AAP Nurpur Bedi-Ropar

AAP Nurpur Bedi-Ropar ਸਾਡਾ ਖ਼ਵਾਬ .....ਖੁਸ਼ਹਾਲ ਪੰਜਾਬ

13/07/2024

ਜਲੰਧਰ West ਲਈ
"ਆਪ" ਹੀ Best..
ਇੱਕ ਵਾਰ ਫਿਰ ਝਾੜੂ ਚੱਲਿਆ।।
""ਧੰਨਵਾਦ ਜਲੰਧਰ"

ਬਰਸੀ 'ਤੇ ਲੱਖ ਲੱਖ ਪ੍ਰਣਾਮ।।
27/07/2023

ਬਰਸੀ 'ਤੇ ਲੱਖ ਲੱਖ ਪ੍ਰਣਾਮ।।

ਦੇਸ਼ ‘ਚ ਪੰਚਾਇਤੀ ਰਾਜ ਦੀ ਨੀਂਹ ਰੱਖਣ ਵਾਲੇ, ਅੰਨਦਾਤੇ ਨੂੰ ਜ਼ਮੀਨਾਂ ਦਾ ਮਾਲਕੀ ਹੱਕ ਦਿਵਾਉਣ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ...
25/06/2023

ਦੇਸ਼ ‘ਚ ਪੰਚਾਇਤੀ ਰਾਜ ਦੀ ਨੀਂਹ ਰੱਖਣ ਵਾਲੇ, ਅੰਨਦਾਤੇ ਨੂੰ ਜ਼ਮੀਨਾਂ ਦਾ ਮਾਲਕੀ ਹੱਕ ਦਿਵਾਉਣ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ।

Tribute to Great Sikh Emperor Baba Banda Singh Bahadur ji on his Martyrdom day.

14/01/2023
ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਜੀ ਵੱਲੋਂ ਨਵੇਂ ਸਾਲ ਅਤੇ ਲੋਹੜੀ ਦੀਆ ਸ਼ੁੱਭਕਾਮਨਾਵਾਂ ਪੱਤਰ ਰਾਹੀਂ ਭੇਜੀਆਂ ਗ...
14/01/2023

ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਜੀ ਵੱਲੋਂ ਨਵੇਂ ਸਾਲ ਅਤੇ ਲੋਹੜੀ ਦੀਆ ਸ਼ੁੱਭਕਾਮਨਾਵਾਂ ਪੱਤਰ ਰਾਹੀਂ ਭੇਜੀਆਂ ਗਈਆਂ । ਮੈਂ ਮਾਨਯੋਗ ਸਪੀਕਰ ਸਾਹਿਬ ਵੱਲੋਂ ਭੇਜੇ ਸੰਦੇਸ਼ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਸਰਕਾਰ ਵੱਲੋਂ ਦਿੱਤੀ ਜ਼ਿਮੇਵਾਰੀ ਨੂੰ ਨਿਭਾਉਣ ਲਈ ਸਹੀ ਸੇਧ ਅਤੇ ਸਾਥ ਦਿੰਦੇ ਰਹੋਗੇ।।

ਧੰਨਵਾਦ ਸਹਿਤ --
ਹਰਮਿੰਦਰ ਸਿੰਘ ਢਾਹੇ
ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਰੋਪੜ੍ਹ ।।
ਜ਼ਿਲ੍ਹਾ ਪ੍ਰਧਾਨ "ਆਪ" ਰੋਪੜ੍ਹ

Media coverage Block Nurpur Bedi..Halka Ropar
27/08/2021

Media coverage Block Nurpur Bedi..Halka Ropar

Address

Opposite HDFC Bank Nurpur Bedi
Nurpur

Website

Alerts

Be the first to know and let us send you an email when AAP Nurpur Bedi-Ropar posts news and promotions. Your email address will not be used for any other purpose, and you can unsubscribe at any time.

Share