Raj kumar sehora

Raj kumar sehora Ex Chairman (Block Samati) Narot Jaimal Singh, Sarpanch sehora (Bhoa Pathankot)

Happy Holi ❤️
04/03/2026

Happy Holi ❤️

ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਰਹਿਨੁਮਾਈ ਹੇਠ—ਜਿਸ ਵਿੱਚ ਕਾਂਗਰਸ ਪੰਜਾਬ ਦੇ ਇੰਚਾਰਜ ਸ਼੍ਰੀ ਭੂਪੇਸ਼ ਬਘੇਲ ਜੀ, ਪੰਜਾਬ ਪ੍ਰਧਾਨ ਸ਼੍ਰੀ...
08/01/2026

ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਰਹਿਨੁਮਾਈ ਹੇਠ—ਜਿਸ ਵਿੱਚ ਕਾਂਗਰਸ ਪੰਜਾਬ ਦੇ ਇੰਚਾਰਜ ਸ਼੍ਰੀ ਭੂਪੇਸ਼ ਬਘੇਲ ਜੀ, ਪੰਜਾਬ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਅਤੇ ਵਿਰੋਧੀ ਧਿਰ ਨੇਤਾ ਸ੍ਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ,ਮਾਨਯੋਗ ਮੈਂਬਰ ਆਫ਼ ਪਾਰਲੀਮੈਂਟ ਸ਼੍ਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ , ਐਮ ਐਲ ਏ ਸ੍ਰੀ ਨਰੇਸ਼ ਪੂਰੀ ਜੀ ਸਾਮਿਲ ਸਨ—ਮਨਰੇਗਾ ਸਕੀਮ ਦਾ ਨਾਮ ਬਦਲਣ ਦੇ ਫ਼ੈਸਲੇ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਰੈਲੀ ਕੀਤੀ ਗਈ।
ਇਸ ਰੈਲੀ ਰਾਹੀਂ ਕਾਂਗਰਸ ਪਾਰਟੀ ਨੇ ਸਪਸ਼ਟ ਕੀਤਾ ਕਿ ਮਨਰੇਗਾ ਗਰੀਬ, ਮਜ਼ਦੂਰ ਅਤੇ ਕਿਸਾਨ ਵਰਗ ਲਈ ਰੋਜ਼ਗਾਰ ਦੀ ਮਜ਼ਬੂਤ ਢਾਲ ਹੈ ਅਤੇ ਇਸ ਦੀ ਪਹਿਚਾਣ ਨਾਲ ਛੇੜਛਾੜ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਜ਼ਾਰਾਂ ਵਰਕਰਾਂ ਅਤੇ ਆਮ ਲੋਕਾਂ ਨੇ ਇਕਜੁੱਟ ਹੋ ਕੇ ਸਰਕਾਰ ਦੇ ਗਲਤ ਫ਼ੈਸਲੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਮਨਰੇਗਾ ਦੀ ਮੂਲ ਆਤਮਾ ਦੀ ਰੱਖਿਆ ਦਾ ਸੰਕਲਪ ਦੁਹਰਾਇਆ।
ਕਾਂਗਰਸ ਪਾਰਟੀ ਹਮੇਸ਼ਾਂ ਲੋਕ-ਹਿਤ ਵਿੱਚ ਖੜ੍ਹੀ ਰਹੀ ਹੈ ਅਤੇ ਰਹੇਗੀ—ਮਨਰੇਗਾ ਦਾ ਨਾਮ ਬਦਲਣ ਦੀ ਸਾਜ਼ਿਸ਼ ਦੇ ਖ਼ਿਲਾਫ਼ ਇਹ ਲੜਾਈ ਆਖ਼ਰੀ ਸਾਹ ਤੱਕ ਜਾਰੀ ਰਹੇਗੀ।.

08/01/2026

ਕੇਂਦਰ ਸਰਕਾਰ ਵਲੋ ਮਨਰੇਗਾ ਨੂੰ ਕਮਜ਼ੋਰ ਕਰਨ ਦੀਆਂ ਚਾਲਾ ਦੇ ਖਿਲਾਫ ਮਨਰੇਗਾ ਬਚਾਓ ਸੰਗਰਾਮ ਰੈਲੀ ਗੁਰਦਾਪੁਰ ਵਿਖੇ ਹਾਜਰੀ ਭਰਦੇ ਹੋਏ ਆਪਣੇ ਪਿਆਰੇ ਸਾਥੀਆ ਨਾਲ ,,,,,, .

ਹਲਕਾ ਭੋਆ ਦੇ ਪਿੰਡ ਬਹਾਦੁਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਮੰਦਿਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਵਿੱਚ ਨਤਮਸਤਕ ਹੋਏ ਅਤੇ ਸ੍...
05/01/2026

ਹਲਕਾ ਭੋਆ ਦੇ ਪਿੰਡ ਬਹਾਦੁਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਮੰਦਿਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਵਿੱਚ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਸਤੀਸ ਕੁਮਾਰ ਜੱਟ ਪੰਮਾ, ਸਾਬਕਾ ਸੰਮਤੀ ਮੈਂਬਰ ਸ੍ਰੀ ਰਾਜ ਕੁਮਾਰ ਪੱਪੂ ਜੀ , ਬੈਸਾਖੀ , ਜੈਮਲ ਸਿੰਘ ਜੀ , ਸਾਬਕਾ ਸਰਪੰਚ ਸਵਰਨ ਕੁਮਾਰ ਕਾਲ਼ਾ ਜੀ , ਦੇਵ ਰਾਜ , ਰਾਕੇਸ਼ ਕੁਮਾਰ , ਜੋਗਿੰਦਰ ਪਾਲ ਅਤੇ ਹੋਰ ਕਮੇਟੀ ਮੈਬਰ ਮੋਜੂਦ ਰਹੇ |

ਭੋਆ ਹਲਕੇ  ਪਿੰਡ ਸਿਹੌੜਾ ਵਿਖੇ ਜਨਰਲ ਸੈਕਟਰੀ ਓਬੀਸੀ ਸੈਲ ਕਾਂਗਰਸ ਪੰਜਾਬ  ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਚੇਚੇ...
04/01/2026

ਭੋਆ ਹਲਕੇ ਪਿੰਡ ਸਿਹੌੜਾ ਵਿਖੇ ਜਨਰਲ ਸੈਕਟਰੀ ਓਬੀਸੀ ਸੈਲ ਕਾਂਗਰਸ ਪੰਜਾਬ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਮੈਂ ਅਤੇ ਸਤੀਸ਼ ਕੁਮਾਰ ਜੱਟ ਪੰਮਾ ਜੀ ਜੇਬੀਐਮ ਜ਼ਿਲਾ ਕੋਆਰਡੀਨੇਟਰ ਪਠਾਨਕੋਟ ਅਤੇ ਕੁਲਜੀਤ ਸੈਣੀ ,ਸਤੀਸ਼ ਸ਼ਰਨਾ ਬਲਾਕ ਪ੍ਰਧਾਨ ਘਰੋਟਾ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਸਾਬਕਾ ਸਰਪੰਚ ਭਾਰਤ ਭੂਸ਼ਣ ਪੰਚਾਇਤ ਬਕਨੌਰ ,ਰੋਕੀ ਸੈਣੀ ਪਠਾਨ ਚੱਕ, ਅਭੀ ਕੁਮਾਰ ਬਲਸੂਆ ,ਸਰਪੰਚ ਸਤਪਾਲ ਖੁਸੀਨਗਰ ,ਸਰਪੰਚ ਸਾਬਕਾ ਸਾਬਰ ਸਿੰਘ ਜਸਮਾ, ਸਾਬਕਾ ਸਰਪੰਚ ਸੰਦੀਪ ਸਿੰਘ ਮਲਪੁਰ ,ਸਾਬਕਾ ਸਰਪੰਚ ਹਰਪਾਲ ਸਿੰਘ ,ਅਨੂਪ ਸ਼ਹਿਰ ਸਾਬਕਾ ਸਰਪੰਚ ਸ਼ਾਮ ਨਾਲ ਮਿਆਣੀ ਸਾਬਕਾ ਸਾਬਕਾ ਸਰਪੰਚ ਡਾਕਟਰ ਦਿਆਲੂ ਪੰਚਾਇਤ ਕੋਠੇ ਖਿਆਲਾ, ਇੰਸਪੈਕਟਰ ਹਰਦੀਪ ਸਿੰਘ ਬੈਰਮ ਪੂਰ ,ਅਭੀ ਸਿਹੋੜਾ,ਸਮਤੀ ਮੈਂਬਰ ਸਾਬਕਾ ਸੁਬਾਸ ਕੁਮਾਰ ਢੋਲਵਾਲ ,ਸਮਤੀ ਮੈਂਬਰ ਸਾਹਿਬਕਾ ਬਕਨੋਰ ,ਮੈਂਬਰ ਪੰਚਾਇਤ ਬਕਨੋਰ ਬਿੱਟੂ ਠਾਕੁਰ, ਵਿਨੋਦ ਸੈਨੀ ਖੋਕਰ ਕੋਟਲੀ ਜਨਰਲ ਸੈਕਟਰੀ ਓਬੀਸੀ ,ਬੰਟੀ ਠਾਕੁਰ ਰਾਜੀਵੇਲੀ ,ਮੈਂਬਰ ਪੰਚਾਇਤ ਬੱਬੂ ਕਾਟਲ ,ਮੈਂਬਰ ਪੰਚਾਇਤ ਕਰਤਾਰ ਚੰਦ ਮਿਆਣੀ ,ਸਾਬਕਾ ਸਰਪੰਚ ਰਾਜਕੁਮਾਰ ਨੰਗਲ ,ਸਾਬਕਾ ਸਰਪੰਚ ਰਣਜੀਤ ਸਿੰਘ ਧੁਪਸੜੀ ,ਦਰਬਾਰੀ ਸਿੰਘ ਧੁੱਪਸੜੀ ,ਰਣਜੀਤ ਸਿੰਘ ਰਾਣਾ ਭਟੋਆ ,ਰਘਵੀਰ ਸਿੰਘ ਭਟੋਆ, ਅਜਾਦ ਸਿੰਘ ਬਿੱਲਾ ਝੇਲਾ ,ਬੱਗਾ ਖੁਸ਼ੀ ਨਗਰ, ਜੱਸੀ ਸੈਣੀ, ਗੋਲਡੀ ਮਗਿਆਲ, ਨੇਕਰਾਮ ਮਲਪੂਰ, ਰਣਜੀਤ ਸਿੰਘ ਮੁੱਖਾ ਮਲਪੂਰ,ਬਾਬਾ ਕਵੀ ਜੀ ਸਰਪੰਚ ਅਬੀ ਪੰਚਾਇਤ ਝੰਡਪੁਰ, ਕਰਤਾਰ ਸੈਣੀ ਕਲੇਸਰ ਅਤੇ ਹੋਰ ਪਾਰਟੀ ਦੇ ਵਰਕਰ ਮੌਜੂਦ ਰਹੇ

Address

Pathankot
143534

Website

Alerts

Be the first to know and let us send you an email when Raj kumar sehora posts news and promotions. Your email address will not be used for any other purpose, and you can unsubscribe at any time.

Share