06/10/2026
ਪਿੰਡ-ਪਿੰਡ ਬਣੇ ਖੇਡ ਮੈਦਾਨਾਂ ਅਤੇ ਮਾਹਿਰ ਕੋਚਾਂ ਦੀ ਦੇਖ-ਰੇਖ ਸਦਕਾ ਪੰਜਾਬ ਖੇਡਾਂ ਵਿੱਚ ਨਵੀਂ ਉਡਾਣ ਭਰ ਰਿਹਾ ਹੈ। ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਖਿਡਾਰੀ ਵਿੱਚ ਮੈਡਲ ਜਿੱਤਣ ਦਾ ਜਜ਼ਬਾ ਹੈ। ਏਸ਼ੀਆਈ ਖੇਡਾਂ ਤੋਂ ਲੈ ਕੇ ਓਲੰਪਿਕ ਤੱਕ ਸਾਡੇ ਖਿਡਾਰੀ ਪੰਜਾਬ ਦਾ ਝੰਡਾ ਦੁਨੀਆ ਵਿੱਚ ਲਹਿਰਾ ਰਹੇ ਹਨ
Arvind Kejriwal