email address will not be used for any other purpose, and you can unsubscribe at any time.

Shortcuts

Share

Category