Gram Panchayat Haibat Pindi

Gram Panchayat Haibat Pindi Contact information, map and directions, contact form, opening hours, services, ratings, photos, videos and announcements from Gram Panchayat Haibat Pindi, Government Organization, VILLAGE HAIBAT PINDI, Pathankot.

ਮਾਨਯੋਗ ਸਰਪੰਚ
ਸ਼੍ਰੀਮਤੀ ਰਾਜ ਕੁਮਾਰੀ ਪਤਨੀ ਰਿਟਾਇਰਡ ਸੂਬੇਦਾਰ ਮੇਜਰ ਪਵਨ ਕੁਮਾਰ
ਮਾਨਯੋਗ ਪੰਚ ਸਾਹਿਬਾਂਨ
* ਸ਼੍ਰੀਮਤੀ ਰੂਬੀ ਬਾਲਾ ਪਤਨੀ ਸ਼੍ਰੀ ਸੰਜੀਵ ਸਿੰਘ
* ਸ਼੍ਰੀ ਸੰਜੀਵ ਜੰਜੂਆ
* ਸ਼੍ਰੀਮਤੀ ਰੀਤਾ ਦੇਵੀ
* ਸ਼੍ਰੀਮਤੀ ਕਮਲੀ ਦੇਵੀ
ਖਾਸ ਸਕਸਿਤਾ
* ਜਗਨਨਾਥ ਜੀ
* ਅਭੈ ਠਾਕੁਰ
* ਨਵੀਂਨ ਰਾਕਵਾਲ
* ਸੋਮਰਾਜ

ਅੱਜ 16 ਅਪ੍ਰੈਲ ਨੂੰ ਪਿੰਡ ਹੈਬਤ ਪਿੰਡੀ ਵਿਚ ਸਰਪੰਚ ਰਾਜਕੁਮਾਰੀ ਅਤੇ ਸੂਬੇਦਾਰ ਮੇਜਰ ਪਵਨ ਕੁਮਾਰ ਜੀ ਵਲੋਂ ਪਿੰਡ ਵਿਚ ਅੱਖਾਂ ਦਾ ਫ੍ਰੀ ਚੈੱਕਅਪ ਤ...
16/04/2025

ਅੱਜ 16 ਅਪ੍ਰੈਲ ਨੂੰ ਪਿੰਡ ਹੈਬਤ ਪਿੰਡੀ ਵਿਚ ਸਰਪੰਚ ਰਾਜਕੁਮਾਰੀ ਅਤੇ ਸੂਬੇਦਾਰ ਮੇਜਰ ਪਵਨ ਕੁਮਾਰ ਜੀ ਵਲੋਂ ਪਿੰਡ ਵਿਚ ਅੱਖਾਂ ਦਾ ਫ੍ਰੀ ਚੈੱਕਅਪ ਤੇ ਇਲਾਜ ਦੀ ਸੁਵਿਧਾ ਪਿੰਡ ਵਾਸੀਆਂ ਨੂੰ ਮੋਹਿਆ ਕਰਵਾਈ ਗਯੀ |

ਬੀਤੇ ਐਤਵਾਰ ਪਿੰਡ ਹੈਬਤ ਪਿੰਡੀ ਵਿਚ ਗ੍ਰਾਮ ਪੰਚਾਇਤ ਹੈਬਤ ਪਿੰਡੀ ਵਲੋਂ ਪਿੰਡ ਹੈਬਤ ਪਿੰਡੀ ਵਿਚ ਕਰਵਾਇਆ ਗਯਾ ਸਨਾਤਨੀ ਸੰਤਸੰਗ | ਜਿਸ਼ ਵਿਚ ਸ਼੍ਰੀ ...
01/04/2025

ਬੀਤੇ ਐਤਵਾਰ ਪਿੰਡ ਹੈਬਤ ਪਿੰਡੀ ਵਿਚ ਗ੍ਰਾਮ ਪੰਚਾਇਤ ਹੈਬਤ ਪਿੰਡੀ ਵਲੋਂ ਪਿੰਡ ਹੈਬਤ ਪਿੰਡੀ ਵਿਚ ਕਰਵਾਇਆ ਗਯਾ ਸਨਾਤਨੀ ਸੰਤਸੰਗ | ਜਿਸ਼ ਵਿਚ ਸ਼੍ਰੀ ਮਹਾਰਾਜ ਦੇਵਾ ਜੀ ਨੇ ਸਤਸੰਗ ਨੂੰ ਆਪਣੇ ਪ੍ਰਵਚਨਾਂ ਨਾਲ ਸੰਬੋਧਿਤ ਕੀਤਾ | ਜਿਸ਼ ਲਯੀ ਸਰਪੰਚ ਸ਼੍ਰੀਮਤੀ ਰਾਜਕੁਮਾਰੀ ਤੇ ਸਮੂਚੀ ਗ੍ਰਾਮ ਪੰਚਾਇਤ ਹੈਬਤ ਪਿੰਡੀ ਮਹਾਰਾਜ ਜੀ ਅਤੇ ਪਹੁੰਚਾਨ ਵਾਲੀ ਸਤਸੰਗ ਦਾ ਪ੍ਰੋਗਰਾਮ ਨੂੰ ਸਫਲ ਬਣੌਨ ਲਯੀ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ

ਪਿੰਡ ਹੈਬਤ ਪਿੰਡੀ ਵਿਚ ਸਰਪੰਚ ਸ਼੍ਰੀਮਤੀ ਰਾਜਕੁਮਾਰੀ ਵਲੋਂ ਕਰਾਯਾ ਗਿਆ ਮਨਰੇਗਾ ਦਾ ਇਜਲਾਸ ਜਿਸ ਵਿਚ ਲੋਕ ਦੇ ਮਨ ਮੁਤਾਬਿਕ ਅਗਲੇ ਪੰਜ ਸਾਲ ਵਿਚ ਜੋ...
01/04/2025

ਪਿੰਡ ਹੈਬਤ ਪਿੰਡੀ ਵਿਚ ਸਰਪੰਚ ਸ਼੍ਰੀਮਤੀ ਰਾਜਕੁਮਾਰੀ ਵਲੋਂ ਕਰਾਯਾ ਗਿਆ ਮਨਰੇਗਾ ਦਾ ਇਜਲਾਸ ਜਿਸ ਵਿਚ ਲੋਕ ਦੇ ਮਨ ਮੁਤਾਬਿਕ ਅਗਲੇ ਪੰਜ ਸਾਲ ਵਿਚ ਜੋ ਕਮ ਲੋਕ ਨੂੰ ਚਾਹੀਦੇ ਨੇ ਉਨ੍ਹਾਂ ਬਾਰੇ ਜਾਣਿਆ | ਇਸ ਇਜਲਾਸ ਵਿਚ ਸੂਬੇਦਾਰ ਮੇਜਰ ਪਵਨ ਕੁਮਾਰ , ਮੇਮ੍ਬਰ ਸੰਜੀਵ ਸਿੰਘ , ਕਮਲੀ ਦੇਵੀ ਤੇ ਰੀਤਾ ਦੇਵੀ ਦਾ ਪੰਚਾਇਤ ਧੰਨਵਾਦ ਕਰਦੀ ਹੈ |

17 ਫਰਵਰੀ ਦਿਨ ਸ਼ੁਕਰਵਾਰ ਨੂੰ ਸਰਪੰਚ ਰਾਜਕੁਮਾਰੀ ਜੀ ਦੀ ਸਰਪੰਚੀ ਹੇਠ ਪਿੰਡ ਹੈਬਤ ਪਿੰਡੀ ਦੇ 11 ਪਰਿਵਾਰਾਂ ਨੂੰ ਕੱਚੇ ਮਕਾਨ ਦੀ ਗ੍ਰਾੰਟ ਮੰਤਰੀ ਸ਼...
22/02/2025

17 ਫਰਵਰੀ ਦਿਨ ਸ਼ੁਕਰਵਾਰ ਨੂੰ ਸਰਪੰਚ ਰਾਜਕੁਮਾਰੀ ਜੀ ਦੀ ਸਰਪੰਚੀ ਹੇਠ ਪਿੰਡ ਹੈਬਤ ਪਿੰਡੀ ਦੇ 11 ਪਰਿਵਾਰਾਂ ਨੂੰ ਕੱਚੇ ਮਕਾਨ ਦੀ ਗ੍ਰਾੰਟ ਮੰਤਰੀ ਸ਼੍ਰੀ ਲਾਲ ਚੰਦ ਜੀ ਵਲੋਂ ਦਿਲਵਾਈ ਗਯੀ

ਬੀਤੇ ਸ਼ਨੀਵਾਰ 15 ਫਰਵਰੀ ਨੂੰ ਪਿੰਡ ਹੈਬਤ ਪਿੰਡੀ ਦੀ ਪੰਚਾਇਤ ਵਿਚ ਗ੍ਰਾਮ ਪੰਚਾਇਤ ਹੈਬਤ ਪਿੰਡੀ ਤੇ ਮਹਾਰਾਣਾ ਪ੍ਰਤਾਪ ਕ੍ਰਿਕਟ ਕਲੱਬ ਵਲੋਂ ਕਰਵਾਇਆ...
18/02/2025

ਬੀਤੇ ਸ਼ਨੀਵਾਰ 15 ਫਰਵਰੀ ਨੂੰ ਪਿੰਡ ਹੈਬਤ ਪਿੰਡੀ ਦੀ ਪੰਚਾਇਤ ਵਿਚ ਗ੍ਰਾਮ ਪੰਚਾਇਤ ਹੈਬਤ ਪਿੰਡੀ ਤੇ ਮਹਾਰਾਣਾ ਪ੍ਰਤਾਪ ਕ੍ਰਿਕਟ ਕਲੱਬ ਵਲੋਂ ਕਰਵਾਇਆ ਗਯਾ . ਜਿਸ ਵਿਚ ਸ਼ਾਮਿਲ ਹੋਏ ਪਿੰਡ ਹੈਬਤ ਪਿੰਡੀ ਦੇ ਸਰਪੰਚ ਸ਼੍ਰੀਮਤੀ ਰਾਜਕੁਮਾਰੀ ਤੇ ਉਨ੍ਹਾਂ ਦੇ ਪਤੀ ਸੂਬੇਦਾਰ ਮੇਜਰ ਸ਼੍ਰੀ ਪਵਨ ਕੁਮਾਰ ਜੀ | ਟੂਰਨਾਮੈਂਟ ਵਿਚ ਪੁਜੇ ਮੁਖ ਮਹਿਮਾਨ ਮੰਤਰੀ ਲਾਲ ਚੰਦ ਜੀ ਦਾ ਸਵਾਗਤ ਕੀਤਾ ਗਿਆ ਤੇ ਮੰਤਰੀ ਸਾਬ ਬੱਚਿਆਂ ਨਾਲ ਮਿਲ ਕੇ ਬਚਿਆ ਦੀ ਹੌਸਲਾ ਵਧਾਇਆ ਤੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ | ਸਰਪੰਚ ਰਾਜਕੁਮਾਰੀ ਜੀ ਨੇ ਪਹਿਲੇ ਹੀ ਸਾਲ ਵਿਚ ਬੱਚਿਆਂ ਦੀ ਸਿਹਤ ਤੰਦਰੁਸਤੀ ਲਯੀ ਚੁਕਿਆ ਗਿਆ ਕਦਮ ਸ਼ਰਾਹਨ ਯੋਗ ਹੈ |

GLANCES OF CRICKET TOURNAMENT HAIBAT PINDI
16/02/2025

GLANCES OF CRICKET TOURNAMENT HAIBAT PINDI

16/02/2025

Cricket tournament final Gram Panchayat Haibat Pindi

ਗ੍ਰਾਮ ਪੰਚਾਇਤ ਹੈਬਤ ਪਿੰਡੀ ਤੇ ਮਹਾਰਾਣਾ ਪ੍ਰਤਾਪ ਕ੍ਰਿਕਟ ਕਲੱਬ ਵਲੋਂ ਮਿਤੀ 13,14,15 ਫਰਵਰੀ ਨੂੰ ਆਯੋਜਿਤ ਕਰਵਾਇਆ ਜਾ ਰਿਹਾ ਕ੍ਰਿਕਟ ਟੂਰਨਾਮੈਂ...
06/02/2025

ਗ੍ਰਾਮ ਪੰਚਾਇਤ ਹੈਬਤ ਪਿੰਡੀ ਤੇ ਮਹਾਰਾਣਾ ਪ੍ਰਤਾਪ ਕ੍ਰਿਕਟ ਕਲੱਬ ਵਲੋਂ ਮਿਤੀ 13,14,15 ਫਰਵਰੀ ਨੂੰ ਆਯੋਜਿਤ ਕਰਵਾਇਆ ਜਾ ਰਿਹਾ ਕ੍ਰਿਕਟ ਟੂਰਨਾਮੈਂਟ ਵਿਚ ਸਾਰੇ ਖੇਡ ਪ੍ਰੇਮੀਆਂ ਨੂੰ ਖੁਲਾ ਸਦਾ ਦਿਤਾ ਜਾਂਦਾ ਹੈ ਜਿਸ ਵਿਚ ਮੰਤਰੀ ਲਾਲ ਚੰਦ ਜੀ ਵੀ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦੇਣ ਉਨ੍ਹਾਂ ਦਾ ਸਹਿਯੋਗ ਕਰਨ ਤੇ ਇਨਾਮ ਦੇਣ ਲਯੀ ਸਿਰਕਤ ਕਰਨ ਗਏ | Lal Chand Kataruchak

26/01/2025

ਸਰਪੰਚ ਸ਼੍ਰੀਮਤੀ ਰਾਜਕੁਮਾਰੀ ਤੇ ਗ੍ਰਾਮ ਪੰਚਾਇਤ ਹੈਬਤ ਪਿੰਡੀ ਵਲੋਂ ਆਪਣਾ ਵਾਅਦਾ ਪੂਰਾ ਕਰਦੇ ਹੋਏ ਪਿੰਡ ਵਿਚ ਹੋਣ ਜਾ ਰਹੇ ਹਰ ਧੀ ਦੇ ਵਿਆਹ ਤੇ ਵਿਤੀ ਸਹਾਇਤਾ ਗਯੀ | ਜਿਸ ਹੇਤੁ ਮਾਨਯੋਗ ਸ਼੍ਰੀ ਜਗੰਨਾਥ ਜੀ ਗ੍ਰਾਮ ਪੰਚਾਇਤ ਹੈਬਤ ਪਿੰਡੀ ਤੇ ਸਰਪੰਚ ਸ਼੍ਰੀਮਤੀ ਰਾਜਕੁਮਾਰੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਸਰਾਹਨਾ ਕੀਤੀ

26/01/2025

ਸਰਪੰਚ ਸ਼੍ਰੀਮਤੀ ਰਾਜਕੁਮਾਰੀ ਤੇ ਗ੍ਰਾਮ ਪੰਚਾਇਤ ਹੈਬਤ ਪਿੰਡੀ ਵਲੋਂ ਆਪਣਾ ਵਾਅਦਾ ਪੂਰਾ ਕਰਦੇ ਹੋਏ ਪਿੰਡ ਵਿਚ ਹੋਣ ਜਾ ਰਹੇ ਹਰ ਧੀ ਦੇ ਵਿਆਹ ਤੇ ਵਿਤੀ ਸਹਾਇਤਾ ਗਯੀ

Address

VILLAGE HAIBAT PINDI
Pathankot
143525

Website

Alerts

Be the first to know and let us send you an email when Gram Panchayat Haibat Pindi posts news and promotions. Your email address will not be used for any other purpose, and you can unsubscribe at any time.

Share