ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਉਮਰਪੁਰ ਕਲਾਂ - ਜਲੰਧਰ

  • Home
  • India
  • Nurmahal
  • ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਉਮਰਪੁਰ ਕਲਾਂ - ਜਲੰਧਰ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਉਮਰਪੁਰ ਕਲਾਂ - ਜਲੰਧਰ School is situated on Nurmahal - Talwan Road. It has 395 students. The vast majority of the pupils a

Glimpses of Parents Teachers meeting dated 29-03-2026💐🎊💐🎊🎁🥇
02/04/2026

Glimpses of Parents Teachers meeting dated 29-03-2026💐🎊💐🎊🎁🥇

Block level Science Fair at GSSS UMARPUR KALAN 👏👏👏👏 well done students 💐🎊🎊💐💐
14/11/2025

Block level Science Fair at GSSS UMARPUR KALAN 👏👏👏👏 well done students 💐🎊🎊💐💐

ਬਲਿਹਾਰੀ ਕੁਦਰਤਿ ਵਸਿਆ ॥         ਤੇਰਾ ਅੰਤੁ ਨ ਜਾਈ ਲਖਿਆ ॥🙏                    🌿🌲🌳🪻☘️🌾🍃🙏
02/07/2025

ਬਲਿਹਾਰੀ ਕੁਦਰਤਿ ਵਸਿਆ ॥
ਤੇਰਾ ਅੰਤੁ ਨ ਜਾਈ ਲਖਿਆ ॥🙏
🌿🌲🌳🪻☘️🌾🍃🙏

01/07/2025

ਛੁੱਟੀਆਂ ਤੋਂ ਬਾਅਦ ਫਿਰ ਚੱਲੀਏ ਸਕੂਲ ਜੀ... 😊🙏❤️
Dear students, Welcome back to school after summer holidays 👏👏👏👏👏🙂

Daywise Activities conducted during Summer Camp May-June 2025 related to Telugu language.💐💐💐🎊
31/05/2025

Daywise Activities conducted during Summer Camp May-June 2025 related to Telugu language.💐💐💐🎊

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਅੱਠਵੀਂ ਕਲਾਸ(2024-25) ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ...
09/04/2025

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਅੱਠਵੀਂ ਕਲਾਸ(2024-25) ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ!
ਸਮੂਹ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ।. 👏🎊👏🎊🎊🎉

ਲੱਖ ਭਾਸ਼ਾਵਾਂ ਬੋਲੋ, ਪਰ ਪੰਜਾਬੀ ਨਾਂ ਭੁਲਾਇਓ,ਪਿੱਛੇ ਲੱਗ ਮਤਰੇਈ ਦੇ, ਮਾਂ ਦੀ ਬੁੱਕਲ ਨਾਂ ਗੈਰ ਬਣਾਇਉ।ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ, ਆਓ...
21/02/2025

ਲੱਖ ਭਾਸ਼ਾਵਾਂ ਬੋਲੋ, ਪਰ ਪੰਜਾਬੀ ਨਾਂ ਭੁਲਾਇਓ,
ਪਿੱਛੇ ਲੱਗ ਮਤਰੇਈ ਦੇ, ਮਾਂ ਦੀ ਬੁੱਕਲ ਨਾਂ ਗੈਰ ਬਣਾਇਉ।

ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ, ਆਓ ਅਸੀਂ ਆਪਣੀ ਮਾਂ-ਬੋਲੀ ਪੰਜਾਬੀ ਦੇ ਪਸਾਰ ਤੇ ਚੜ੍ਹਦੀਕਲਾ ਲਈ ਹਰ ਦਿਨ, ਹਰ ਪਲ ਚੇਤੰਨ ਰਹਿਣ ਦਾ ਅਹਿਦ ਲਈਏ। ਗੁਰੂਆਂ ਦੇ ਮੁੱਖ ਤੋਂ ਉਚਰੀ 'ਗੁਰਮੁਖੀ' ਨਾਲ ਆਪਣੇ ਬੱਚਿਆਂ ਨੂੰ ਜੋੜ ਕੇ ਰੱਖੀਏ ਤਾਂ ਜੋ ਉਹ ਵੀ ਸਦਾ ਮਾਣ ਨਾਲ ਕਹਿਣ - "ਸਾਡੀ ਬੋਲੀ, ਸਾਡਾ ਮਾਣ"
#ਮਾਂਬੋਲੀ #ਪੰਜਾਬੀ

ਪੰਜਾਬੀ ਮਾਂ-ਬੋਲੀ ਸਾਡਾ ਮਾਣ ਹੈ ਅਸੀਂ ਪੰਜਾਬੀ ਬੋਲਣ 'ਤੇ ਫ਼ਖ਼ਰ ਮਹਿਸੂਸ ਕਰਦੇ ਹਾਂ🙏

Address

Village Umarpur Kalan
Nurmahal
144039

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+919815837200

Website

Alerts

Be the first to know and let us send you an email when ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਉਮਰਪੁਰ ਕਲਾਂ - ਜਲੰਧਰ posts news and promotions. Your email address will not be used for any other purpose, and you can unsubscribe at any time.

Contact The Organization

Send a message to ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਉਮਰਪੁਰ ਕਲਾਂ - ਜਲੰਧਰ:

Share